ਮੁੱਖ ਮੰਤਰੀ ਦਾ ਵੱਖਰਾ ਅੰਦਾਜ, ਸਟੇਜ਼ ‘ਤੇ ਵਿਦਿਆਰਥੀਆਂ ਨਾਲ ਪਾਇਆ ਭੰਗੜਾ

ਕਪੂਰਥਲਾ : ਪੰਜਾਬ ਦੀ ਕਮਾਨ ਸੰਭਾਲਣ ਤੋਂ ਬਾਅਦ ਮੁੱਖ ਮੰਤਰੀ ਚੰਨੀ ਦਾ ਰੋਜ਼ ਹੀ ਨਵਾਂ ਅੰਦਾਜ ਦੇਖਣ ਨੂੰ ਮਿਲ ਰਿਹਾ ਹੈ।ਬੀਤੇ ਦਿਨੀਂ ਚੰਨੀ ਦਾ ਸ਼ਾਇਰਾਨਾ…

View More ਮੁੱਖ ਮੰਤਰੀ ਦਾ ਵੱਖਰਾ ਅੰਦਾਜ, ਸਟੇਜ਼ ‘ਤੇ ਵਿਦਿਆਰਥੀਆਂ ਨਾਲ ਪਾਇਆ ਭੰਗੜਾ

ਭਾਰਤ ‘ਚ ਦਾਖਲ ਹੋਏ ਅਫਗਾਨ ਅੱਤਵਾਦੀ ! ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਜੰਮੂ : ਅਫਗਾਨਿਸਤਾਨ ਵਿੱਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪਹਿਲੀ ਵਾਰ ਅਫਗਾਨ ਅੱਤਵਾਦੀਆਂ ਦੇ ਭਾਰਤ ਵਿੱਚ ਦਾਖਲ ਹੋਣ ਦੀ ਖ਼ਬਰ ਹੈ। ਖੁਫੀਆ ਏਜੰਸੀਆਂ ਨੇ ਅਲਰਟ…

View More ਭਾਰਤ ‘ਚ ਦਾਖਲ ਹੋਏ ਅਫਗਾਨ ਅੱਤਵਾਦੀ ! ਸੁਰੱਖਿਆ ਏਜੰਸੀਆਂ ਨੇ ਜਾਰੀ ਕੀਤਾ ਅਲਰਟ

ਗਨੌਰ ‘ਚ ਵਾਪਰਿਆ ਵੱਡਾ ਹਾਦਸਾ,ਡਿੱਗੀ ਛੱਤ,25 ਵਿਦਿਆਰਥੀਆਂ ਸਮੇਤ 3 ਮਜ਼ਦੂਰ ਜ਼ਖਮੀ

ਸੋਨੀਪਤ : ਹਰਿਆਣਾ ਦੇ ਸੋਨੀਪਤ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇਥੋਂ ਦੇ ਗਨੌਰ ‘ਚ ਸਥਿਤ ਜੀਵਨਾਨੰਦ ਪਬਲਿਕ ਸਕੂਲ ਵਿੱਚ ਇੱਕ ਕਮਰੇ ਦੀ ਛੱਤ ਡਿੱਗਣ…

View More ਗਨੌਰ ‘ਚ ਵਾਪਰਿਆ ਵੱਡਾ ਹਾਦਸਾ,ਡਿੱਗੀ ਛੱਤ,25 ਵਿਦਿਆਰਥੀਆਂ ਸਮੇਤ 3 ਮਜ਼ਦੂਰ ਜ਼ਖਮੀ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਭੇਜਿਆ ਗਿਆ ਜੇਲ੍ਹ  

ਆਨੰਦਪੁਰ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਮਾਮਲੇ ਵਿਚ ਦੋਸ਼ੀ ਵਿਅਕਤੀ ਨੂੰ ਅਦਾਲਤ ਪੇਸ਼ ਕੀਤਾ ਗਿਆ ਹੈ । ਪੁਲੀਸ ਵੱਲੋਂ ਦੋ ਦਿਨਾਂ ਦੇ…

View More ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੀ ਬੇਅਦਬੀ ਦੇ ਦੋਸ਼ੀ ਨੂੰ ਭੇਜਿਆ ਗਿਆ ਜੇਲ੍ਹ  

ਕੈਪਟਨ ਦੇ ਧਮਾਕੇ ਤੋਂ ਬਾਅਦ ਚੰਨੀ ਦਾ ਰਿਐਕਸ਼ਨ, ਸਾਬਕਾ CM ਦੇ ਸਾਰੇ OSD ਅਤੇ ਸਲਾਹਕਾਰਾਂ ਨੂੰ ਹਟਾਇਆ

ਚੰਡੀਗੜ੍ਹ : ਕੈਪਟਨ ਦੇ ਅਸਤੀਫਾ ਦੇਣ ਤੋਂ ਬਾਅਦ ਪੰਜਾਬ ਕਾਂਗਰਸ ਵਿਚ ਹੰਗਾਮਾ ਜਾਰੀ ਹੈ। ਇਸ ਦੌਰਾਨ ਜਿੱਥੇ ਸੁਨੀਲ ਜਾਖੜ ਪਾਰਟੀ ਹਾਈਕਮਾਂਡ ਦੇ ਫੈਸਲੇ ਤੋਂ ਨਾਰਾਜ਼…

View More ਕੈਪਟਨ ਦੇ ਧਮਾਕੇ ਤੋਂ ਬਾਅਦ ਚੰਨੀ ਦਾ ਰਿਐਕਸ਼ਨ, ਸਾਬਕਾ CM ਦੇ ਸਾਰੇ OSD ਅਤੇ ਸਲਾਹਕਾਰਾਂ ਨੂੰ ਹਟਾਇਆ

ਕਪੂਰਥਲਾ ਪਹੁੰਚੇ CM ਚੰਨੀ, ਡਾ. ਭੀਮ ਰਾਉ ਅੰਬੇਡਕਰ ਜੀ ਨੂੰ ਸਮਰਪਿਤ ਮਿਊਜ਼ੀਅਮ ਦਾ ਰੱਖਿਆ ਨੀਂਹ ਪੱਥਰ

ਕਪੂਰਥਲਾ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕਪੂਰਥਲਾ ਪਹੁੰਚ ਚੁੱਕੇ ਹਨ। ਜਿਸ ਤੋਂ ਬਾਅਦ ਉਨ੍ਹਾਂ ਨੇ ਆਈ ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ, ਕਪੂਰਥਲਾ…

View More ਕਪੂਰਥਲਾ ਪਹੁੰਚੇ CM ਚੰਨੀ, ਡਾ. ਭੀਮ ਰਾਉ ਅੰਬੇਡਕਰ ਜੀ ਨੂੰ ਸਮਰਪਿਤ ਮਿਊਜ਼ੀਅਮ ਦਾ ਰੱਖਿਆ ਨੀਂਹ ਪੱਥਰ

ਨਵਜੋਤ ਸਿੱਧੂ ਦੇ ਕਰੀਬੀ ਸੁਮੀਤ ਕੁਮਾਰ ਹੋ ਸਕਦੇ ਹਨ ਚੰਨੀ ਦੇ ਮੀਡੀਆ ਸਲਾਹਕਾਰ : ਸੂਤਰ

ਚੰਡੀਗੜ੍ਹ : ਪੰਜਾਬ ਵਿਚ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਚੱਲ ਰਹੇ ਪ੍ਰਸ਼ਾਸਨਿਕ ਫੇਰਬਦਲ ਦੇ ਵਿਚਕਾਰ ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ਸਾਹਮਣੇ ਆ…

View More ਨਵਜੋਤ ਸਿੱਧੂ ਦੇ ਕਰੀਬੀ ਸੁਮੀਤ ਕੁਮਾਰ ਹੋ ਸਕਦੇ ਹਨ ਚੰਨੀ ਦੇ ਮੀਡੀਆ ਸਲਾਹਕਾਰ : ਸੂਤਰ

ਵਿੱਕੀ ਮਿਡੂਖੇੜਾ ਕਤਲ ਕੇਸ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਮੁਲਜ਼ਮਾਂ ਦੀ ਹੋਈ ਪਛਾਣ

ਚੰਡੀਗੜ੍ਹ : ਵਿੱਕੀ ਮਿਡੂਖੇੜਾ ਕਤਲ ਕੇਸ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਕੇਸ ਨਾਲ ਸੰਬੰਧਤ ਸੱਜਣ ਅਤੇ ਅਨਿਲ ਨਾਮ ਦੇ 2 ਮੁਲਜ਼ਮਾਂ ਦੀ…

View More ਵਿੱਕੀ ਮਿਡੂਖੇੜਾ ਕਤਲ ਕੇਸ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਮੁਲਜ਼ਮਾਂ ਦੀ ਹੋਈ ਪਛਾਣ

CM ਚੰਨੀ ਵੱਲੋਂ ਕੈਪਟਨ ਨੂੰ ਇੱਕ ਹੋਰ ਝਟਕਾ, ਰੋਕੀ ਤਨਖ਼ਾਹ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀਆਂ ਮੁਸ਼ਕਿਲਾਂ ਵੱਧਦੀਆਂ ਹੀ ਜਾ ਰਹੀਆਂ ਹਨ।ਦਰਅਸਲ ਪੰਜਾਬ ਕੈਬਨਿਟ…

View More CM ਚੰਨੀ ਵੱਲੋਂ ਕੈਪਟਨ ਨੂੰ ਇੱਕ ਹੋਰ ਝਟਕਾ, ਰੋਕੀ ਤਨਖ਼ਾਹ

Big Breaking : ਹੁਣ ਅਨਿਰੁੱਧ ਤਿਵਾਰੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸੱਕਤਰ

 ਚੰਡੀਗੜ੍ਹ : ਪੰਜਾਬ ਦੀ ਕਮਾਨ ਸੰਭਾਲਦੇ ਹੀ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਕਸ਼ਨ ਮੋਡ ‘ਚ ਦਿਖ ਰਹੇ ਹਨ ਅਤੇ ਅਧਿਕਾਰੀਆਂ ਨੂੰ ਬਦਲਣ ਦਾ ਸਿਲਸਿਲਾ…

View More Big Breaking : ਹੁਣ ਅਨਿਰੁੱਧ ਤਿਵਾਰੀ ਹੋਣਗੇ ਪੰਜਾਬ ਦੇ ਨਵੇਂ ਮੁੱਖ ਸੱਕਤਰ