ਨਵੀਂ ਦਿੱਲੀ: ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ ਅਤੇ ਦੇਸ਼ ਵਿੱਚ ਚੱਲ ਰਹੇ ਸਿੱਖਿਆ ਤੇ ਪ੍ਰੀਖਿਆ ਵਿਵਾਦਾਂ ‘ਤੇ ਮਸ਼ਹੂਰ ਸਿੱਖਿਆ ਸ਼ਾਸਤਰੀ ਅਤੇ ਵਾਤਾਵਰਣ ਪ੍ਰੇਮੀ…
View More Dharmendra Pradhan ਦੇ ਅਸਤੀਫ਼ੇ ‘ਤੇ ਸੋਨਮ ਵਾਂਗਚੁਕ ਦਾ ਵੱਡਾ ਬਿਆਨ: ਕਿਹਾ— ‘ਅਸਤੀਫ਼ਾ ਕੋਈ ਅੰਤਿਮ ਹੱਲ ਨਹੀਂ, ਬਲਕਿ ਸੁਧਾਰ ਵੱਲ ਪਹਿਲਾ ਕਦਮ’big statement
CJP Protest : ‘ਝੁਕਦੀ ਹੈ ਦੁਨੀਆ, ਝੁਕਾਉਣ ਵਾਲਾ ਚਾਹੀਦਾ’: ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਜੰਤਰ-ਮੰਤਰ ‘ਤੇ ਜਸ਼ਨ, CJP ਆਗੂ ਅਭਿਜੀਤ ਦੀਪਕੇ ਦਾ ਵੱਡਾ ਬਿਆਨ
ਨਵੀਂ ਦਿੱਲੀ : ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਖ਼ਬਰ ਆਉਂਦੇ ਹੀ ਦਿੱਲੀ ਦੇ ਜੰਤਰ-ਮੰਤਰ ‘ਤੇ ਮੌਜੂਦ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਅਤੇ ਸਮਰਥਕਾਂ ਵਿੱਚ ਖੁਸ਼ੀ…
View More CJP Protest : ‘ਝੁਕਦੀ ਹੈ ਦੁਨੀਆ, ਝੁਕਾਉਣ ਵਾਲਾ ਚਾਹੀਦਾ’: ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਤੋਂ ਬਾਅਦ ਜੰਤਰ-ਮੰਤਰ ‘ਤੇ ਜਸ਼ਨ, CJP ਆਗੂ ਅਭਿਜੀਤ ਦੀਪਕੇ ਦਾ ਵੱਡਾ ਬਿਆਨਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਲਈ ਭਾਰਤ ਵਚਨਬੱਧ: ਮਨੀਲਾ ‘ਚ ਕਵਾਡ ਦੇਸ਼ਾਂ ਦੀ ਬੈਠਕ ਦੌਰਾਨ S. Jaishankar ਦਾ ਵੱਡਾ ਬਿਆਨ
ਦਿੱਲੀ : ਭਾਰਤ ਨੇ ਇੱਕ ਵਾਰ ਫਿਰ ਇੱਕ ਖੁੱਲ੍ਹੇ, ਆਜ਼ਾਦ ਅਤੇ ਸੁਰੱਖਿਅਤ ਹਿੰਦ-ਪ੍ਰਸ਼ਾਂਤ ਖੇਤਰ ਦੇ ਨਿਰਮਾਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਇਆ ਹੈ। ਫਿਲੀਪੀਨਜ਼ ਦੀ ਰਾਜਧਾਨੀ…
View More ਹਿੰਦ-ਪ੍ਰਸ਼ਾਂਤ ਖੇਤਰ ‘ਚ ਸ਼ਾਂਤੀ ਲਈ ਭਾਰਤ ਵਚਨਬੱਧ: ਮਨੀਲਾ ‘ਚ ਕਵਾਡ ਦੇਸ਼ਾਂ ਦੀ ਬੈਠਕ ਦੌਰਾਨ S. Jaishankar ਦਾ ਵੱਡਾ ਬਿਆਨStray dogs terror in Patiala: ਹਲਕੇ ਕੁੱਤਿਆਂ ਨੇ ਕਈ ਪਸ਼ੂ ਮਾਰੇ; ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤਾ ਵੱਡਾ ਬਿਆਨ
ਪਟਿਆਲਾ : ਪਟਿਆਲਾ ਦਿਹਾਤੀ ਦੇ ਅਧੀਨ ਆਉਂਦੇ ਪਿੰਡ ਫੱਗਣ ਮਾਜਰਾ ਵਿੱਚ ਅਵਾਰਾ ਅਤੇ ਖ਼ਤਰਨਾਕ ਕੁੱਤਿਆਂ ਦੇ ਵੱਧ ਰਹੇ ਹਮਲਿਆਂ ਕਾਰਨ ਪਿੰਡ ਵਾਸੀਆਂ ਵਿੱਚ ਦਹਿਸ਼ਤ ਅਤੇ…
View More Stray dogs terror in Patiala: ਹਲਕੇ ਕੁੱਤਿਆਂ ਨੇ ਕਈ ਪਸ਼ੂ ਮਾਰੇ; ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦਿੱਤਾ ਵੱਡਾ ਬਿਆਨ“AI ਤੇ ਨਕਲੀ ਵੀਡੀਓ ਦਾ ਸਹਾਰਾ ਲੈ ਰਿਹਾ ਵਿਰੋਧ”: ਵਾਇਰਲ ਵੀਡੀਓ ਵਿਵਾਦ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ; ਵਿਰੋਧੀਆਂ ‘ਤੇ ਲਾਏ ਗੰਭੀਰ ਆਰੋਪ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਇੱਕ ਵਿਵਾਦਿਤ ਵੀਡੀਓ ਨੂੰ ਪੂਰੀ ਤਰ੍ਹਾਂ ਫਰਜ਼ੀ ਅਤੇ…
View More “AI ਤੇ ਨਕਲੀ ਵੀਡੀਓ ਦਾ ਸਹਾਰਾ ਲੈ ਰਿਹਾ ਵਿਰੋਧ”: ਵਾਇਰਲ ਵੀਡੀਓ ਵਿਵਾਦ ‘ਤੇ CM ਭਗਵੰਤ ਮਾਨ ਦਾ ਵੱਡਾ ਬਿਆਨ; ਵਿਰੋਧੀਆਂ ‘ਤੇ ਲਾਏ ਗੰਭੀਰ ਆਰੋਪUS Defense Secretary Pete Hegseth’s big statement : ‘ਈਰਾਨ ਵਿਰੁੱਧ ਅਮਰੀਕਾ ਕੋਲ ਹਨ ਸਾਰੇ ਪੱਤੇ, ਜਲ ਸੈਨਾ ਦਾ ਕੀਤਾ ਭਾਰੀ ਨੁਕਸਾਨ’
ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਈਰਾਨ ਵਿਰੁੱਧ ਜਾਰੀ ਫੌਜੀ ਕਾਰਵਾਈ ਦਾ ਪੁਰਜ਼ੋਰ ਸਮਰਥਨ ਕਰਦਿਆਂ ਦਾਅਵਾ ਕੀਤਾ ਹੈ ਕਿ ਹੋਰਮੁਜ਼ ਜਲਡਮਰੂ (Strait of…
View More US Defense Secretary Pete Hegseth’s big statement : ‘ਈਰਾਨ ਵਿਰੁੱਧ ਅਮਰੀਕਾ ਕੋਲ ਹਨ ਸਾਰੇ ਪੱਤੇ, ਜਲ ਸੈਨਾ ਦਾ ਕੀਤਾ ਭਾਰੀ ਨੁਕਸਾਨ’US-Iran : ਉਪ-ਰਾਸ਼ਟਰਪਤੀ ਜੇਡੀ ਵੈਂਸ ਦਾ ਵੱਡਾ ਬਿਆਨ, ‘ਟ੍ਰੰਪ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਨਹੀਂ ਈਰਾਨ’
ਵਾਸ਼ਿੰਗਟਨ : ਅਮਰੀਕਾ ਅਤੇ ਈਰਾਨ ਵਿਚਾਲੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਚੱਲ ਰਹੀ ਕੂਟਨੀਤਕ ਗੱਲਬਾਤ ਵਿੱਚ ਖੜੋਤ ਆਉਂਦੀ ਨਜ਼ਰ ਆ ਰਹੀ ਹੈ। ਅਮਰੀਕੀ ਉਪ-ਰਾਸ਼ਟਰਪਤੀ ਜੇਡੀ…
View More US-Iran : ਉਪ-ਰਾਸ਼ਟਰਪਤੀ ਜੇਡੀ ਵੈਂਸ ਦਾ ਵੱਡਾ ਬਿਆਨ, ‘ਟ੍ਰੰਪ ਦੀਆਂ ਸ਼ਰਤਾਂ ਮੰਨਣ ਨੂੰ ਤਿਆਰ ਨਹੀਂ ਈਰਾਨ’