ਚੰਡੀਗੜ੍ਹ (ਇੰਟ.)- ਸੁਖਪਾਲ ਖਹਿਰਾ ਕਾਂਗਰਸ ਵਿਚ ਮੁੜ ਸ਼ਾਮਿਲ ਹੋ ਗਏ ਹਨ। ਆਪਣੇ ਤਿੰਨ ਵਿਧਾਇਕਾਂ ਨਾਲ ਉਨ੍ਹਾਂ ਨੇ ਕਾਂਗਰਸ ਵਿਚ ਵਾਪਸੀ ਕਰ ਲਈ ਹੈ।ਮੁੱਖ ਮੰਤਰੀ ਕੈਪਟਨ…
View More ਸੁਖਪਾਲ ਖਹਿਰਾ ਨੇ ਆਪ ਦੇ ਤਿੰਨ ਵਿਧਾਇਕਾਂ ਨਾਲ ਕਾਂਗਰਸ ਪਾਰਟੀ ਵਿਚ ਕੀਤੀ ਵਾਪਸੀtrending
ਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤ
ਪੰਚਕੂਲਾ (ਇੰਟ.)ਪੰਚਕੂਲਾ ਦੇ ਮੋਰਨੀ ਖੇਤਰ ਵਿਚ ਸੈਰ ਸਪਾਟੇ ਵਾਲੀ ਥਾਂ ਟਿੱਕਰ ਤਾਲ ਦੇ ਵੱਡੇ ਤਲਾਬ (ਤਾਲ) ਵਿਚ ਡੁੱਬਣ ਨਾਲ ਇਕ ਨੌਜਵਾਨ ਰਵੀ ਕੁਮਾਰ (33) ਦੀ…
View More ਤਲਾਬ ਵਿਚ ਨਹਾਉਣਾ ਮਹਿੰਗਾ ਪਿਆ ਨੌਜਵਾਨ ਨੂੰ, ਡੁੱਬਣ ਕਾਰਣ ਹੋਈ ਮੌਤਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟ
ਦੇਹਰਾਦੂਨ (ਇੰਟ.)- CBSE ਤੇ ICSE 12ਵੀਂ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਉਤਰਾਖੰਡ ਵਿੱਚ ਵੀ 12ਵੀਂ ਦੀ ਪ੍ਰੀਖਿਆ ਲਈ ਤਿਆਰੀ ਪੂਰੀ ਕਰ ਲਈ ਗਈ…
View More ਉੱਤਰਾਖੰਡ ਵਿਚ ਵੀ 12ਵੀਂ ਦੀਆਂ ਪ੍ਰੀਖਿਆਵਾਂ ਹੋਈਆਂ ਰੱਦ, ਸਾਰੇ ਵਿਦਿਆਰਥੀ ਹੋਣਗੇ ਪ੍ਰਮੋਟਪੰਜਾਬ ਕੈਬਨਿਟ ਨੇ ਦਿੱਤੀ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ
ਚੰਡੀਗੜ੍ਹ (ਇੰਟ.)- ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਇਤਿਹਾਸਕ ਕਸਬਾ ਮਲੇਰਕੋਟਲਾ ਰਾਜ ਦਾ 23ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀ ਦੇ ਦਿੱਤੀ ਹੈ। ਇਸਦੇ ਨਾਲ ਹੀ ਮੰਤਰੀ…
View More ਪੰਜਾਬ ਕੈਬਨਿਟ ਨੇ ਦਿੱਤੀ ਮਲੇਰਕੋਟਲਾ ਨੂੰ 23ਵਾਂ ਜ਼ਿਲ੍ਹਾ ਬਣਾਉਣ ਦੀ ਰਸਮੀ ਪ੍ਰਵਾਨਗੀਟ੍ਰੈਫਿਕ ਪੁਲਿਸ ਮੁਲਾਜਮ਼ਾਂ ‘ਤੇ ਡਿੱਗੀ ਵਿਭਾਗ ਦੀ ਗਾਜ, ਹੋਈ ਛਾਂਟੀ
ਮੁਹਾਲੀ (ਇੰਟ.)- ਮੋਹਾਲੀ ਦੇ ਟ੍ਰੈਫਿਕ ਪੁਲਿਸ ਵਿਭਾਗ ਨੇ ਆਪਣੇ ਪੁਲਸ ਮੁਲਾਜ਼ਮਾਂ ‘ਤੇ ਵੱਡਾ ਐਕਸ਼ਨ ਲੈਂਦਿਆਂ ਆਪਣੇ 150 ਮੁਲਾਜ਼ਮਾਂ ਨੂੰ ਵਿਭਾਗ ਵਿਚੋਂ ਲਾਂਬੇ ਕਰ ਦਿੱਤਾ ਹੈ।…
View More ਟ੍ਰੈਫਿਕ ਪੁਲਿਸ ਮੁਲਾਜਮ਼ਾਂ ‘ਤੇ ਡਿੱਗੀ ਵਿਭਾਗ ਦੀ ਗਾਜ, ਹੋਈ ਛਾਂਟੀਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮ
ਚੰਡੀਗੜ੍ਹ (ਇੰਟ.)- ਬੇਅਦਬੀ ਮਾਮਲਿਆਂ ਦੀ ਜਾਂਚ ਕਰਨ ਲਈ ਬਣਾਈ ਗਈ ਨਵੀਂ ਸਿਟ ਨੇ ਆਪਣੀ ਜਾਂਚ ਵਿਚ ਅਹਿਮ ਖੁਲਾਸਾ ਕੀਤਾ ਹੈ, ਜਿਸ ਵਿਚ ਉਨ੍ਹਾਂ ਨੇ ਦੱਸਿਆ…
View More ਬੇਅਦਬੀ ਮਾਮਲਿਆਂ ਵਿਚ ਹੋਇਆ ਨਵਾਂ ਖੁਲਾਸਾ, ਬਦਲੇ ਦੀ ਭਾਵਨਾ ਨਾਲ ਦਿੱਤਾ ਗਿਆ ਘਟਨਾ ਨੂੰ ਅੰਜਾਮਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ ‘ਚ ਡੇਰਾ
ਨਵੀਂ ਦਿੱਲੀ (ਇੰਟ.)- ਪੀ.ਐੱਨ.ਬੀ ਬੈਂਕ ਘੁਟਾਲੇ ਦੇ ਦੋਸ਼ਾਂ ਹੋਠ ਲੋੜੀਂਦੇ ਭਗੌੜੇ ਕਾਰੋਬਾਰੀ ਮੇਹੁਲ ਚੋਕਸੀ ਨਾਲ ਸਬੰਧਤ ਦਸਤਾਵੇਜ਼ ਲੈ ਕੇ ਕਤਰ ਤੋਂ ਇਕ ਪ੍ਰਾਈਵੇਟ ਜੈੱਟ ਡੌਮੀਨਿਕਾ…
View More ਭਗੌੜੇ ਕਾਰੋਬਾਰੀ ਮੇਹੁਲ ਚੌਕਸੀ ਨੂੰ ਭਾਰਤ ਲਿਆਉਣ ਦੀ ਤਿਆਰੀ, 8 ਮੈਂਬਰੀ ਟੀਮ ਨੇ ਲਾਇਆ ਡੌਮੀਨਿਕਾ ‘ਚ ਡੇਰਾਨਵਜੋਤ ਸਿੱਧੂ ਨੇ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਕੀਤੀ ਪੰਜਾਬ ਦੇ ਲੋਕਾਂ ਦੀ ਗੱਲ
ਨਵੀਂ ਦਿੱਲੀ (ਇੰਟ.)-ਤਿੰਨ ਮੈਂਬਰੀ ਕਮੇਟੀ ਸਾਹਮਣੇ ਪੇਸ਼ ਹੋਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਮੀਡੀਆ ਦੇ ਮੁਖਾਤਿਬ ਹੋਏ, ਜਿਸ ਦੌਰਾਨ ਉਨ੍ਹਾਂ ਨੇ ਆਪਣੀ ਗੱਲ ਰੱਖੀ। ਪੰਜਾਬ…
View More ਨਵਜੋਤ ਸਿੱਧੂ ਨੇ 3 ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਤੋਂ ਬਾਅਦ ਕੀਤੀ ਪੰਜਾਬ ਦੇ ਲੋਕਾਂ ਦੀ ਗੱਲਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰ
ਨਵੀਂ ਦਿੱਲੀ (ਇੰਟ.)- ਦਿੱਲੀ ਪੁਲਿਸ ਨੇ ਕਥਿਤ ਲੌਕਡਾਊਨ ਦੀ ਉਲੰਘਣਾ ਦੇ ਦੋਸ਼ ਵਿੱਚ ਤਿੰਨ ਕਿਸਾਨਾਂ ਨੂੰ ਕੇਂਦਰੀ ਦਿੱਲੀ ਵਿਚੋਂ ਗ੍ਰਿਫਤਾਰ ਕੀਤਾ ਹੈ। ਸੀਨੀਅਰ ਪੁਲਿਸ ਅਧਿਕਾਰੀ…
View More ਲਾਕਡਾਊਨ ਦੀ ਉਲੰਘਣਾ ਕਰਨ ‘ਤੇ 3 ਕਿਸਾਨਾਂ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫਤਾਰਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਡਟੇ ਡਾਕਟਰ, ਗ੍ਰਿਫਤਾਰੀ ਦੀ ਕਰ ਰਹੇ ਮੰਗ
ਨਵੀਂ ਦਿੱਲੀ (ਇੰਟ.)-ਐਲੋਪੈਥੀ ਡਾਕਟਰਾਂ ਅਤੇ ਯੋਗ ਗੁਰੂ ਸਵਾਮੀ ਰਾਮਦੇਵ ਵਿਚਾਲੇ ਜਾਰੀ ਵਿਵਾਦ ਅਜੇ ਠੰਡਾ ਪੈਣ ਦਾ ਨਾਂ ਨਹੀਂ ਲੈ ਰਿਹਾ ਹੈ। ਦਿੱਲੀ ਸਣੇ ਪੂਰੇ ਮੁਲਕ…
View More ਯੋਗ ਗੁਰੂ ਬਾਬਾ ਰਾਮਦੇਵ ਵਿਰੁੱਧ ਡਟੇ ਡਾਕਟਰ, ਗ੍ਰਿਫਤਾਰੀ ਦੀ ਕਰ ਰਹੇ ਮੰਗ