ਸੰਗਰੂਰ : ਇੱਥੋਂ ਦੀ ਪੁਰਾਣੀ ਸਬਜ਼ੀ ਮੰਡੀ ਵਿੱਚ ਬੀਤੀ ਰਾਤ ਇੱਕ ਪਟਾਕਿਆਂ ਦੀ ਦੁਕਾਨ ਦੇ ਅੰਦਰ ਜ਼ੋਰਦਾਰ ਧਮਾਕਾ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ।…
View More Terrible explosion in vegetable market: ਦੁਕਾਨ ਦੀ ਛੱਤ ਉੱਡੀ; ਮਾਲਕਾਂ ਨੇ ਨਗਰ ਕੌਂਸਲ ‘ਤੇ ਲਗਾਏ ਕਬਜ਼ੇ ਦੀ ਸਾਜ਼ਿਸ਼ ਦੇ ਗੰਭੀਰ ਆਰੋਪserious allegations
“AI ਤੇ ਨਕਲੀ ਵੀਡੀਓ ਦਾ ਸਹਾਰਾ ਲੈ ਰਿਹਾ ਵਿਰੋਧ”: ਵਾਇਰਲ ਵੀਡੀਓ ਵਿਵਾਦ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ; ਵਿਰੋਧੀਆਂ ‘ਤੇ ਲਾਏ ਗੰਭੀਰ ਆਰੋਪ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵਿਵਾਦਿਤ ਵੀਡੀਓ ਨੂੰ ਪੂਰੀ ਤਰ੍ਹਾਂ ਫਰਜ਼ੀ ਅਤੇ…
View More “AI ਤੇ ਨਕਲੀ ਵੀਡੀਓ ਦਾ ਸਹਾਰਾ ਲੈ ਰਿਹਾ ਵਿਰੋਧ”: ਵਾਇਰਲ ਵੀਡੀਓ ਵਿਵਾਦ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ; ਵਿਰੋਧੀਆਂ ‘ਤੇ ਲਾਏ ਗੰਭੀਰ ਆਰੋਪChandigarh Police ਦੇ ਹੈੱਡ ਕਾਂਸਟੇਬਲ ‘ਤੇ ਲੱਗੇ ਗੰਭੀਰ ਦੋਸ਼, ਲੋਕਾਂ ਨਾਲ ਟੱਕਰ ਦੀ ਆਈ ਵੀਡੀਓ ਸਾਹਮਣੇ
ਚੰਡੀਗੜ੍ਹ : ਚੰਡੀਗੜ੍ਹ ਪੁਲਿਸ ਦੇ ਹੈੱਡ ਕਾਂਸਟੇਬਲ ‘ਤੇ ਲੱਗੇ ਗੰਭੀਰ ਦੋਸ਼ ਲੱਗੇ ਹਨ। ਦਰਅਸਲ ਚੰਡੀਗੜ੍ਹ ਪੁਲਿਸ ਦੇ ਇੱਕ ਹੈੱਡ ਕਾਂਸਟੇਬਲ ਦੀ ਨਸ਼ੇ ਵਿੱਚ ਧੁੱਤ ਹੋਣ…
View More Chandigarh Police ਦੇ ਹੈੱਡ ਕਾਂਸਟੇਬਲ ‘ਤੇ ਲੱਗੇ ਗੰਭੀਰ ਦੋਸ਼, ਲੋਕਾਂ ਨਾਲ ਟੱਕਰ ਦੀ ਆਈ ਵੀਡੀਓ ਸਾਹਮਣੇਪੰਜਾਬ ‘ਚ ਸਫ਼ਾਈ ਸੇਵਕਾਂ ਦਾ ਹੱਲਾ ਬੋਲ: 8ਵੇਂ ਦਿਨ ਵੀ ਹੜਤਾਲ ਜਾਰੀ, ਮਾਨ ਸਰਕਾਰ ‘ਤੇ ‘ਵਾਅਦਾ ਖਿਲਾਫੀ’ ਦੇ ਲੱਗੇ ਗੰਭੀਰ ਦੋਸ਼
ਚੰਡੀਗੜ੍ਹ : ਪੰਜਾਬ ਵਿੱਚ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਵੱਲੋਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਵਿੱਢਿਆ ਗਿਆ ਸੰਘਰਸ਼ ਹੁਣ ਕਾਫੀ ਭਖਦਾ ਨਜ਼ਰ ਆ ਰਿਹਾ ਹੈ।…
View More ਪੰਜਾਬ ‘ਚ ਸਫ਼ਾਈ ਸੇਵਕਾਂ ਦਾ ਹੱਲਾ ਬੋਲ: 8ਵੇਂ ਦਿਨ ਵੀ ਹੜਤਾਲ ਜਾਰੀ, ਮਾਨ ਸਰਕਾਰ ‘ਤੇ ‘ਵਾਅਦਾ ਖਿਲਾਫੀ’ ਦੇ ਲੱਗੇ ਗੰਭੀਰ ਦੋਸ਼ਪਾਤੜਾਂ ‘ਚ ਟੈਕਸੀ ਡਰਾਈਵਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ: ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਬਕਾ ਵਿਧਾਇਕ ‘ਤੇ ਲਾਏ ਗੰਭੀਰ ਇਲਜ਼ਾਮ
ਪਾਤੜਾਂ : ਪਾਤੜਾਂ ਦੇ ਨਜ਼ਦੀਕੀ ਪਿੰਡ ਹਾਮਝੇੜੀ ਦੇ ਇੱਕ ਟੈਕਸੀ ਡਰਾਈਵਰ ਵੱਲੋਂ ਕਥਿਤ ਤੌਰ ‘ਤੇ ਪ੍ਰੇਸ਼ਾਨ ਕੀਤੇ ਜਾਣ ਕਾਰਨ ਜ਼ਹਿਰੀਲੀ ਦਵਾਈ ਖਾ ਕੇ ਖ਼ੁਦਕੁਸ਼ੀ ਕਰਨ…
View More ਪਾਤੜਾਂ ‘ਚ ਟੈਕਸੀ ਡਰਾਈਵਰ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ: ਮਰਨ ਤੋਂ ਪਹਿਲਾਂ ਵੀਡੀਓ ਬਣਾ ਕੇ ਸਾਬਕਾ ਵਿਧਾਇਕ ‘ਤੇ ਲਾਏ ਗੰਭੀਰ ਇਲਜ਼ਾਮਫਿਲਮ ‘ਘੂਸਖੋਰ ਪੰਡਤ’ ਦੇ ਡਾਇਰੈਕਟਰ ‘ਤੇ FIR, ਜਾਤੀਗਤ ਭਾਵਨਾਵਾਂ ਭੜਕਾਉਣ ਦੇ ਲੱਗੇ ਗੰਭੀਰ ਇਲਜ਼ਾਮ
ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਫਿਲਮ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਹਜ਼ਰਤਗੰਜ ਕੋਤਵਾਲੀ ਪੁਲਿਸ ਨੇ ਫਿਲਮ ‘ਘੂਸਖੋਰ ਪੰਡਤ’…
View More ਫਿਲਮ ‘ਘੂਸਖੋਰ ਪੰਡਤ’ ਦੇ ਡਾਇਰੈਕਟਰ ‘ਤੇ FIR, ਜਾਤੀਗਤ ਭਾਵਨਾਵਾਂ ਭੜਕਾਉਣ ਦੇ ਲੱਗੇ ਗੰਭੀਰ ਇਲਜ਼ਾਮਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ: ਵਿਅਕਤੀ ‘ਤੇ ਪਟਿਆਲਾ ਦੀ ਰਹਿਣ ਵਾਲੀ ਲੜਕੀ ਨੇ ਲਗਾਏ ਗੰਭੀਰ ਇਲਜ਼ਾਮ
ਜਲੰਧਰ: ਸ਼ਹਿਰ ਦੇ ਗੜ੍ਹਾ ਇਲਾਕੇ ਵਿੱਚ ਰਹਿਣ ਵਾਲੇ ਇੱਕ ਨੌਜਵਾਨ ‘ਤੇ ਪਟਿਆਲਾ ਦੀ ਰਹਿਣ ਵਾਲੀ ਇੱਕ ਲੜਕੀ ਨੇ ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ…
View More ਵਿਆਹ ਦਾ ਝਾਂਸਾ ਦੇ ਕੇ ਜਿਨਸੀ ਸ਼ੋਸ਼ਣ: ਵਿਅਕਤੀ ‘ਤੇ ਪਟਿਆਲਾ ਦੀ ਰਹਿਣ ਵਾਲੀ ਲੜਕੀ ਨੇ ਲਗਾਏ ਗੰਭੀਰ ਇਲਜ਼ਾਮ