ਲੁਧਿਆਣਾ : ਲੁਧਿਆਣਾ ਦੇ ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਭਮਾ ਕਲਾਂ ਤੋਂ ਇੱਕ ਬਹੁਤ ਹੀ ਦੁਖਦਾਈ ਅਤੇ ਹਿਰਦੇਵੇਧਕ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੇ ਰਹਿਣ…
View More ਭੈਣ ਦੇ ਵਿਆਹ ਦੀਆਂ ਖੁਸ਼ੀਆਂ ਮਾਤਮ ਵਿੱਚ ਬਦਲੀਆਂ: ਕਾਰਡ ਵੰਡਣ ਜਾ ਰਹੇ ਨਾਬਾਲਗ ਭਰਾ ਦੀ ਸੜਕ ਹਾਦਸੇ ਵਿੱਚ ਮੌਤRoad accident
Atiq Ahmed ਦੇ ਸਭ ਤੋਂ ਛੋਟੇ ਬੇਟੇ ਆਬਾਨ ਅਹਿਮਦ ਦੀ ਸੜਕ ਹਾਦਸੇ ‘ਚ ਮੌਤ: ਝਾਂਸੀ ਜਾਂਦੇ ਸਮੇਂ ਵਾਪਰਿਆ ਭਿਆਨਕ ਹਾਦਸਾ
ਦਿੱਲੀ : ਉੱਤਰ ਪ੍ਰਦੇਸ਼ ਦੇ ਝਾਂਸੀ ਜ਼ਿਲ੍ਹੇ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਵਿੱਚ ਮਾਰੇ ਗਏ ਗੈਂਗਸਟਰ ਤੋਂ ਨੇਤਾ ਬਣੇ ਅਤੀਕ ਅਹਿਮਦ ਦੇ ਸਭ ਤੋਂ…
View More Atiq Ahmed ਦੇ ਸਭ ਤੋਂ ਛੋਟੇ ਬੇਟੇ ਆਬਾਨ ਅਹਿਮਦ ਦੀ ਸੜਕ ਹਾਦਸੇ ‘ਚ ਮੌਤ: ਝਾਂਸੀ ਜਾਂਦੇ ਸਮੇਂ ਵਾਪਰਿਆ ਭਿਆਨਕ ਹਾਦਸਾਮੋਟਰਸਾਈਕਲ ਤੇ ਪਿਕਅੱਪ ਵਿਚਾਲੇ ਹੋਈ ਭਿਆਨਕ ਟੱਕਰ, 3 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
ਨੂੰਹ : ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਅਧੀਨ ਆਉਂਦੇ ਫ਼ਿਰੋਜ਼ਪੁਰ ਝਿਰਕਾ ਖੰਡ ਦੇ ਪਿੰਡ ਕਾਲੀਆਬਾਸ ਤੋਂ ਇੱਕ ਬੇਹੱਦ ਮੰਦਭਾਗੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ…
View More ਮੋਟਰਸਾਈਕਲ ਤੇ ਪਿਕਅੱਪ ਵਿਚਾਲੇ ਹੋਈ ਭਿਆਨਕ ਟੱਕਰ, 3 ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤRoad Accident : ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ; ਰਾਹਗੀਰਾਂ ਨੇ ਜਾਨ ‘ਤੇ ਖੇਡ ਕੇ ਬਚਾਈ ਦੋ ਨੌਜਵਾਨਾਂ ਦੀ ਜਾਨ
ਪਟਿਆਲਾ: ਪਟਿਆਲਾ-ਭਾਦਸੋਂ ਰੋਡ ’ਤੇ ਸਥਿਤ ਰਾਜੀਵ ਗਾਂਧੀ ਨੈਸ਼ਨਲ ਯੂਨੀਵਰਸਿਟੀ ਆਫ਼ ਲਾਅ ਦੇ ਸਾਹਮਣੇ ਬੀਤੀ ਅੱਧੀ ਰਾਤ ਇੱਕ ਰੂਹ ਕੰਬਾਊ ਹਾਦਸਾ ਵਾਪਰਨ ਦੀ ਖ਼ਬਰ ਸਾਹਮਣੇ ਆਈ…
View More Road Accident : ਤੇਜ਼ ਰਫ਼ਤਾਰ ਕਾਰ ਦਰੱਖਤ ਨਾਲ ਟਕਰਾਈ; ਰਾਹਗੀਰਾਂ ਨੇ ਜਾਨ ‘ਤੇ ਖੇਡ ਕੇ ਬਚਾਈ ਦੋ ਨੌਜਵਾਨਾਂ ਦੀ ਜਾਨJodha Bhaini accident ‘ਚ ਨਵਾਂ ਮੋੜ: ਸੜਕ ਹਾਦਸਾ ਜਾਂ ਫਿਰ ਕਤਲ? ਮ੍ਰਿਤਕ ਦੇ ਪਰਿਵਾਰ ਨੇ ਜਤਾਇਆ ਸਾਜ਼ਿਸ਼ ਦਾ ਖ਼ਦਸ਼ਾ
ਫ਼ਾਜ਼ਿਲਕਾ: ਪਿੰਡ ਜੋਧਾ ਭੈਣੀ ਦੇ ਨਜ਼ਦੀਕ ਲਿੰਕ ਰੋਡ ‘ਤੇ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਨੇ ਉਸ ਸਮੇਂ ਗੰਭੀਰ ਰੂਪ ਲੈ ਲਿਆ, ਜਦੋਂ ਮ੍ਰਿਤਕ ਨੌਜਵਾਨ ਦੇ…
View More Jodha Bhaini accident ‘ਚ ਨਵਾਂ ਮੋੜ: ਸੜਕ ਹਾਦਸਾ ਜਾਂ ਫਿਰ ਕਤਲ? ਮ੍ਰਿਤਕ ਦੇ ਪਰਿਵਾਰ ਨੇ ਜਤਾਇਆ ਸਾਜ਼ਿਸ਼ ਦਾ ਖ਼ਦਸ਼ਾRoad accident: ਸਕੂਲੀ ਬੱਚਿਆਂ ਨਾਲ ਭਰੇ ਰੇਹੜੇ ਨੂੰ ਕਾਰ ਨੇ ਮਾਰੀ ਟੱਕਰ, 15 ਬੱਚੇ ਜ਼ਖ਼ਮੀ
ਮਾਛੀਵਾੜਾ : ਮਾਛੀਵਾੜਾ ਦੇ ਨਜ਼ਦੀਕੀ ਪਿੰਡ ਭੁਪਾਣੇ ਵਿਖੇ ਅੱਜ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਸਕੂਲ ਜਾ ਰਹੇ 15 ਦੇ ਕਰੀਬ ਬੱਚੇ ਜ਼ਖ਼ਮੀ…
View More Road accident: ਸਕੂਲੀ ਬੱਚਿਆਂ ਨਾਲ ਭਰੇ ਰੇਹੜੇ ਨੂੰ ਕਾਰ ਨੇ ਮਾਰੀ ਟੱਕਰ, 15 ਬੱਚੇ ਜ਼ਖ਼ਮੀਭਰਾ ਦੇ ਸੰਸਕਾਰ ‘ਤੇ ਜਰਮਨੀ ਤੋਂ ਆਏ ਦੂਜੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ, ਇੱਕੋ ਘਰ ਦੇ ਬੁੱਝੇ ਦੋ ਚਿਰਾਗ
ਕੁਰੂਕਸ਼ੇਤਰ: ਹਰਿਆਣਾ ਦੇ ਕੁਰੂਕਸ਼ੇਤਰ ਜ਼ਿਲ੍ਹੇ ਦੇ ਪਿਹੋਵਾ ਖੇਤਰ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਿੰਡ ਸਤੋੜਾ ਦੇ ਸਰਪੰਚ ਸੁਰਜੀਤ ਸਿੰਘ ਦੇ ਅੰਤਿਮ ਸੰਸਕਾਰ ਵਿੱਚ…
View More ਭਰਾ ਦੇ ਸੰਸਕਾਰ ‘ਤੇ ਜਰਮਨੀ ਤੋਂ ਆਏ ਦੂਜੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ, ਇੱਕੋ ਘਰ ਦੇ ਬੁੱਝੇ ਦੋ ਚਿਰਾਗRoad Accident in Jalandhar : ਬੀ.ਐੱਸ.ਐੱਫ. ਚੌਕ ‘ਚ ਸਰਕਾਰੀ ਬੱਸ ਨੇ ਐਕਟਿਵਾ ਸਵਾਰ ਨੂੰ ਕੁਚਲਿਆ, ਮੌਕੇ ‘ਤੇ ਹੋਈ ਮੌਤ
ਜਲੰਧਰ: ਸ਼ਹਿਰ ਦੇ ਸਭ ਤੋਂ ਰੁੱਝੇ ਹੋਏ ਇਲਾਕਿਆਂ ਵਿੱਚੋਂ ਇੱਕ, ਬੀ.ਐੱਸ.ਐੱਫ. ਚੌਕ (BSF Chowk) ਵਿਖੇ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਪੰਜਾਬ…
View More Road Accident in Jalandhar : ਬੀ.ਐੱਸ.ਐੱਫ. ਚੌਕ ‘ਚ ਸਰਕਾਰੀ ਬੱਸ ਨੇ ਐਕਟਿਵਾ ਸਵਾਰ ਨੂੰ ਕੁਚਲਿਆ, ਮੌਕੇ ‘ਤੇ ਹੋਈ ਮੌਤਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ‘ਚ ਮਾਤਮ: ਇੰਗਲੈਂਡ ਗਏ ਇਕਲੌਤੇ ਪੁੱਤਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ
ਗੁਰਦਾਸਪੁਰ : ਰੋਜ਼ੀ-ਰੋਟੀ ਦੀ ਭਾਲ ਅਤੇ ਉੱਚੇ ਸੁਪਨਿਆਂ ਦੀ ਪੂਰਤੀ ਲਈ ਸੱਤ ਸਮੁੰਦਰ ਪਾਰ ਗਏ ਗੁਰਦਾਸਪੁਰ ਦੇ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ…
View More ਗੁਰਦਾਸਪੁਰ ਦੇ ਪਿੰਡ ਨੰਗਲ ਬ੍ਰਾਹਮਣਾਂ ‘ਚ ਮਾਤਮ: ਇੰਗਲੈਂਡ ਗਏ ਇਕਲੌਤੇ ਪੁੱਤਰ ਦੀ ਸੜਕ ਹਾਦਸੇ ‘ਚ ਦਰਦਨਾਕ ਮੌਤ