ਨਵੀਂ ਦਿੱਲੀ : ਸਾਵਣ ਦੇ ਮਹੀਨੇ ਵਿੱਚ ਰਾਜਧਾਨੀ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਅਗਲੇ ਇੱਕ ਹਫ਼ਤੇ ਤੱਕ ਚੰਗੀ ਬਾਰਸ਼ ਹੋਣ ਦੀ ਕੋਈ ਉਮੀਦ…
View More ਰਾਜਧਾਨੀ ‘ਚ ਅਗਲੇ ਇੱਕ ਹਫ਼ਤੇ ਨਹੀਂ ਹੋਵੇਗੀ ਭਾਰੀ ਮੀਂਹ ਦੀ ਬਾਰਸ਼, ਹਾਲਾਂਕਿ ਤਾਪਮਾਨ ‘ਚ ਆਵੇਗੀ ਗਿਰਾਵਟtemperature
Punjab’s Weather Update : ਤਾਪਮਾਨ ‘ਚ ਵਾਧੇ ਤੋਂ ਬਾਅਦ ਅਗਲੇ 6 ਦਿਨ ਭਾਰੀ ਤੋਂ ਹਲਕੀ ਬਾਰਿਸ਼ ਦੇ ਆਸਾਰ
ਚੰਡੀਗੜ੍ਹ : ਪੰਜਾਬ ਵਿੱਚ ਮਾਨਸੂਨ ਦੀ ਸੁਸਤ ਚਾਲ ਕਾਰਨ ਬੁੱਧਵਾਰ ਨੂੰ ਪਾਰੇ ਵਿੱਚ 2.1 ਡਿਗਰੀ ਸੈਲਸੀਅਸ ਦਾ ਉਛਾਲ ਦਰਜ ਕੀਤਾ ਗਿਆ, ਜਿਸ ਨਾਲ ਲੋਕਾਂ ਨੂੰ…
View More Punjab’s Weather Update : ਤਾਪਮਾਨ ‘ਚ ਵਾਧੇ ਤੋਂ ਬਾਅਦ ਅਗਲੇ 6 ਦਿਨ ਭਾਰੀ ਤੋਂ ਹਲਕੀ ਬਾਰਿਸ਼ ਦੇ ਆਸਾਰਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ; ਤਾਪਮਾਨ ਡਿੱਗਣ ਨਾਲ ਮੌਸਮ ਹੋਇਆ ਸੁਹਾਵਣਾ, ਕਈ ਥਾਵਾਂ ‘ਤੇ ਜਲ-ਥਲ
ਟਾਂਡਾ : ਇਲਾਕੇ ਦੇ ਲੋਕਾਂ ਨੂੰ ਪਿਛਲੇ ਕਈ ਦਿਨਾਂ ਤੋਂ ਸਤਾ ਰਹੀ ਅਸਹਿ ਹੁੰਮਸ ਅਤੇ ਭਿਆਨਕ ਗਰਮੀ ਤੋਂ ਅੱਜ ਵੱਡੀ ਰਾਹਤ ਮਿਲੀ ਹੈ। ਦਰਮਿਆਨੀ ਰਾਤ…
View More ਮੀਂਹ ਨੇ ਹੁੰਮਸ ਭਰੀ ਗਰਮੀ ਤੋਂ ਦਿਵਾਈ ਰਾਹਤ; ਤਾਪਮਾਨ ਡਿੱਗਣ ਨਾਲ ਮੌਸਮ ਹੋਇਆ ਸੁਹਾਵਣਾ, ਕਈ ਥਾਵਾਂ ‘ਤੇ ਜਲ-ਥਲHeatwave rages in Bathinda : ਪਾਰਾ 44 ਡਿਗਰੀ ਪਾਰ, ਜੀ.ਟੀ. ਰੋਡ ‘ਤੇ ਸਬਜ਼ੀ ਰੇਹੜੀ ਚਾਲਕ ਹੋਇਆ ਬੇਹੋਸ਼
ਬਠਿੰਡਾ : ਪੰਜਾਬ ਭਰ ਵਿੱਚ ਪੈ ਰਹੀ ਅੱਤ ਦੀ ਗਰਮੀ ਨੇ ਆਮ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਮਾਲਵਾ ਪੱਟੀ ਦੇ ਮੁੱਖ ਸ਼ਹਿਰ ਬਠਿੰਡਾ ਵਿੱਚ ਅਸਮਾਨ…
View More Heatwave rages in Bathinda : ਪਾਰਾ 44 ਡਿਗਰੀ ਪਾਰ, ਜੀ.ਟੀ. ਰੋਡ ‘ਤੇ ਸਬਜ਼ੀ ਰੇਹੜੀ ਚਾਲਕ ਹੋਇਆ ਬੇਹੋਸ਼Bathinda temperature : 44 ਡਿਗਰੀ ਤਾਪਮਾਨ ਨੇ ਮੁਰਝਾਏ ਨਰਮੇ ਦੇ ਬੂਟੇ, ਗਰਮੀ ਦੀ ਮਾਰ ਹੇਠ ਆਇਆ ਅੰਨਦਾਤਾ; ਹੁਣ ਰੱਬ ਅੱਗੇ ਮੀਂਹ ਦੀਆਂ ਦੁਆਵਾਂ
ਬਠਿੰਡਾ : ਪੂਰੇ ਪੰਜਾਬ ਵਿੱਚ ਇਸ ਵੇਲੇ ਅੱਗ ਉਗਲ ਰਹੀ ਗਰਮੀ ਨੇ ਆਮ ਜਨਜੀਵਨ ਅਸਤ-ਵਿਅਸਤ ਕਰ ਦਿੱਤਾ ਹੈ। ਇਸ ਭਿਆਨਕ ਲੂ ਦੀ ਸਿੱਧੀ ਮਾਰ ਹੁਣ…
View More Bathinda temperature : 44 ਡਿਗਰੀ ਤਾਪਮਾਨ ਨੇ ਮੁਰਝਾਏ ਨਰਮੇ ਦੇ ਬੂਟੇ, ਗਰਮੀ ਦੀ ਮਾਰ ਹੇਠ ਆਇਆ ਅੰਨਦਾਤਾ; ਹੁਣ ਰੱਬ ਅੱਗੇ ਮੀਂਹ ਦੀਆਂ ਦੁਆਵਾਂDelhiites will get relief from the heat: ਜੂਨ ਦੇ ਪਹਿਲੇ ਹਫ਼ਤੇ ਮੀਂਹ ਅਤੇ ਤੇਜ਼ ਝੱਖੜ ਦਾ ਅਲਰਟ, ਤਾਪਮਾਨ ‘ਚ ਆਵੇਗੀ ਗਿਰਾਵਟ
ਨਵੀਂ ਦਿੱਲੀ: ਜੂਨ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਦਿੱਲੀ ਦੇ ਲੋਕਾਂ ਨੂੰ ਭਿਆਨਕ ਗਰਮੀ ਤੋਂ ਵੱਡੀ ਰਾਹਤ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ (IMD)…
View More Delhiites will get relief from the heat: ਜੂਨ ਦੇ ਪਹਿਲੇ ਹਫ਼ਤੇ ਮੀਂਹ ਅਤੇ ਤੇਜ਼ ਝੱਖੜ ਦਾ ਅਲਰਟ, ਤਾਪਮਾਨ ‘ਚ ਆਵੇਗੀ ਗਿਰਾਵਟWeather Update : 11 ਮਈ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’, ਜਾਣੋ ਆਪਣੇ ਸ਼ਹਿਰ ਦੇ ਤਾਪਮਾਨ ਦਾ ਹਾਲ
ਚੰਡੀਗੜ੍ਹ: ਪੰਜਾਬ ਵਿੱਚ ਭਿਆਨਕ ਗਰਮੀ ਤੋਂ ਰਾਹਤ ਮਿਲਣ ਦੀ ਉਮੀਦ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਅਨੁਸਾਰ 10 ਮਈ ਤੋਂ ਸੂਬੇ ਵਿੱਚ ਇੱਕ ਨਵੀਂ ਪੱਛਮੀ…
View More Weather Update : 11 ਮਈ ਤੋਂ ਮੀਂਹ ਅਤੇ ਤੇਜ਼ ਹਵਾਵਾਂ ਦਾ ‘ਯੈਲੋ ਅਲਰਟ’, ਜਾਣੋ ਆਪਣੇ ਸ਼ਹਿਰ ਦੇ ਤਾਪਮਾਨ ਦਾ ਹਾਲHeatwave in Gurdaspur: ਤਾਪਮਾਨ 40 ਡਿਗਰੀ ਦੇ ਪਾਰ, ਬਾਜ਼ਾਰਾਂ ‘ਚ ਛਾਇਆ ਸੂਨਾਪਨ
ਗੁਰਦਾਸਪੁਰ : ਹੀਟ ਵੇਵ (ਲੂ) ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਅਪ੍ਰੈਲ ਦੇ ਅੰਤ ‘ਚ ਹੀ ਗੁਰਦਾਸਪੁਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦੇ…
View More Heatwave in Gurdaspur: ਤਾਪਮਾਨ 40 ਡਿਗਰੀ ਦੇ ਪਾਰ, ਬਾਜ਼ਾਰਾਂ ‘ਚ ਛਾਇਆ ਸੂਨਾਪਨਪੰਜਾਬ ਵਿੱਚ ਹੀਟਵੇਵ ਦਾ ਕਹਿਰ: ਮੌਸਮ ਵਿਭਾਗ ਵੱਲੋਂ 4 ਦਿਨਾਂ ਦਾ ਅਲਰਟ, ਅੰਮ੍ਰਿਤਸਰ ਵਿੱਚ ਤਾਪਮਾਨ 33 ਡਿਗਰੀ ਪਾਰ
ਅੰਮ੍ਰਿਤਸਰ : ਪੰਜਾਬ ਭਰ ਵਿੱਚ ਗਰਮੀ ਦਾ ਪ੍ਰਕੋਪ ਲਗਾਤਾਰ ਵੱਧ ਰਿਹਾ ਹੈ, ਜਿਸ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਪੰਜਾਬ…
View More ਪੰਜਾਬ ਵਿੱਚ ਹੀਟਵੇਵ ਦਾ ਕਹਿਰ: ਮੌਸਮ ਵਿਭਾਗ ਵੱਲੋਂ 4 ਦਿਨਾਂ ਦਾ ਅਲਰਟ, ਅੰਮ੍ਰਿਤਸਰ ਵਿੱਚ ਤਾਪਮਾਨ 33 ਡਿਗਰੀ ਪਾਰਕਣਕ ਦੀ ਫ਼ਸਲ ‘ਤੇ ਮੰਡਰਾਉਣ ਲੱਗਾ ਗਰਮੀ ਦਾ ਸਾਇਆ: ਸਮੇਂ ਤੋਂ ਪਹਿਲਾਂ ਵਧੇ ਤਾਪਮਾਨ ਨੇ ਚਿੰਤਾ ‘ਚ ਡੋਬੇ ਕਿਸਾਨ
ਪੰਜਾਬ : ਫਰਵਰੀ ਮਹੀਨੇ ਵਿੱਚ ਹੀ ਗਰਮੀ ਨੇ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਾਰਨ ਖੇਤੀਬਾੜੀ ਖੇਤਰ ਵਿੱਚ ਚਿੰਤਾ ਦੀ ਲਹਿਰ ਦੌੜ ਗਈ…
View More ਕਣਕ ਦੀ ਫ਼ਸਲ ‘ਤੇ ਮੰਡਰਾਉਣ ਲੱਗਾ ਗਰਮੀ ਦਾ ਸਾਇਆ: ਸਮੇਂ ਤੋਂ ਪਹਿਲਾਂ ਵਧੇ ਤਾਪਮਾਨ ਨੇ ਚਿੰਤਾ ‘ਚ ਡੋਬੇ ਕਿਸਾਨ