ਚੰਡੀਗੜ੍ਹ : ਹਾਲ ਹੀ ਵਿੱਚ ਨਵੇਂ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲਣ ਤੋਂ ਬਾਅਦ ਚੰਨੀ ਨੇ ਰਾਜ ਦੇ ਰਾਜਨੀਤਿਕ ਅਤੇ ਪ੍ਰਸ਼ਾਸਕੀ ਵਿਭਾਗਾਂ ਵਿੱਚ ਕਈ ਫੇਰਬਦਲ ਕੀਤੇ…
View More CM ਦੀ ਕੈਬਨਿਟ ਚੋਂ ਇੰਨ੍ਹਾਂ ਮੰਤਰੀਆਂ ਦੀ ਹੋ ਸਕਦੀ ਹੈ ਛੁੱਟੀ, ਦੇਖੋ ਲਿਸਟtrending
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੈਨੇਜਰ ਦਾ ਹੋਇਆ ਤਬਾਦਲਾ
ਆਨੰਦਪੁਰ ਸਾਹਿਬ : ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ…
View More ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਅਤੇ ਮੈਨੇਜਰ ਦਾ ਹੋਇਆ ਤਬਾਦਲਾਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ
ਤਰਨਤਾਰਨ : ਤਰਨ ਤਾਰਨ ਪੁਲਿਸ ਨੂੰ ਵੱਡੀ ਮਿਲੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਭਿੱਖੀਵਿੰਡ ਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰ 3 ਲੋਕ ਨੂੰ ਹਥਿਆਰਾਂ ਸਮੇਤ…
View More ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂਇਨਸਾਨਿਅਤ ਹੋਈ ਸ਼ਰਮਸਾਰ, ਚੱਲਦੀ ਬੱਸ ‘ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪ
ਯੂਪੀ : ਯੂਪੀ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਡਬਲ ਡੇਕਰ ਬੱਸ ਦੇ ਕੰਡਕਟਰ ਨੇ ਚਲਦੀ ਬੱਸ ਵਿੱਚ ਇੱਕ ਨਾਬਾਲਗ ਲੜਕੀ ਨਾਲ…
View More ਇਨਸਾਨਿਅਤ ਹੋਈ ਸ਼ਰਮਸਾਰ, ਚੱਲਦੀ ਬੱਸ ‘ਚ ਕੰਡਕਟਰ ਨੇ ਨਾਬਾਲਿਗ ਲੜਕੀ ਨਾਲ ਕੀਤਾ ਰੇਪਕੈਪਟਨ ਨੇ ਸਿੱਧੂ ‘ਤੇ ਕੀਤਾ ਵੱਡਾ ਹਮਲਾ, ਸਿੱਧੂ ਨੂੰ ਦੱਸਿਆ ਖ਼ਤਰਨਾਕ ਵਿਅਕਤੀ
ਚੰਡੀਗੜ੍ਹ : ਮੁੱਖ ਮੰਤਰੀ ਦੀ ਕੁਰਸੀ ਛੱਡਣ ਤੋਂ ਬਾਅਦ ਕੈਪਟਨ ਨੇ ਸਿੱਧੂ ‘ਤੇ ਹਮਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਹ ਸਿੱਧੂ ਨੂੰ ਕਿਸੇ ਵੀ…
View More ਕੈਪਟਨ ਨੇ ਸਿੱਧੂ ‘ਤੇ ਕੀਤਾ ਵੱਡਾ ਹਮਲਾ, ਸਿੱਧੂ ਨੂੰ ਦੱਸਿਆ ਖ਼ਤਰਨਾਕ ਵਿਅਕਤੀPRTC ਅਤੇ PUNBUS ਵਰਕਰਾਂ ਵੱਲੋਂ 12 ਅਕਤੂਬਰ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ
ਜਲੰਧਰ : ਪੰਜਾਬ ਰੋਡਵੇਜ਼ ਪਨਬਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਪੰਜਾਬ ਸਟੇਟ ਕਮੇਟੀ ਦੀ ਅੱਜ ਜਲੰਧਰ ਵਿੱਚ ਇੱਕ ਸੂਬਾ ਪੱਧਰੀ ਮੀਟਿੰਗ ਹੋਈ। ਮੀਟਿੰਗ ਦੌਰਾਨ ਚੇਅਰਮੈਨ ਰੇਸ਼ਮ…
View More PRTC ਅਤੇ PUNBUS ਵਰਕਰਾਂ ਵੱਲੋਂ 12 ਅਕਤੂਬਰ ਨੂੰ ਕੀਤਾ ਜਾਵੇਗਾ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓਸੁਖਬੀਰ ਬਾਦਲ ਨੇ ਚੰਨੀ ‘ਤੇ ਕਸੇ ਤੰਜ, ਫੇਸਬੁੱਕ ‘ਤੇ ਪੋਸਟ ਪਾਕੇ ਯਾਦ ਕਰਵਾਏ ਵਾਅਦੇ
ਚੰਡੀਗੜ੍ਹ : ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਸਿਆਸੀ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਹਨ।ਵਿਰੋਧੀ ਪਾਰਟੀਆਂ ਵੱਲੋਂ ਚੰਨੀ ‘ਤੇ ਨਿਸ਼ਾਨੇ ਵਿਨ੍ਹੇ ਜਾ ਰਹੇ…
View More ਸੁਖਬੀਰ ਬਾਦਲ ਨੇ ਚੰਨੀ ‘ਤੇ ਕਸੇ ਤੰਜ, ਫੇਸਬੁੱਕ ‘ਤੇ ਪੋਸਟ ਪਾਕੇ ਯਾਦ ਕਰਵਾਏ ਵਾਅਦੇਹਰਪਾਲ ਚੀਮਾ ਨੇ ਚੰਨੀ ਨੂੰ ਦਿੱਤੀ ਚਣੌਤੀ, ਕਿਹਾ ਕੈਬਨਿਟ ਦੀ ਚੋਣ ਕਰਨਾ ਹੋਵੇਗਾ ਅਸਲੀ ਇਮਤਿਹਾਨ
ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਨੇਤਾ ਹਰਪਾਲ ਸਿੰਘ ਚੀਮਾ (Harpal Singh Cheema) ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਾਂਗਰਸ ‘ਤੇ ਦੋਸ਼ ਲਗਾਏ ਹਨ। ਨਵੇਂ…
View More ਹਰਪਾਲ ਚੀਮਾ ਨੇ ਚੰਨੀ ਨੂੰ ਦਿੱਤੀ ਚਣੌਤੀ, ਕਿਹਾ ਕੈਬਨਿਟ ਦੀ ਚੋਣ ਕਰਨਾ ਹੋਵੇਗਾ ਅਸਲੀ ਇਮਤਿਹਾਨਕਰਨਾ ਚਾਹੁੰਦੇ ਹੋ ਮੁਫਤ ‘ਚ ਇੰਟਰਨੈੱਟ ਦੀ ਵਰਤੋਂ? ਇਹ ਐਪਸ ਆ ਸਕਦੇ ਨੇ ਕੰਮ
ਨਵੀਂ ਦਿੱਲੀ: ਕੀ ਤੁਸੀਂ ਵੀ ਮੁਫਤ ਵਾਈਫਾਈ ਦਾ ਯੂਜ਼ ਕਰਨਾ ਚਾਹੁੰਦੇ ਹੋ। ਪਰ ਤੁਹਾਨੂੰ ਪਤਾ ਨਹੀਂ ਹੈ ਕਿ ਤੁਹਾਡੇ ਨੇੜੇ ਕਿਥੇ ਮੁਫਤ ਵਾਈਫਾਈ ਮਿਲ ਰਿਹਾ…
View More ਕਰਨਾ ਚਾਹੁੰਦੇ ਹੋ ਮੁਫਤ ‘ਚ ਇੰਟਰਨੈੱਟ ਦੀ ਵਰਤੋਂ? ਇਹ ਐਪਸ ਆ ਸਕਦੇ ਨੇ ਕੰਮਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ
ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚੇ ‘ਚ ਸ਼ਾਮਲ ਜਥੇਬੰਦੀਆਂ ਵੱਲੋਂ 27 ਸਤੰਬਰ ਦੇ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਇਸ ਨੂੰ ਸਫ਼ਲ ਬਣਾਉਣ ਲਈ ਸ਼੍ਰੋਮਣੀ…
View More ਭਾਰਤ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੇ ਦੇਸ਼ ਵਾਸੀਆਂ ਨੂੰ ਕੀਤੀ ਇਹ ਅਪੀਲ