ਨਵੀਂ ਦਿੱਲੀ (ਇੰਟ.)- ਭਾਰਤ ਵਿਚ ਇਲੈਕਟ੍ਰਾਨਿਕ ਸਕੂਟਰਸ ਨੂੰ ਨਾ ਅਪਣਾਉਣ ਪਿੱਛੇ ਸਭ ਤੋਂ ਵੱਡੀ ਵਜ੍ਹਾ ਹੈ ਇਨ੍ਹਾਂ ਦੀ ਬੈਟਰੀ ਦੀ ਸਮਰੱਥਾ। ਦਰਅਸਲ ਇਲੈਕਟ੍ਰਿਕ ਸਕੂਟਰ ਦੀ…
View More ਬੈਟਰੀ ਸਵੈਪਿੰਗ ਸਰਵਿਸ ਨਾਲ ਮਾਰਕੀਟ ਵਿਚ ਆਏ ਨਵੇਂ ਇਲੈਕਟ੍ਰਿਕ ਸਕੂਟਰ, ਤੈਅ ਕਰਨਗੇ ਲੰਬਾ ਸਫਰtrending
ਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨ
ਬਾਰਸੀਲੋਨਾ (ਇੰਟ.)- ਸਜਾਵਟ ਲਈ ਰੱਖੀ ਗਈ ਡਾਇਨਾਸੋਰ ਦੀ ਵਿਸ਼ਾਲ ਮੂਰਤੀ ਕਿਸੇ ਦੀ ਮੌਤ ਦਾ ਕਾਰਣ ਵੀ ਬਣ ਸਕਦੀ ਹੈ ਅਜਿਹਾ ਤਾਂ ਕਿਸੇ ਨੇ ਸੋਚਿਆ ਹੀ…
View More ਬਾਰਸੀਲੋਨਾ ਵਿਚ ਡਾਇਨਾਸੋਰ ਨੇ ਲਈ ਵਿਅਕਤੀ ਦੀ ਜਾਨਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾ
ਦੇਹਰਾਦੂਨ (ਇੰਟ.)- ਹਸਪਤਾਲ ਵਿਚ ਕੰਮ ਕਰਨ ਵਾਲੀ ਇਕ ਨਰਸ ਦਾ ਹੈਰਾਨ ਕਰਨ ਵਾਲਾ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਦੌਰਾਨ ਇਕ ਨਰਸ ਹਸਪਤਾਲ ਵਿਚ ਦਾਖਲ ਮਰੀਜ਼ਾਂ…
View More ਪ੍ਰੇਮੀ ਲਈ ਨਰਸ ਨੇ ਦਿੱਤਾ ਵੱਡੀ ਵਾਰਦਾਤ ਨੂੰ ਅੰਜਾਮ, ਇਸ ਤਰ੍ਹਾਂ ਹੋਇਆ ਖੁਲਾਸਾਪੰਜਾਬ ਵਿਚ ਸਸਤੀ ਹੋ ਸਕਦੀ ਹੈ ਬਿਜਲੀ !
ਚੰਡੀਗੜ੍ਹ (ਇੰਟ.)- ਪੰਜਾਬ ਵਿਚ ਬਿਜਲੀ ਦੀਆਂ ਦਰਾਂ ਹੋਰਨਾਂ ਸੂਬਿਆਂ ਤੋਂ ਮਹਿੰਗੀਆਂ ਹਨ ਜਿਸ ਕਾਰਣ ਲੋਕਾਂ ਦੀ ਜੇਬ ‘ਤੇ ਵਾਧੂ ਬੋਝ ਪੈ ਰਿਹਾ ਹੈ, ਜਦੋਂ ਕਿ…
View More ਪੰਜਾਬ ਵਿਚ ਸਸਤੀ ਹੋ ਸਕਦੀ ਹੈ ਬਿਜਲੀ !ਐਕਸ਼ਨ ਮੋਡ ‘ਚ ਆਏ ਦੀਪ ਸਿੱਧੂ ਨੇ ਕੀਤੀ ਵੱਡੀ ਗਲਤੀ, ਪੁਲਸ ਨੇ ਕੀਤਾ ਮਾਮਲਾ ਦਰਜ
ਜੈਤੋ (ਇੰਟ.)- ਜੇਲ ਵਿਚੋਂ ਨਿਕਲਦਿਆਂ ਹੀ ਐਕਸ਼ਨ ਮੋਡ ਵਿਚ ਆਏ ਦੀਪ ਸਿੱਧੂ ‘ਤੇ ਪੁਲਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵਲੋਂ ਉਸ ‘ਤੇ…
View More ਐਕਸ਼ਨ ਮੋਡ ‘ਚ ਆਏ ਦੀਪ ਸਿੱਧੂ ਨੇ ਕੀਤੀ ਵੱਡੀ ਗਲਤੀ, ਪੁਲਸ ਨੇ ਕੀਤਾ ਮਾਮਲਾ ਦਰਜਸਾਗਰ ਧਨਖੜ ਕਤਲ ਮਾਮਲੇ ਵਿਚ ਪਹਿਲਵਾਨ ਸੁਸ਼ੀਲ ਨੂੰ ਭੇਜਿਆ ਰਿਮਾਂਡ ‘ਤੇ
ਨਵੀਂ ਦਿੱਲੀ (ਇੰਟ.)- ਦੇਸ਼ ਦੇ ਮਹਾਨਤਮ ਓਲੰਪੀਅਨ ਵਿਚੋਂ ਇਕ ਸੁਸ਼ੀਲ ਕੁਮਾਰ ਨੂੰ ਕਤਲ ਦੇ ਮਾਮਲੇ ਵਿਚ ਐਤਵਾਰ ਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਪੁਲਸ ਨੇ ਜੂਨੀਅਰ…
View More ਸਾਗਰ ਧਨਖੜ ਕਤਲ ਮਾਮਲੇ ਵਿਚ ਪਹਿਲਵਾਨ ਸੁਸ਼ੀਲ ਨੂੰ ਭੇਜਿਆ ਰਿਮਾਂਡ ‘ਤੇਫਿਲਪੀਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜ
ਬਰਨਾਲਾ (ਹਿਮਾਂਸ਼ੂ )- ਰੋਜ਼ੀ ਰੋਟੀ ਖਾਤਰ ਵਿਦੇਸ਼ ਗਏ ਨੌਜਵਾਨ ਆਪਣੇ ਪਰਿਵਾਰ ਦੇ ਚੰਗੇ ਪਾਲਨ ਪੋਸ਼ਣ ਲਈ ਵਿਦੇਸ਼ਾਂ ਵਿਚ ਹੱਡ ਤੋੜ ਮਿਹਨਤ ਕਰਦੇ ਹਨ। ਪਰ ਜਦੋਂ…
View More ਫਿਲਪੀਨ ਵਿਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਪਰਿਵਾਰ ‘ਤੇ ਟੁੱਟਿਆਂ ਦੁੱਖਾਂ ਦਾ ਪਹਾੜਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟ
ਚੰਡੀਗੜ੍ਹ – ਇਥੋਂ ਦੇ ਸੈਕਟਰ 38/ ਸੀ ਵਿਖੇ ਭਿਆਨਕ ਅੱਗ ਲੱਗਣ ਕਾਰਨ ਉੰਨ ਮਾਰਕੀਟ ਇਸ ਦੀ ਲਪੇਟ ਵਿਚ ਆ ਗਈ, ਜਿਸ ਕਾਰਣ 6 ਦੁਕਾਨਾਂ ਅੱਗ…
View More ਚੰਡੀਗੜ੍ਹ ਦੀ ਮਾਰਕਿਟ ਵਿਚ ਲੱਗੀ ਭਿਆਨਕ ਅੱਗ, 6 ਦੁਕਾਨਾਂ ਚੜ੍ਹੀਆਂ ਅੱਗ ਦੀ ਭੇਟਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨ
ਲੁਧਿਆਣਾ (ਇੰਟ.)- ਪੰਜਾਬ ਵਿਚ ਕੋਰੋਨਾ ਦੇ ਕੇਸਾਂ ਵਿਚ ਲਗਾਤਾਰ ਵਾਧਾ ਜਾਰੀ ਹੈ, ਜਿਸ ਨੂੰ ਰੋਕਣ ਲਈ ਸੂਬੇ ਵਿਚ ਵੈਕਸੀਨੇਸ਼ਨ ਮੁਹਿੰਮਦੀ ਸ਼ੁਰੂਆਤ ਵੀ ਕੀਤੀ ਗਈ ਹੈ…
View More ਲੁਧਿਆਣਾ ਸ਼ਹਿਰ ਵਿਚ ਹੁਣ ਇੰਨੇ ਵਜੇ ਤੋਂ ਲੱਗੇਗਾ ਲਾਕਡਾਊਨਚੰਡੀਗੜ੍ਹ ਵਿਚ ਇਕ ਹਫਤੇ ਲਈ ਹੋਰ ਵਧਿਆ ਲਾਕਡਾਊਨ, ਮੀਟਿੰਗ ਦੌਰਾਨ ਲਿਆ ਗਿਆ ਫੈਸਲਾ
ਚੰਡੀਗੜ੍ਹ- ਯੂ.ਟੀ. ਪ੍ਰਸ਼ਾਸਨ ਨੇ ਮਿੰਨੀ ਲਾਕਡਾਊਨ ਨੂੰ ਇਕ ਹਫਤੇ ਲਈ ਹੋਰ ਵਧਾ ਦਿੱਤਾ ਹੈ। ਸੂਬਾ ਸਰਕਾਰਾਂ ਵਲੋਂ ਪੰਜਾਬ ਅਤੇ ਹਰਿਆਣਾ ਵਿਚ ਲਾਕਡਾਊਨ ਨੂੰ ਵਧਾ ਦਿੱਤਾ…
View More ਚੰਡੀਗੜ੍ਹ ਵਿਚ ਇਕ ਹਫਤੇ ਲਈ ਹੋਰ ਵਧਿਆ ਲਾਕਡਾਊਨ, ਮੀਟਿੰਗ ਦੌਰਾਨ ਲਿਆ ਗਿਆ ਫੈਸਲਾ