ਵਿੱਕੀ ਮਿਡੂਖੇੜਾ ਕਤਲ ਕੇਸ ‘ਚ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਦੋ ਮੁਲਜ਼ਮਾਂ ਦੀ ਹੋਈ ਪਛਾਣ

ਚੰਡੀਗੜ੍ਹ : ਵਿੱਕੀ ਮਿਡੂਖੇੜਾ ਕਤਲ ਕੇਸ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਕੇਸ ਨਾਲ ਸੰਬੰਧਤ ਸੱਜਣ ਅਤੇ ਅਨਿਲ ਨਾਮ ਦੇ 2 ਮੁਲਜ਼ਮਾਂ ਦੀ…

ਚੰਡੀਗੜ੍ਹ : ਵਿੱਕੀ ਮਿਡੂਖੇੜਾ ਕਤਲ ਕੇਸ ‘ਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਇਸ ਕੇਸ ਨਾਲ ਸੰਬੰਧਤ ਸੱਜਣ ਅਤੇ ਅਨਿਲ ਨਾਮ ਦੇ 2 ਮੁਲਜ਼ਮਾਂ ਦੀ ਪਛਾਣ ਹੋਈ ਹੈ। ਦੋਵੇਂ ਮੁਲਜ਼ਮ ਹਰਿਆਣਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਪੁਲਿਸ ਪਾਰਟੀਆਂ ਇੰਨ੍ਹਾਂ ਮੁਲਜ਼ਮਾਂ ਨੂੰ ਫੜਣ ਲਈ ਹਰਿਆਣਾ ਲਈ ਰਵਾਨਾ ਹੋ ਗਈਆਂ ਹਨ।

Also Read : ਤਰਨ ਤਾਰਨ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, ਹਥਿਆਰਾਂ ਸਮੇਤ ਤਿੰਨ ਵਿਅਕਤੀਆਂ ਨੂੰ ਕੀਤਾ ਕਾਬੂ

ਹਰਿਆਣਾ ਤੋਂ ਲਿਆਂਦੇ ਇਕ ਮੁਜਰਿਮ ਦੇ ਬਿਆਨਾਂ ਦੇ ਅਧਾਰ ‘ਤੇ ਇਹ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿਚ ਡੇਢ ਮਹੀਨਿਆਂ ਤੋਂ ਪੁਲਿਸ ਦੇ ਹੱਥ ਖਾਲੀ ਸਨ ਪਰ ਹੁਣ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। 

Leave a Reply

Your email address will not be published. Required fields are marked *