ਚੰਡੀਗੜ੍ਹ : ਪੰਜਾਬ ਦੇ ਨਵੇਂ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਵਾਲੇ ਚਿਹਰਿਆਂ ਦੇ ਨਾਵਾਂ ਉੱਤੇ ਮੋਹਰ ਲੱਗ ਗਈ ਹੈ। ਰਾਹੁਲ ਗਾਂਧੀ ਅਤੇ ਕੇਂਦਰੀ ਹਾਈ ਕਮਾਂਡ ਨਾਲ ਲੰਮੀ ਮੀਟਿੰਗਾਂ ਤੋਂ ਬਾਅਦ, ਪੰਜਾਬ ਦੇ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਮੰਤਰੀ ਮੰਡਲ ਦੇ ਚਿਹਰਿਆਂ ਤੇ ਮੋਹਰ ਲਗਾ ਦਿੱਤੀ ਹੈ।
Also Read : ਕਿਸਾਨਾਂ ਵੱਲੋਂ ਭਲਕੇ ਭਾਰਤ ਬੰਦ, ਵਿਰੋਧੀ ਪਾਰਟੀਆਂ ਨੇ ਵੀ ਸਮਰਥਨ ਦਾ ਕੀਤਾ ਐਲਾਨ
ਅੱਜ (ਐਤਵਾਰ) ਸ਼ਾਮ 4 : 30 ਵਜੇ ਮੰਤਰੀ ਮੰਡਲ ਦੇ ਨਵੇਂ ਚਿਹਰੇ ਪੰਜਾਬ ਦੇ ਰਾਜਪਾਲ ਭਵਨ ਵਿਖੇ ਸਹੁੰ ਚੁੱਕਣਗੇ । ਚਰਨਜੀਤ ਸਿੰਘ ਚੰਨੀ , ਮੁੱਖ ਮੰਤਰੀ , ਸੁਖਜਿੰਦਰ ਸਿੰਘ ਰੰਧਾਵਾ, ਉਪ ਮੁੱਖ ਮੰਤਰੀ,ਓਪੀ ਸੋਨੀ, ਉਪ ਮੁੱਖ ਮੰਤਰੀ ਦੇ ਨਾਂ ਪਹਿਲਾਂ ਹੀ ਤੈਅ ਹੋ ਚੁੱਕੇ ਸਨ ।
ਇਹ ਨਾਂ ਮੰਤਰੀ ਮੰਡਲ ਵਿੱਚ ਕੀਤੇ ਜਾਣਗੇ ਸ਼ਾਮਲ
1 . ਬ੍ਰਹਮਾ ਮਹਿੰਦਰਾ
2 . ਭਾਰਤ ਭੂਸ਼ਣ
3 . ਮਨਪ੍ਰੀਤ ਬਾਦਲ
4 . ਤ੍ਰਿਪਤ ਰਜਿੰਦਰ ਬਾਜਵਾ
5 . ਕੁਲਜੀਤ ਨਾਗਰਾ
6 . ਪਰਗਟ ਸਿੰਘ
7 . ਸੁਖਬਿੰਦਰ ਸਰਕਾਰੀਆ
8 . ਵਿਜੇ ਇੰਦਰ ਸਿੰਗਲਾ
9 . ਪ੍ਰਿੰਸ ਵੇਰਕਾ
10 . ਰਾਣਾ ਗੁਰਜੀਤ ਸਿੰਘ
11 . ਸੰਗਤ ਗਿਲਜੀਅਨ
12 . ਰਾਕੇਸ਼ ਪਾਂਡੇ
13 . ਰਾਜਾ ਵਡਿੰਗ
14 . ਰਜ਼ੀਆ ਸੁਲਤਾਨਾ
15 . ਗੁਰਕੀਰਤ ਕੋਟਲੀ



