ਚੰਡੀਗੜ੍ਹ- ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੋਕਾਂ ਵਲੋਂ ਚੁਣੇ ਗਏ ਵਿਧਾਇਕਾਂ ਨਾਲ ਮੀਟਿੰਗ ਕੀਤੀ। ਇਸ ਤੋਂ ਬਾਅਦ ਉਨ੍ਹਾਂ ਪੱਤਰਕਾਰਾਂ ਸਾਹਮਣੇ ਗੱਲ…
View More ਭਗਵੰਤ ਮਾਨ ਦੀ ਵਿਧਾਇਕਾਂ ਨੂੰ ਬੇਨਤੀ, ‘ਹਰ ਥਾਂ ਜਾ ਕੇ ਸੁਣੋ ਲੋਕਾਂ ਦੀਆਂ ਮੁਸ਼ਕਲਾਂ’ (Video)recentnews
ਅਰਵਿੰਦ ਕੇਜਰੀਵਾਲ ਨਾਲ ਵਿਧਾਇਕਾਂ ਦੀ ਵਰਚੂਅਲ ਮੀਟਿੰਗ ਸ਼ੁਰੂ, CM ਭਗਵੰਤ ਮਾਨ ਵੀ ਮੀਟਿੰਗ ‘ਚ ਹਾਜ਼ਰ
ਚੰਡੀਗੜ੍ਹ : ਅਰਵਿੰਦ ਕੇਜਰੀਵਾਲ (Arvind Kejriwal) ਨਾਲ ਵਰਚੂਅਲ ਮੀਟਿੰਗ (Virtual meeting) ਵਿਚ ਹਿੱਸਾ ਲੈਣ ਲਈ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਮੋਹਾਲੀ ਪਹੁੰਚੇ।…
View More ਅਰਵਿੰਦ ਕੇਜਰੀਵਾਲ ਨਾਲ ਵਿਧਾਇਕਾਂ ਦੀ ਵਰਚੂਅਲ ਮੀਟਿੰਗ ਸ਼ੁਰੂ, CM ਭਗਵੰਤ ਮਾਨ ਵੀ ਮੀਟਿੰਗ ‘ਚ ਹਾਜ਼ਰਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਸਾਹਮਣੇ ਆਏ 2,075 ਤਾਜ਼ਾ ਕੋਵਿਡ-19 ਕੇਸ, 71 ਲੋਕਾਂ ਦੀ ਮੌਤਾਂ
ਨਵੀਂ ਦਿੱਲੀ : ਭਾਰਤ ਵਿਚ ਹੁਣ ਕੋਰੋਨਾ ਵਾਇਰਸ (Corona virus) ਦੇ ਲਾਗ ਦੇ ਮਾਮਲੇ ਲਗਾਤਾਰ ਘੱਟਦੇ ਜਾ ਰਹੇ ਹਨ। ਭਾਰਤ ਵਿਚ ਵਧੇਰੇ ਲੋਕਾਂ ਨੂੰ ਵੈਕਸੀਨੇਸ਼ਨ…
View More ਬੀਤੇ 24 ਘੰਟਿਆਂ ਵਿਚ ਦੇਸ਼ ਵਿਚ ਸਾਹਮਣੇ ਆਏ 2,075 ਤਾਜ਼ਾ ਕੋਵਿਡ-19 ਕੇਸ, 71 ਲੋਕਾਂ ਦੀ ਮੌਤਾਂਪੰਜਾਬ ਤੋਂ ਰਾਜ ਸਭਾ ਦੀਆਂ 5 ਸੀਟਾਂ ਲਈ ਆਪ ਨੇ ਅਜੇ ਤੱਕ ਐਲਾਨ ਨਹੀਂ ਕੀਤੇ ਉਮੀਦਵਾਰ
ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ (Rajya Sabha from Punjab) ਦੀ ਖਾਲੀ ਹੋ ਰਹੀਆਂ 5 ਸੀਟਾਂ ਲਈ ਨਾਮਜ਼ਦਗੀ ਦਾ ਕਲ ਆਖਰੀ ਦਿਨ ਹੈ। ਹਾਲਾਂਕਿ ਅਜੇ…
View More ਪੰਜਾਬ ਤੋਂ ਰਾਜ ਸਭਾ ਦੀਆਂ 5 ਸੀਟਾਂ ਲਈ ਆਪ ਨੇ ਅਜੇ ਤੱਕ ਐਲਾਨ ਨਹੀਂ ਕੀਤੇ ਉਮੀਦਵਾਰਪੰਜਾਬ ਸਰਕਾਰ ਦਾ ਖੌਫ : ਆਪ ਹਮਾਇਤੀ ਨੇ ਕਿਹਾ-ਬਿਨਾਂ ਰਿਸ਼ਵਤ ਹੋਈ ਰਜਿਸਟਰੀ
ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) (Aap) ਦੀ ਸਰਕਾਰ ਬਣਨ ਦਾ ਅਸਰ ਨਜ਼ਰ ਆਉਣ ਲੱਗਾ ਹੈ। ਚੋਣਾਂ ਵਿਚ ਆਪ…
View More ਪੰਜਾਬ ਸਰਕਾਰ ਦਾ ਖੌਫ : ਆਪ ਹਮਾਇਤੀ ਨੇ ਕਿਹਾ-ਬਿਨਾਂ ਰਿਸ਼ਵਤ ਹੋਈ ਰਜਿਸਟਰੀਐੱਲ.ਪੀ.ਜੀ. ਸਿਲੰਡਰ ਸਬਸਿਡੀ ‘ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋਂ ਕਿੱਦਾਂ ਮਿਲੇਗਾ ਫਾਇਦਾ
ਨਵੀਂ ਦਿੱਲੀ : ਰਸੋਈ ਗੈਸ ਸਿਲੰਡਰ (LPG cylinder) ਦੀ ਸਬਸਿਡੀ (Subsidies) ਨਾਲ ਜੁੜੀ ਵੱਡੀ ਖਬਰ ਜਲਦ ਹੀ ਸਾਹਮਣੇ ਆ ਸਕਦੀ ਹੈ। ਮੰਨਿਆ ਜਾ ਰਿਹਾ ਹੈ…
View More ਐੱਲ.ਪੀ.ਜੀ. ਸਿਲੰਡਰ ਸਬਸਿਡੀ ‘ਤੇ ਸਰਕਾਰ ਦੀ ਨਵੀਂ ਯੋਜਨਾ, ਜਾਣੋਂ ਕਿੱਦਾਂ ਮਿਲੇਗਾ ਫਾਇਦਾਉੱਤਰ-ਪੱਛਮੀ ਭਾਰਤ ‘ਚ ਭਿਆਨਕ ਗਰਮੀ ਦੀ ਲਹਿਰ, ਪਹਾੜੀ ਸੂਬਿਆਂ ‘ਚ ਵੀ ਵਧਿਆ ਪਾਰਾ
ਨਵੀਂ ਦਿੱਲੀ- ਉੱਤਰ ਪੱਛਮੀ ਮੈਦਾਨੀ ਇਲਾਕਿਆਂ ਦੇ ਜ਼ਿਆਦਾਤਰ ਹਿੱਸਿਆਂ ਵਿਚ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਆਮ ਤੋਂ ਉੱਪਰ ਰਹਿਣ ਦੇ ਕਾਰਨ ਦਿੱਲੀ ਤੇ ਨੇੜੇ ਦੇ ਇਲਾਕਿਆਂ…
View More ਉੱਤਰ-ਪੱਛਮੀ ਭਾਰਤ ‘ਚ ਭਿਆਨਕ ਗਰਮੀ ਦੀ ਲਹਿਰ, ਪਹਾੜੀ ਸੂਬਿਆਂ ‘ਚ ਵੀ ਵਧਿਆ ਪਾਰਾਹੋਲੀ ਖੇਡਣ ਦੌਰਾਨ ਖੂਨੀ ਜੰਗ, ਗੋਲੀਬਾਰੀ ‘ਚ 2 ਲੋਕਾਂ ਦੀ ਮੌਤ
ਲਖਨਊ- ਪ੍ਰਯਾਗਰਾਜ ਦੇ ਖੁਲਦਾਬਾਦ ਥਾਣਾ ਇਲਾਕੇ ਦੇ ਲਕੜੀ ਮੰਡੀ ਵਿਚ ਸ਼ਨੀਵਾਰ ਨੂੰ ਹੋਲੀ ਖੇਡਣ ਦੇ ਦੌਰਾਨ ਦੋ ਧਿਰਾਂ ਵਿਚ ਵਿਵਾਦ ਦੇ ਬਾਅਦ ਹੋਈ ਗੋਲੀਬਾਰੀ ਵਿਚ…
View More ਹੋਲੀ ਖੇਡਣ ਦੌਰਾਨ ਖੂਨੀ ਜੰਗ, ਗੋਲੀਬਾਰੀ ‘ਚ 2 ਲੋਕਾਂ ਦੀ ਮੌਤFacebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟ
ਨਵੀਂ ਦਿੱਲੀ- Facebook ਕਈ ਖਾਤਿਆਂ ਨੂੰ ਲਾਕ ਕਰ ਰਿਹਾ ਹੈ। ਜੇਕਰ ਤੁਸੀਂ ਵੀ Facebook Protect ਆਨ ਨਹੀਂ ਕੀਤਾ ਹੈ ਤਾਂ ਤੁਹਾਡਾ ਅਕਾਊਂਟ ਵੀ ਲਾਕ ਹੋ…
View More Facebook ਯੂਜ਼ਰਸ ਜਲਦੀ ਕਰ ਲਓ ਇਹ ਕੰਮ, ਨਹੀਂ ਤਾਂ ਬੰਦ ਹੋ ਜਾਵੇਗਾ ਅਕਾਊਂਟਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ
ਚੰਡੀਗੜ੍ਹ – ਭਗਵੰਤ ਮਾਨ ਸਰਕਾਰ ਵੱਲੋਂ ਅਨਮੋਲ ਰਤਨ ਸਿੱਧੂ ਨੂੰ ਪੰਜਾਬ ਦਾ ਨਵਾਂ ਏ ਜੀ ਲਾਇਆ ਗਿਆ ਹੈ। ਇਸ ਸਬੰਧੀ ਸਰਕਾਰ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ…
View More ਪੰਜਾਬ ਦੇ ਨਵੇਂ AG ਬਣੇ ਅਨਮੋਲ ਰਤਨ ਸਿੱਧੂ, ਪੰਜਾਬ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ