ਮਹਾਰਾਸ਼ਟਰ : ਮਹਾਰਾਸ਼ਟਰ ਵਿੱਚ ਇੱਕ ਵਾਰ ਫਿਰ ਪ੍ਰੀਖਿਆ ਦੇ ਪ੍ਰਸ਼ਨ ਪੱਤਰ ਲੀਕ ਹੋਣ ਦਾ ਵੱਡਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਐਤਵਾਰ ਨੂੰ ਹੋਣ ਵਾਲੀ…
View More TET paper leak : ਮਹਾਰਾਸ਼ਟਰ ਵਿੱਚ ਟੀ.ਈ.ਟੀ. (TET) ਪੇਪਰ ਲੀਕ ਹੋਣ ਦਾ ਖ਼ਦਸ਼ਾ; ਐਤਵਾਰ ਨੂੰ ਹੋਣ ਵਾਲੀ ਪ੍ਰੀਖਿਆ ਰੱਦ, ਸਿਆਸੀ ਹੰਗਾਮਾ ਸ਼ੁਰੂuproar
ਸਮਾਣਾ ‘ਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ: ਕਾਂਗਰਸ ਤੇ ਭਾਜਪਾ ਦੇ ਬੂਥ ਉਖਾੜੇ, ਵਿਰੋਧੀਆਂ ਵੱਲੋਂ ‘ਆਪ’ ‘ਤੇ ਧੱਕੇਸ਼ਾਹੀ ਦੇ ਦੋਸ਼
ਸਮਾਣਾ : ਪਟਿਆਲਾ ਜ਼ਿਲ੍ਹੇ ਦੇ ਅਧੀਨ ਆਉਂਦੇ ਸਮਾਣਾ ਵਿੱਚ ਨਗਰ ਕੌਂਸਲ ਚੋਣਾਂ ਦੀ ਵੋਟਿੰਗ ਦੌਰਾਨ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਗਿਆ ਹੈ। ਸ਼ਹਿਰ ਦੇ ਵੱਖ-ਵੱਖ…
View More ਸਮਾਣਾ ‘ਚ ਨਗਰ ਕੌਂਸਲ ਚੋਣਾਂ ਦੌਰਾਨ ਹੰਗਾਮਾ: ਕਾਂਗਰਸ ਤੇ ਭਾਜਪਾ ਦੇ ਬੂਥ ਉਖਾੜੇ, ਵਿਰੋਧੀਆਂ ਵੱਲੋਂ ‘ਆਪ’ ‘ਤੇ ਧੱਕੇਸ਼ਾਹੀ ਦੇ ਦੋਸ਼ਜਗਰਾਉਂ ‘ਚ ਚੋਣ ਪ੍ਰਚਾਰ ਦੇ ਆਖਰੀ ਦਿਨ ਹੰਗਾਮਾ: ‘ਆਪ’ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਭਿਆਨਕ ਝੜਪ, ਉਮੀਦਵਾਰ ਸਣੇ ਕਈ ਜ਼ਖਮੀ
ਜਗਰਾਉਂ: ਲੁਧਿਆਣਾ ਦੇ ਜਗਰਾਉਂ ਇਲਾਕੇ ਵਿੱਚ ਚੋਣ ਪ੍ਰਚਾਰ ਦੇ ਆਖਰੀ ਦਿਨ ਉਸ ਵੇਲੇ ਸਿਆਸੀ ਮਾਹੌਲ ਬੇਹੱਦ ਗਰਮਾ ਗਿਆ, ਜਦੋਂ ਵਾਰਡ ਨੰਬਰ 3 ਵਿੱਚ ਆਮ ਆਦਮੀ…
View More ਜਗਰਾਉਂ ‘ਚ ਚੋਣ ਪ੍ਰਚਾਰ ਦੇ ਆਖਰੀ ਦਿਨ ਹੰਗਾਮਾ: ‘ਆਪ’ ਅਤੇ ਕਾਂਗਰਸ ਸਮਰਥਕਾਂ ਵਿਚਾਲੇ ਭਿਆਨਕ ਝੜਪ, ਉਮੀਦਵਾਰ ਸਣੇ ਕਈ ਜ਼ਖਮੀਨਾਭਾ ਨਗਰ ਕੌਂਸਲ ‘ਚ ਹੰਗਾਮਾ: ਵੋਟਰ ਸੂਚੀ ਦੀ ਕਟਾਈ ਦੌਰਾਨ ‘ਆਪ’ ਕੌਂਸਲਰ ਅਤੇ ਭਾਜਪਾ ਆਗੂ ਆਹਮੋ-ਸਾਹਮਣੇ, ਇੱਕ ਦੂਜੇ ‘ਤੇ ਲੱਗੇ ਦੋਸ਼
ਨਾਭਾ: ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਤੋਂ ਪਹਿਲਾਂ ਹੀ ਨਾਭਾ ਨਗਰ ਕੌਂਸਲ ਦਾ ਦਫ਼ਤਰ ਰਾਜਨੀਤਿਕ ਅਖਾੜਾ ਬਣਦਾ ਨਜ਼ਰ ਆ ਰਿਹਾ ਹੈ। ਅੱਜ ਉਸ ਸਮੇਂ ਹਾਲਾਤ…
View More ਨਾਭਾ ਨਗਰ ਕੌਂਸਲ ‘ਚ ਹੰਗਾਮਾ: ਵੋਟਰ ਸੂਚੀ ਦੀ ਕਟਾਈ ਦੌਰਾਨ ‘ਆਪ’ ਕੌਂਸਲਰ ਅਤੇ ਭਾਜਪਾ ਆਗੂ ਆਹਮੋ-ਸਾਹਮਣੇ, ਇੱਕ ਦੂਜੇ ‘ਤੇ ਲੱਗੇ ਦੋਸ਼ਪੁਲਿਸ ਚੌਕੀ ਦੇ ਪਖਾਨੇ ਦੀ ਕੰਧ ‘ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਉਕਰਨ ‘ਤੇ ਹੰਗਾਮਾ; ਸਮਾਜਿਕ ਜਥੇਬੰਦੀਆਂ ਨੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
ਪਲਵਲ : ਪਲਵਲ ਦੇ ਬੱਸ ਅੱਡੇ ਵਿੱਚ ਸਥਿਤ ਪੁਲਿਸ ਚੌਕੀ ਦੇ ਪਖਾਨੇ ਦੀ ਕੰਧ ‘ਤੇ ਸੁੰਦਰੀਕਰਨ ਦੇ ਨਾਂ ‘ਤੇ ਭਗਵਾਨ ਸ੍ਰੀ ਕ੍ਰਿਸ਼ਨ ਤੇ ਰਾਧਾ ਜੀ…
View More ਪੁਲਿਸ ਚੌਕੀ ਦੇ ਪਖਾਨੇ ਦੀ ਕੰਧ ‘ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਉਕਰਨ ‘ਤੇ ਹੰਗਾਮਾ; ਸਮਾਜਿਕ ਜਥੇਬੰਦੀਆਂ ਨੇ ਅਧਿਕਾਰੀਆਂ ਖ਼ਿਲਾਫ਼ ਖੋਲ੍ਹਿਆ ਮੋਰਚਾ