ਚੰਡੀਗੜ੍ਹ : ਪ੍ਰੈਸ ਕਾਨਫਰੰਸ ਦੌਰਾਨ ਬਲਬੀਰ ਸਿੱਧੂ ਨੇ ਕਿਹਾ ਕਿ ਹਾਈ ਕਮਾਨ ਦਾ ਜੋ ਫੈਸਲਾ ਹੋਵੇਗਾ ਉਹ ਸਿਰ ਮੱਥੇ ਹੈ ਇਸਦੇ ਨਾਲ ਹੀ ਉਹ ਭਾਵੁਕ…
View More ਪ੍ਰੈੱਸ ਕਾਨਫਰੰਸ ‘ਚ ਬੋਲੇ ਬਲਬੀਰ ਸਿੱਧੂ, ਕਿਹਾ, ‘ਹਾਈ ਕਮਾਨ ਦਾ ਫੈਸਲਾ ਸਿਰ-ਮੱਥੇ’trending
ਲੁਧਿਆਣਾ ਦੌਰੇ ‘ਤੇ ਸੁਖਬੀਰ ਬਾਦਲ, ਜੈਨ ਸਮਾਜ ਨੂੰ ਕੀਤਾ ਸੰਬੋਧਨ
ਲੁਧਿਆਣਾ : ਲੁਧਿਆਣਾ ਪਹੁੰਚੇ ਸੁਖਬੀਰ ਬਾਦਲ ਨੇ ਜੈਨ ਸਮਾਜ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਿੱਖ ਧਰਮ ਅਤੇ ਜੈਨ ਧਰਮ ਦਾ ਬਹੁਤ ਗੂੜ੍ਹਾ ਰਿਸ਼ਤਾ ਹੈ,…
View More ਲੁਧਿਆਣਾ ਦੌਰੇ ‘ਤੇ ਸੁਖਬੀਰ ਬਾਦਲ, ਜੈਨ ਸਮਾਜ ਨੂੰ ਕੀਤਾ ਸੰਬੋਧਨਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਫੇਰਬਦਲ ਜਾਰੀ, 4 ਹੋਰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ: ਪੰਜਾਬ ਸਰਕਾਰ ਵਲੋਂ ਤੁਰੰਤ ਪ੍ਰਭਾਵ ਨਾਲ 4 ਹੋਰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ।
View More ਪੰਜਾਬ ਸਰਕਾਰ ਵਲੋਂ ਪ੍ਰਸ਼ਾਸਨਿਕ ਫੇਰਬਦਲ ਜਾਰੀ, 4 ਹੋਰ ਸੀਨੀਅਰ ਅਧਿਕਾਰੀਆਂ ਦੇ ਤਬਾਦਲੇਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਵਿਧਾਇਕਾਂ ਨਾਲ ਮੀਟਿੰਗ ਖਤਮ ਹੋ ਚੁੱਕੀ ਹੈ। ਮੀਟਿੰਗ ਤੋਂ ਬਾਅਦ ਪੰਜਾਬ ਕਾਂਗਰਸ ਪ੍ਰਧਾਨ ਪਟਿਆਲਾ ਤੋਂ ਚੰਡੀਗੜ੍ਹ ਲਈ…
View More ਪਟਿਆਲਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਏ ਨਵਜੋਤ ਸਿੰਘ ਸਿੱਧੂਯੋਗੀ ਮੰਤਰੀ ਮੰਡਲ ਦਾ ਵਿਸਥਾਰ ਅੱਜ, 7-8 ਮੰਤਰੀ ਚੁੱਕ ਸਕਦੇ ਨੇ ਸਹੁੰ, ਰਾਜ ਭਵਨ ‘ਚ ਤਿਆਰੀਆਂ ਸ਼ੁਰੂ
ਯੂਪੀ : ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ, ਰਾਜ ਵਿੱਚ ਯੋਗੀ ਸਰਕਾਰ ਅੱਜ ਮੰਤਰੀ ਮੰਡਲ ਦਾ ਵਿਸਤਾਰ ਕਰ ਸਕਦੀ ਹੈ। ਦੱਸਿਆ…
View More ਯੋਗੀ ਮੰਤਰੀ ਮੰਡਲ ਦਾ ਵਿਸਥਾਰ ਅੱਜ, 7-8 ਮੰਤਰੀ ਚੁੱਕ ਸਕਦੇ ਨੇ ਸਹੁੰ, ਰਾਜ ਭਵਨ ‘ਚ ਤਿਆਰੀਆਂ ਸ਼ੁਰੂਫੁਰਸਤ ਦੇ ਪਲਾਂ ‘ਚ ‘ਓ ਗੋਰੇ-ਗੋਰੇ ਬਾਂਕੇ ਛੋਰੇ’ ਗੁਣਗੁਣਾਉਂਦੇ ਦਿਖੇ ਕੈਪਟਨ, ਵੀਡੀਓ ਹੋ ਰਹੀ ਵਾਇਰਲ
ਚੰਡੀਗੜ੍ਹ- ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਐੱਨ. ਡੀ. ਏ. ਬੈਚਮੇਟਸ (23ਵੇਂ ਅਤੇ 24ਵੇਂ ਕੋਰਸ) ਲਈ ਰਾਤ ਦਾ ਖਾਣਾ ਆਯੋਜਿਤ ਕੀਤਾ ਗਿਆ ਤੇ ਇਸ…
View More ਫੁਰਸਤ ਦੇ ਪਲਾਂ ‘ਚ ‘ਓ ਗੋਰੇ-ਗੋਰੇ ਬਾਂਕੇ ਛੋਰੇ’ ਗੁਣਗੁਣਾਉਂਦੇ ਦਿਖੇ ਕੈਪਟਨ, ਵੀਡੀਓ ਹੋ ਰਹੀ ਵਾਇਰਲਜ਼ਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਦਿਖ ‘ਚ ਕੀਤੇ ਬਦਲਾਵ ਖਾਤਿਰ ਜ਼ਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਨੇ ਵਿਡੀਆ ਸੰਘਰਸ਼
ਅੰਮ੍ਰਿਤਸਰ : ਸ਼ਹੀਦੀ ਸਮਾਰਕ ਜ਼ਲ੍ਹਿਆਂਵਾਲਾ ਦੀ ਇਤਿਹਾਸਕ ਦਿਖ ਨਾਲ ਹੋਈ ਛੇੜਛਾੜ ਜਿਥੇ ਰਾਜਨੀਤੀਕ, ਸਮਾਜਿਕ ਪਾਰਟੀਆਂ ਅਤੇ ਜਨਤਾ ਨੂੰ ਰਾਸ ਨਹੀ ਆ ਰਹੀ ਸੀ ਉਥੇ ਹੀ…
View More ਜ਼ਲ੍ਹਿਆਂਵਾਲਾ ਬਾਗ ਦੀ ਇਤਿਹਾਸਕ ਦਿਖ ‘ਚ ਕੀਤੇ ਬਦਲਾਵ ਖਾਤਿਰ ਜ਼ਲ੍ਹਿਆਂਵਾਲਾ ਬਾਗ ਸੰਘਰਸ਼ ਕਮੇਟੀ ਨੇ ਵਿਡੀਆ ਸੰਘਰਸ਼CM ਚੰਨੀ ਨੇ ਜਿੱਤਿਆ ਦਿਲ, ਕਿਸਾਨ ਘਰ ਬੈਠ ਕੇ ਖਾਧਾ ਖਾਣਾ
ਬਠਿੰਡਾ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬਠਿੰਡੇ ਦੇ ਦੌਰੇ ਉੱਤੇ ਹਨ। ਇਸ ਦੌਰਾਨ ਮੁੱਖ ਮੰਤਰੀ ਦੀਆਂ…
View More CM ਚੰਨੀ ਨੇ ਜਿੱਤਿਆ ਦਿਲ, ਕਿਸਾਨ ਘਰ ਬੈਠ ਕੇ ਖਾਧਾ ਖਾਣਾਹੱਥਾਂ ‘ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਹੈੱਡਵਰਕਸ ਦੇ ਪੁਲ ਤੇ ਚੜ੍ਹੇ ਕੱਚੇ ਅਧਿਆਪਕ
ਰੂਪਨਗਰ : ਇਸ ਸਮੇਂ ਦੀ ਵੱਡੀ ਖ਼ਬਰ ਰੂਪਨਗਰ ਤੋਂ ਜਿੱਥੇ ਕੱਚੇ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਹੈੱਡਵਰਕਸ…
View More ਹੱਥਾਂ ‘ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਹੈੱਡਵਰਕਸ ਦੇ ਪੁਲ ਤੇ ਚੜ੍ਹੇ ਕੱਚੇ ਅਧਿਆਪਕਪੰਜਾਬ ਕੈਬਨਿਟ ਸ਼ਾਮਲ ਹੋਣਗੇ ਇਹ 15 ਵਿਧਾਇਕ, CM ਚੰਨੀ ਦੀ ਲੱਗੀ ਮੋਹਰ, ਅੱਜ ਹੋਵੇਗਾ ਸਹੁੰ ਚੁੱਕ ਸਮਾਗਮ
ਚੰਡੀਗੜ੍ਹ : ਪੰਜਾਬ ਦੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਦੇ ਨਾਵਾਂ ਉੱਤੇ ਮੋਹਰ ਲੱਗ ਗਈ ਹੈ। ਰਾਹੁਲ ਗਾਂਧੀ ਅਤੇ ਕੇਂਦਰੀ ਹਾਈ…
View More ਪੰਜਾਬ ਕੈਬਨਿਟ ਸ਼ਾਮਲ ਹੋਣਗੇ ਇਹ 15 ਵਿਧਾਇਕ, CM ਚੰਨੀ ਦੀ ਲੱਗੀ ਮੋਹਰ, ਅੱਜ ਹੋਵੇਗਾ ਸਹੁੰ ਚੁੱਕ ਸਮਾਗਮ