ਲੰਬੀ (ਇੰਟ.)- ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਸੋਮਵਾਰ ਨੂੰ ਪਿੰਡ ਮਿੱਡੂਖੇੜਾ (Village Midukhera) ਵਿਚ ਵਿਕਰਮ…
View More ਸੁਖਬੀਰ ਬਾਦਲ ਨੇ ਵਿੱਕੀ ਮਿੱਡੂਖੇੜਾ ਦੇ ਪਰਿਵਾਰ ਨਾਲ ਦੁੱਖ ਕੀਤਾ ਸਾਂਝਾtopnews
ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗ
ਨਵੀਂ ਦਿੱਲੀ (ਇੰਟ.)- ਖੇਤੀਬਾੜੀ ਕਾਨੂੰਨਾਂ (Agricultural laws) ਦੇ ਵਿਰੋਧ ਵਿਚ ਕਿਸਾਨ ਪਿਛਲੇ 8 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ‘ਤੇ ਬੈਠੇ ਹਨ ਇਸ ਦੌਰਾਨ ਉਨ੍ਹਾਂ ਦੀ…
View More ਜੰਤਰ-ਮੰਤਰ ਵਿਖੇ ਕਿਸਾਨਾਂ ਦੀ ਸੰਸਦ ਦੀ ਹੋਈ ਸਮਾਪਤੀ, ਕਿਸਾਨਾਂ ਨੇ ਵਿਰੋਧ ਪ੍ਰਦਰਸ਼ਨ ਵਧਾਉਣ ਦੀ ਨਹੀਂ ਕੀਤੀ ਮੰਗਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲ
ਲੰਡਨ (ਇੰਟ.)- ਬ੍ਰਿਟੇਨ ਦੀ ਹਾਈਕੋਰਟ (UK High Court) ਨੇ ਭਾਰਤ ਦੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ (Fugitive diamond businessman Nirav Modi) ਨੂੰ ਮਾਨਸਿਕ ਸਿਹਤ (Mental…
View More ਲੰਡਨ ਹਾਈਕੋਰਟ ਨੇ ਭਗੌੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਨੂੰ ਭਾਰਤ ਨੂੰ ਹਵਾਲਗੀ ਵਿਰੁੱਧ ਅਪੀਲ ਕਰਨ ਦੀ ਕੀਤੀ ਅਪੀਲOBC ਸਬੰਧੀ 127ਵਾਂ ਸੰਵਿਧਾਨ ਸੋਧ ਬਿੱਲ 2021 ਲੋਕ ਸਭਾ ਵਿਚ ਪੇਸ਼, ਖੜਗੇ ਨੇ ਕਹੀ ਇਹ ਗੱਲ
ਨਵੀਂ ਦਿੱਲੀ (ਇੰਟ.)- ਕੇਂਦਰੀ ਸਮਾਜਿਕ ਨਿਆਂ (Central Social Justice) ਤੇ ਸਸ਼ਕਤੀਕਰਨ ਮੰਤਰੀ ਵਿਰੇਂਦਰ ਕੁਮਾਰ (Empowerment Minister Virender Kumar) ਨੇ ਅੱਜ ਲੋਕ ਸਭਾ ਵਿੱਚ ਸੰਵਿਧਾਨਕ (Constitutional…
View More OBC ਸਬੰਧੀ 127ਵਾਂ ਸੰਵਿਧਾਨ ਸੋਧ ਬਿੱਲ 2021 ਲੋਕ ਸਭਾ ਵਿਚ ਪੇਸ਼, ਖੜਗੇ ਨੇ ਕਹੀ ਇਹ ਗੱਲਕੇਂਦਰ ਸਰਕਾਰ ਨੇ ਦਿੱਤੇ ਸੂਬਿਆਂ ਨੂੰ ਖਾਸ ਨਿਰਦੇਸ਼, ਪਲਾਸਟਿਕ ਦੇ ਰਾਸ਼ਟਰੀ ਝੰਡੇ ਦੀ ਵਰਤੋਂ ਕਰਨ ਤੋਂ ਰੋਕ
ਨਵੀਂ ਦਿੱਲੀ, (ਇੰਟ.)- ਆਜ਼ਾਦੀ ਦਿਵਸ ਸਮਾਗਮ (Independence Day celebrations) ਤੋਂ ਪਹਿਲਾਂ ਕੇਂਦਰ ਸਰਕਾਰ (Central Government) ਨੇ ਸੂਬਿਆਂ ਨੂੰ ਖਾਸ ਨਿਰਦੇਸ਼ ਦਿੱਤਾ ਹੈ। ਸਰਕਾਰ ਨੇ ਸੂਬਿਆਂ…
View More ਕੇਂਦਰ ਸਰਕਾਰ ਨੇ ਦਿੱਤੇ ਸੂਬਿਆਂ ਨੂੰ ਖਾਸ ਨਿਰਦੇਸ਼, ਪਲਾਸਟਿਕ ਦੇ ਰਾਸ਼ਟਰੀ ਝੰਡੇ ਦੀ ਵਰਤੋਂ ਕਰਨ ਤੋਂ ਰੋਕਆਂਗਣਵਾੜੀ ਮੁਲਾਜ਼ਮਾਂ ਨੇ ਅੱਜ ਸਵੇਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਘਿਰਾਓ
ਸੰਗਰੂਰ (ਬਿਊਰੋ)- ਆਪਣੀਆਂ ਮੰਗਾਂ ਨੂੰ ਲੈ ਕੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੀਆਂ ਆਂਗਣਵਾੜੀ ਮੁਲਾਜ਼ਮਾਂ (Anganwadi workers) ਨੇ ਅੱਜ ਸਵੇਰ ਤੋਂ ਡਿਪਟੀ ਕਮਿਸ਼ਨਰ (Deputy Commissioner)…
View More ਆਂਗਣਵਾੜੀ ਮੁਲਾਜ਼ਮਾਂ ਨੇ ਅੱਜ ਸਵੇਰ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਦਾ ਕੀਤਾ ਘਿਰਾਓਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ ‘ਤੇ ਖੋਲ੍ਹੇ ਗਏ ਫਲੱਡ ਗੇਟ
ਚੰਡੀਗੜ੍ਹ (ਇੰਟ.)-ਚੰਡੀਗੜ੍ਹ (Chandigarh) ਅਤੇ ਨੇੜਲੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਰ ਕੇ ਚੰਡੀਗੜ੍ਹ ਸਥਿਤ ਸੁਖਨਾ ਝੀਲ (Lake Sukhna) ਵਿੱਚ ਪਾਣੀ…
View More ਚੰਡੀਗੜ੍ਹ ਦੀ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵਧਣ ‘ਤੇ ਖੋਲ੍ਹੇ ਗਏ ਫਲੱਡ ਗੇਟਵਿੱਕੀ ਮਿੱਡੂਖੇੜਾ ਦਾ ਹੋਇਆ ਅੰਤਿਮ ਸੰਸਕਾਰ, ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਦਿੱਤੀ ਧਮਕੀ
ਚੰਡੀਗੜ੍ਹ (ਇੰਟ.)- ਸੋਈ ਚੰਡੀਗੜ੍ਹ ਦੇ ਸਾਬਕਾ ਪ੍ਰਧਾਨ ਅਤੇ ਅਕਾਲੀ ਦਲ ਦੇ ਯੂਥ ਆਗੂ ਵਿਕਰਮਜੀਤ ਸਿੰਘ ‘ਵਿੱਕੀ ਮਿੱਡੂਖੇੜਾ’ ਦਾ ਅੰਤਿਮ ਸੰਸਕਾਰ ਅੱਜ ਪਿੰਡ ਮਿੱਡੂਖੇੜਾ ਵਿਖੇ ਕਰ…
View More ਵਿੱਕੀ ਮਿੱਡੂਖੇੜਾ ਦਾ ਹੋਇਆ ਅੰਤਿਮ ਸੰਸਕਾਰ, ਬੰਬੀਹਾ ਗਰੁੱਪ ਦੀ ਪੋਸਟ ਤੋਂ ਬਾਅਦ ਬਿਸ਼ਨੋਈ ਗਰੁੱਪ ਨੇ ਦਿੱਤੀ ਧਮਕੀ‘ਹੁਣ ਪੰਜਾਬ ਦਾ ਕੋਈ ਵੀ ਵਿਧਾਇਕ ਜਾਂ ਅਧਿਕਾਰੀ ਬਿਨਾਂ ਆਗਿਆ ਨਹੀਂ ਲੈ ਸਕੇਗਾ ਹਰਿਆਣਾ ਦੀ ਸੰਸਦ ‘ਚ ਐਂਟਰੀ’
ਹਰਿਆਣਾ (ਇੰਟ.)- ਵਿਧਾਨ ਸਭਾ (Assembly) ਦੇ ਮੌਨਸੂਨ ਸੈਸ਼ਨ (Monsoon season) ਦੌਰਾਨ ਪੰਜਾਬ ਦਾ ਕੋਈ ਵਿਧਾਇਕ, ਅਧਿਕਾਰੀ ਜਾਂ ਮੁਲਾਜ਼ਮ ਬਿਨਾਂ ਪਛਾਣ ਪੱਤਰ (Identity card) ਦੇ ਵਿਧਾਨ…
View More ‘ਹੁਣ ਪੰਜਾਬ ਦਾ ਕੋਈ ਵੀ ਵਿਧਾਇਕ ਜਾਂ ਅਧਿਕਾਰੀ ਬਿਨਾਂ ਆਗਿਆ ਨਹੀਂ ਲੈ ਸਕੇਗਾ ਹਰਿਆਣਾ ਦੀ ਸੰਸਦ ‘ਚ ਐਂਟਰੀ’ਜੱਜਾਂ ‘ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਵਿਚ ਐਕਸ਼ਨ ਵਿਚ ਸੀ.ਬੀ.ਆਈ., 5 ਗ੍ਰਿਫਤਾਰ
ਨਵੀਂ ਦਿੱਲੀ (ਇੰਟ.)- ਸੀ.ਬੀ.ਆਈ. (CBI) ਨੇ ਆਂਧਰਾ ਪ੍ਰਦੇਸ਼ ਹਾਈਕੋਰਟ (Andhra Pradesh High Court) ਅਤੇ ਸੁਪਰੀਮ ਕੋਰਟ (Supreme Court) ਦੇ ਜੱਜਾਂ ਦੇ ਖਿਲਾਫ ਸੋਸ਼ਲ ਮੀਡੀਆ (Social…
View More ਜੱਜਾਂ ‘ਤੇ ਮਾਨਹਾਨੀਕਾਰਕ ਪੋਸਟ ਪਾਉਣ ਦੇ ਮਾਮਲੇ ਵਿਚ ਐਕਸ਼ਨ ਵਿਚ ਸੀ.ਬੀ.ਆਈ., 5 ਗ੍ਰਿਫਤਾਰ