ਪੰਜਾਬ ਵਿਚ ਫਤਹਿਗੜ੍ਹ ਸਾਹਿਬ ਦੇ ਨਿਊ ਸਰਹੰਦ ਨੇੜੇ ਤੜਕਸਾਰ ਵੱਡਾ ਤੇ ਭਿਆਨਕ ਰੇਲ ਹਾਦਸਾ ਵਾਪਰਿਆ ਹੈ, ਜਿਸ ਦੀ ਸੋਸ਼ਲ ਮੀਡੀਆ ਉਤੇ ਵੀਡੀਓ ਵਾਇਰਲ ਹੋ ਰਹੀ ਹੈ।…
View More ਤੜਕੇ ਵਾਪਰੇ ਰੇਲ ਹਾਦਸੇ ਦੀ ਵੀਡੀਓ ਵਾਇਰਲ, ਪਲਟੇ ਇੰਜਣ ਦਾ ਸ਼ੀਸ਼ਾ ਕੱਟ ਕੇ ਬਚਾਏ ਲੋਕੋ ਪਾਇਲਟtazakhabran
ਨੋਇਡਾ ਤੋਂ ਬਠਿੰਡਾ ਆਇਆ ਸੀ ਵੋਟ ਪਾਉਣ ਪਰ ਵਾਪਰ ਗਿਆ ਭਾਣਾ, ਭਰੀ ਜਵਾਨੀ ਵਿਚ ਮਿਲੀ ਮੌਤ
ਬਠਿੰਡਾ : ਬਠਿੰਡਾ ਵਿਖੇ ਇਕ ਨੌਜਵਾਨ ਦੀ ਭੇਤ ਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਇਹ ਨੌਜਵਾਨ ਵੋਟ ਪਾਉਣ ਲਈ ਨੋਇਡਾ ਤੋਂ ਬਠਿੰਡਾ ਆਇਆ ਸੀ।…
View More ਨੋਇਡਾ ਤੋਂ ਬਠਿੰਡਾ ਆਇਆ ਸੀ ਵੋਟ ਪਾਉਣ ਪਰ ਵਾਪਰ ਗਿਆ ਭਾਣਾ, ਭਰੀ ਜਵਾਨੀ ਵਿਚ ਮਿਲੀ ਮੌਤਮੁਹਾਲੀ ਵਿਖੇ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਲੱਗੀ ਭਿਆਨਕ ਅੱਗ, ਚੜ੍ਹ ਗਏ ਧੂੰਏਂ ਦੇ ਗੁਬਾਰ
ਬਲਜਿੰਦਰ ਸਿੰਘ ਮਹੰਤ, ਮੁਹਾਲੀ : ਮੁਹਾਲੀ ਵਿਚ ਐਤਵਾਰ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਪ੍ਰਾਈਵੇਟ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿਚ…
View More ਮੁਹਾਲੀ ਵਿਖੇ ਬੈਂਕ ਤੇ ਪ੍ਰਾਪਰਟੀ ਡੀਲਰ ਦੇ ਦਫਤਰ ਵਿਚ ਲੱਗੀ ਭਿਆਨਕ ਅੱਗ, ਚੜ੍ਹ ਗਏ ਧੂੰਏਂ ਦੇ ਗੁਬਾਰਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਹੋਇਆ ਪੱਕਾ, ਇਸੇ ਮਹੀਨੇ ਗੂੰਜਣਗੀਆਂ ਸ਼ਹਿਨਾਈਆਂ
ਪੰਜਾਬ ਦੇ ਕੈਬਨਿਟ ਮੰਤਰੀ, ਖਰੜ ਹਲਕੇ ਦੇ ਵਿਧਾਇਕਾ ਤੇ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਵਿਆਹ ਦੇ ਬੰਧਨ ਵਿਚ ਬਝਣ ਜਾ ਰਹੇ ਹਨ। ਉਨ੍ਹਾਂ ਦਾ ਵਿਆਹ…
View More ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦਾ ਵਿਆਹ ਹੋਇਆ ਪੱਕਾ, ਇਸੇ ਮਹੀਨੇ ਗੂੰਜਣਗੀਆਂ ਸ਼ਹਿਨਾਈਆਂਅਦਾਕਾਰਾ ਰਵੀਨਾ ਟੰਡਨ ਦਾ ਪੈ ਗਿਆ ਕਲੇਸ਼, ਭੀੜ ਨੇ ਘੇਰਿਆ, ਕੁੱਟਮਾਰ ਦੇ ਲੱਗੇ ਦੋਸ਼, ਵੇਖੋ ਵਾਇਰਲ ਹੋਈ ਵੀਡੀਓ
National News : ਅਦਾਕਾਰਾ ਰਵੀਨਾ ਟੰਡਨ ਦੀ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿਚ ਵੇਖਿਆ ਜਾ ਸਕਦਾ ਹੈ ਕਿ ਅਦਾਕਾਰਾ ਨੂੰ…
View More ਅਦਾਕਾਰਾ ਰਵੀਨਾ ਟੰਡਨ ਦਾ ਪੈ ਗਿਆ ਕਲੇਸ਼, ਭੀੜ ਨੇ ਘੇਰਿਆ, ਕੁੱਟਮਾਰ ਦੇ ਲੱਗੇ ਦੋਸ਼, ਵੇਖੋ ਵਾਇਰਲ ਹੋਈ ਵੀਡੀਓਇਸ਼ਨਾਨ ਕਰਦਿਆਂ ਯਮੁਨਾ ਵਿਚ ਡੁੱਬਣ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, ਸ੍ਰੀ ਪਾਉਂਟਾ ਸਾਹਿਬ ਗਏ ਸੀ ਦਰਸ਼ਨ ਕਰਨ
ਹਰਿਆਣਾ ਦੇ ਯਮੁਨਾਨਗਰ ਤੋਂ ਕੁਝ ਦੂਰੀ ਉਤੇ ਸਥਿਤ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਗਏ ਤਿੰਨ ਪੰਜਾਬੀ ਨੌਜਵਾਨਾਂ ਨਾਲ ਦਰਦਨਾਕ ਹਾਦਸਾ ਵਾਪਰ ਗਿਆ ਹੈ। ਇਥੇ ਯਮੁਨਾ ਨਦੀ…
View More ਇਸ਼ਨਾਨ ਕਰਦਿਆਂ ਯਮੁਨਾ ਵਿਚ ਡੁੱਬਣ ਕਾਰਨ ਤਿੰਨ ਪੰਜਾਬੀ ਨੌਜਵਾਨਾਂ ਦੀ ਮੌਤ, ਸ੍ਰੀ ਪਾਉਂਟਾ ਸਾਹਿਬ ਗਏ ਸੀ ਦਰਸ਼ਨ ਕਰਨਵੋਟਾਂ ਪੈਂਦਿਆਂ ਹੀ ਬਦਲੀ ਜਲੰਧਰ ਦੀ ਸਿਆਸਤ, ਸ਼ੀਤਲ ਅੰਗੁਰਾਲ ਨੇ ਅਸਤੀਫਾ ਲਿਆ ਵਾਪਸ, ਭਾਜਪਾ ਤੋਂ ਵੀ ਕੀਤਾ ਕਿਨਾਰਾ !
ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਵਿਚ ਸ਼ਾਮਲ ਹੋਏ ਸ਼ੀਤਲ ਅੰਗੁਰਾਲ ਨੇ ਆਪਣੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਪਰ…
View More ਵੋਟਾਂ ਪੈਂਦਿਆਂ ਹੀ ਬਦਲੀ ਜਲੰਧਰ ਦੀ ਸਿਆਸਤ, ਸ਼ੀਤਲ ਅੰਗੁਰਾਲ ਨੇ ਅਸਤੀਫਾ ਲਿਆ ਵਾਪਸ, ਭਾਜਪਾ ਤੋਂ ਵੀ ਕੀਤਾ ਕਿਨਾਰਾ !ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਰੁੜ੍ਹੇ, ਇਕ ਦੀ ਮੌਤ
National News : ਆਪਣੀ ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਯਮੁਨਾ ਵਿਚ ਰੁੜ੍ਹ ਗਏ। ਇਨ੍ਹਾਂ ਵਿਚੋਂ ਇਕ ਨੌਜਵਾਨ ਦੀ ਮੌਤ ਹੋ ਗਈ। ਇਹ ਮਾਮਲਾ…
View More ਦਾਦੀ ਦੀਆਂ ਅਸਥੀਆਂ ਤਾਰਨ ਗਏ ਤਿੰਨ ਨੌਜਵਾਨ ਰੁੜ੍ਹੇ, ਇਕ ਦੀ ਮੌਤਭਾਰਤ ‘ਚ ਲਾਂਚ ਹੋਈ Kawasaki Ninja ZX-4RR ਬਾਈਕ, ਜਾਣੋ ਕੀਮਤ ਤੇ ਫੀਚਰਜ਼
Kawasaki Ninja ZX-4RR : ਬੇਸਬਰੀ ਨਾਲ ਉਡੀਕੀ ਜਾਣ ਵਾਲੀ ਨਵੀਂ ਨਿੰਜਾ ZX-4RR ਬਾਈਕ ਇੰਡੀਆ ਕਾਵਾਸਾਕੀ ਮੋਟਰ (IKM) ਨੇ ਦੇਸ਼ ਵਿਚ ਲਾਂਚ ਕਰ ਦਿੱਤੀ ਹੈ। ਇਸ…
View More ਭਾਰਤ ‘ਚ ਲਾਂਚ ਹੋਈ Kawasaki Ninja ZX-4RR ਬਾਈਕ, ਜਾਣੋ ਕੀਮਤ ਤੇ ਫੀਚਰਜ਼ਘਰ ਪਰਤਦੀ ਕੁੜੀ ਨੂੰ ਮਿਲੀ ਭਿਆਨਕ ਮੌਤ, ਬੁਰੀ ਤਰ੍ਹਾਂ ਦਰੜ ਕੇ ਖੇਤਾਂ ਵਿਚ ਜਾ ਪਲਟਿਆ ਟਰੈਕਟਰ, ਲੋਕਾਂ ਲਾਸ਼ ਸੜਕ ਉਤੇ ਰੱਖ ਲਾ ਦਿੱਤਾ ਧਰਨਾ
ਦੀਨਾਨਗਰ : ਸਰਹੱਦੀ ਖੇਤਰ ਦੇ ਪਿੰਡ ਕਥਲੌਰ ਵਿਖੇ ਵੱਡੀ ਘਟਨਾ ਵਾਪਰੀ ਹੈ। ਟਰੈਕਟਰ ਟਰਾਲੀ ਦੀ ਲਪੇਟ ਵਿੱਚ ਆਉਣ ਕਾਰਨ ਇਕ ਲੜਕੀ ਦੀ ਮੌਤ ਹੋ ਗਈ।…
View More ਘਰ ਪਰਤਦੀ ਕੁੜੀ ਨੂੰ ਮਿਲੀ ਭਿਆਨਕ ਮੌਤ, ਬੁਰੀ ਤਰ੍ਹਾਂ ਦਰੜ ਕੇ ਖੇਤਾਂ ਵਿਚ ਜਾ ਪਲਟਿਆ ਟਰੈਕਟਰ, ਲੋਕਾਂ ਲਾਸ਼ ਸੜਕ ਉਤੇ ਰੱਖ ਲਾ ਦਿੱਤਾ ਧਰਨਾ