ਜਲੰਧਰ : ਜਲੰਧਰ ਦੇ ਡੀ.ਸੀ. ਦਫ਼ਤਰ ਦੀ ਕਲਰਕ ਤੇ ਰਿਸ਼ਵਤਖ਼ੋਰੀ ਦੇ ਇਲਜ਼ਾਮ ‘ਚ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਹੋਏ ਹਨ। ਜਾਣਕਾਰੀ ਮੁਤਾਬਿਕ ਕਲਰਕ ‘ਤੇ…
View More CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ, ਜਲੰਧਰ ਦੀ ਕਲਰਕ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼topnews
ਪੰਜਾਬ-ਹਿਮਾਚਲ ਬਾਰਡਰ ‘ਤੇ ਚੱਲੀਆਂ ਗੋਲੀਆਂ, ਮਹਿਲਾ ਦੀ ਮੌਤ ਤੇ ਵਿਅਕਤੀ ਜ਼ਖਮੀ
ਊਨਾ : ਪੰਜਾਬ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਅਪਰਾਧਕ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਊਨਾ ਜ਼ਿਲਾ (Una district) ਵਿਚ ਨਗਰ ਪੰਚਾਇਤ ਦੌਲਤਪੁਰ…
View More ਪੰਜਾਬ-ਹਿਮਾਚਲ ਬਾਰਡਰ ‘ਤੇ ਚੱਲੀਆਂ ਗੋਲੀਆਂ, ਮਹਿਲਾ ਦੀ ਮੌਤ ਤੇ ਵਿਅਕਤੀ ਜ਼ਖਮੀCM ਭਗਵੰਤ ਮਾਨ ਵਲੋਂ ਸਾਬਕਾ MLA ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ, ਲਾਗੂ ਹੋਵੇਗਾ ‘ਇਕ ਵਿਧਾਇਕ ਇਕ ਪੈਨਸ਼ਨ’ ਨਿਯਮ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਵਲੋਂ ਸਾਬਕਾ ਵਿਧਾਇਕਾਂ (Former MLAs) ਨੂੰ ਲੈ ਕੇ ਇਕ ਵੱਡਾ ਐਲਾਨ ਕੀਤਾ…
View More CM ਭਗਵੰਤ ਮਾਨ ਵਲੋਂ ਸਾਬਕਾ MLA ਦੀ ਪੈਨਸ਼ਨ ਨੂੰ ਲੈ ਕੇ ਵੱਡਾ ਫੈਸਲਾ, ਲਾਗੂ ਹੋਵੇਗਾ ‘ਇਕ ਵਿਧਾਇਕ ਇਕ ਪੈਨਸ਼ਨ’ ਨਿਯਮਵਿਵਾਦਤ ਪੋਸਟਰ ਸਣੇ 2 ਕੇਸ ‘ਚ ਨਾਮਜ਼ਦ ਹੋਇਆ ਡੇਰਾ ਸੱਚਾ ਸੌਦਾ ਮੁਖੀ, ਫਰੀਦਕੋਟ ਅਦਾਲਤ ‘ਚ 4 ਮਈ ਨੂੰ ਪੇਸ਼ੀ
ਚੰਡੀਗੜ੍ਹ : ਪੰਜਾਬ ਵਿਚ ਬੇਅਦਬੀ ਦੇ ਪਿੱਛੇ ਡੇਰਾ ਸੱਚਾ ਸੌਦਾ ਮੁਖੀ ਬਾਬਾ ਰਾਮ ਰਹੀਮ (Dera Sacha Sauda Chief Baba Ram Rahim) ਹਨ। ਪੰਜਾਬ ਪੁਲਿਸ (Punjab…
View More ਵਿਵਾਦਤ ਪੋਸਟਰ ਸਣੇ 2 ਕੇਸ ‘ਚ ਨਾਮਜ਼ਦ ਹੋਇਆ ਡੇਰਾ ਸੱਚਾ ਸੌਦਾ ਮੁਖੀ, ਫਰੀਦਕੋਟ ਅਦਾਲਤ ‘ਚ 4 ਮਈ ਨੂੰ ਪੇਸ਼ੀCM ਯੋਗੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਲਖਨਊ ‘ਚ ਐਨਕਾਉਂਟਰ, ਢੇਰ ਕੀਤਾ ਇਨਾਮੀ ਰਾਹੁਲ ਸਿੰਘ
ਲਖਨਊ : ਮੁੱਖ ਮੰਤਰੀ ਯੋਗੀ ਅਦਿੱਤਿਆਨਾਥ (Chief Minister Yogi Adityanath) ਦੇ ਸਹੁੰ ਚੁੱਕ ਸਮਾਰੋਹ (Oath-taking ceremony) ਤੋਂ ਕੁਝ ਚਿਰ ਪਹਿਲਾਂ ਹੀ ਰਾਜਧਾਨੀ ਲਖਨਊ (The capital…
View More CM ਯੋਗੀ ਦੇ ਸਹੁੰ ਚੁੱਕ ਸਮਾਰੋਹ ਤੋਂ ਪਹਿਲਾਂ ਲਖਨਊ ‘ਚ ਐਨਕਾਉਂਟਰ, ਢੇਰ ਕੀਤਾ ਇਨਾਮੀ ਰਾਹੁਲ ਸਿੰਘਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋਂ ਨਵੀਆਂ ਕੀਮਤਾਂ
ਨਵੀਂ ਦਿੱਲੀ : ਦੇਸ਼ ਦੀ ਜਨਤਾ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਝੱਲਣ ਨੂੰ ਮਜਬੂਰ ਹੋ ਗਈ ਹੈ। 5 ਵਿਧਾਨ ਸਭਾ ਚੋਣਾਂ ਦੌਰਾਨ ਪੈਟਰੋਲ ਦੀਆਂ…
View More ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋਂ ਨਵੀਆਂ ਕੀਮਤਾਂ34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਕੈਦ ਦੀ ਸਜ਼ਾ ਦੇਣ ਦੀ ਮੰਗ
ਅੰਮ੍ਰਿਤਸਰ : ਅੰਮ੍ਰਿਤਸਰ ਈਸਟ (Amritsar East) ਤੋਂ ਵਿਧਾਨ ਸਭਾ ਚੋਣਾਂ (Assembly elections) ਹਾਰਨ ਵਾਲੇ ਪੰਜਾਬ ਕਾਂਗਰਸ ਨੇਤਾ ਨਵਜੋਤ ਸਿੱਧੂ (Punjab Congress Leader Navjot Sidhu) ਦੀਆਂ…
View More 34 ਸਾਲ ਪੁਰਾਣੇ ਰੋਡਰੇਜ ਮਾਮਲੇ ‘ਚ ਸੁਪਰੀਮ ਕੋਰਟ ‘ਚ ਸੁਣਵਾਈ ਅੱਜ, ਕੈਦ ਦੀ ਸਜ਼ਾ ਦੇਣ ਦੀ ਮੰਗਮੋਹਾਲੀ ਤੋਂ ਚੰਡੀਗੜ੍ਹ ਤੱਕ ਰੈਲੀ ਕੱਢਣ ਦੀ ਤਿਆਰੀ, ਸੰਯੁਕਤ ਕਿਸਾਨ ਮੋਰਚਾ ਕਰੇਗਾ ਮੀਟਿੰਗ
ਮੋਹਾਲੀ : ਸੰਯੁਕਤ ਕਿਸਾਨ ਮੋਰਚਾ (Samyukt Kissan Morcha) (ਐੱਸ.ਕੇ.ਐੱਮ.) ਦੀ ਅਗਵਾਈ ਵਿਚ ਕਿਸਾਨ ਅੱਜ ਟ੍ਰੈਕਟਰ ਮਾਰਚ (Farmers march tractor today) ਕੱਢਣਗੇ। ਇਸ ਦੇ ਲਈ ਕਿਸਾਨ…
View More ਮੋਹਾਲੀ ਤੋਂ ਚੰਡੀਗੜ੍ਹ ਤੱਕ ਰੈਲੀ ਕੱਢਣ ਦੀ ਤਿਆਰੀ, ਸੰਯੁਕਤ ਕਿਸਾਨ ਮੋਰਚਾ ਕਰੇਗਾ ਮੀਟਿੰਗPSEB ਨੇ ਡੇਟਸ਼ੀਟ ਕੀਤੀ ਜਾਰੀ, 12ਵੀਂ ਦੇ 22 ਅਪ੍ਰੈਲ ਤੇ 10ਵੀਂ ਦੇ 29 ਅਪ੍ਰੈਲ ਨੂੰ ਹੋਣਗੇ ਪੇਪਰ
ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ (Punjab School Education Board) (PSEB) ਨੇ 10ਵੀਂ ਅਤੇ 12ਵੀਂ ਦੀ ਪ੍ਰੀਖਿਆ ਦੀ ਡੇਟਸ਼ੀਟ (Exam Datesheet) ਜਾਰੀ ਕਰ ਦਿੱਤੀ ਹੈ।…
View More PSEB ਨੇ ਡੇਟਸ਼ੀਟ ਕੀਤੀ ਜਾਰੀ, 12ਵੀਂ ਦੇ 22 ਅਪ੍ਰੈਲ ਤੇ 10ਵੀਂ ਦੇ 29 ਅਪ੍ਰੈਲ ਨੂੰ ਹੋਣਗੇ ਪੇਪਰਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਪੰਜਾਬ ਸੀ.ਐੱਮ. ਭਗਵੰਤ ਮਾਨ
ਨਵੀਂ ਦਿੱਲੀ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab Chief Minister Bhagwant Mann) ਦਿੱਲੀ ਦੇ ਮੁੱਖ ਮੰਤਰੀ (CM) ਅਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ…
View More ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲੇ ਪੰਜਾਬ ਸੀ.ਐੱਮ. ਭਗਵੰਤ ਮਾਨ