ਤਰਨਤਾਰਨ : ਘਰ ਛੱਡ ਕੇ ਮਾਇਕੇ ਰਹਿ ਰਹੀ ਪਤਨੀ ਤੋਂ ਨਾਰਾਜ਼ ਪਤੀ ਨੇ ਸੜਕ ਵਿਚਾਲੇ ਤੇਜ਼ਧਾਰ ਹਥਿਆਰ (Sharp weapons) ਨਾਲ ਉਸ ‘ਤੇ ਹਮਲਾ ਕਰ ਦਿੱਤਾ।…
View More ਪਤੀ ਨੇ ਗੁੱਸੇ ‘ਚ ਆ ਕੇ ਮਾਇਕੇ ਰਹਿ ਰਹੀ ਪਤਨੀ ਨੂੰ ਵਿਚਾਲੇ ਸੜਕ ‘ਚ ਤੇਜ਼ਧਾਰ ਹਥਿਆਰ ਨਾਲ ਵੱਢਿਆrecentnews
ਮਾਨਸਾ ‘ਚ ਕਿਸਾਨਾਂ ਨੂੰ CM ਮਾਨ ਵੰਡਣਗੇ 1 ਅਰਬ ਦਾ ਮੁਆਵਜ਼ਾ, ਗੁਲਾਬੀ ਸੁੰਡੀ ਕਾਰਣ ਹੋਇਆ ਸੀ ਨੁਕਸਾਨ
ਮਾਨਸਾ : ਪੰਜਾਬ ਦਾ ਸੀ.ਐੱਮ (CM of Punjab) ਬਣਨ ਤੋਂ ਬਾਅਦ ਭਗਵੰਤ ਮਾਨ (Bhagwant Mann) ਦਾ ਪਹਿਲਾ ਜਨਤਕ ਪ੍ਰੋਗਰਾਮ ਮਾਨਸਾ (Public program Mansa) ਵਿਚ ਹੋਵੇਗਾ।…
View More ਮਾਨਸਾ ‘ਚ ਕਿਸਾਨਾਂ ਨੂੰ CM ਮਾਨ ਵੰਡਣਗੇ 1 ਅਰਬ ਦਾ ਮੁਆਵਜ਼ਾ, ਗੁਲਾਬੀ ਸੁੰਡੀ ਕਾਰਣ ਹੋਇਆ ਸੀ ਨੁਕਸਾਨਦਿੱਲੀ ਵਿਚ ਚੱਲਣਗੀਆਂ ਤੇਜ਼ ਹਵਾਵਾਂ, ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਦੀ ਸੰਭਾਵਨਾ
ਨਵੀਂ ਦਿੱਲੀ : ਪੂਰੇ ਉੱਤਰ ਅਤੇ ਮੱਧ ਭਾਰਤ ਵਿਚ ਗਰਮੀ ਨੇ ਆਪਣਾ ਕਹਿਰ ਵਰ੍ਹਾਉਣਾ ਸ਼ੁਰੂ ਕਰ ਦਿੱਤਾ ਹੈ। ਭਾਰਤੀ ਮੌਸਮ ਵਿਗਿਆਨ (Indian Meteorology Department) ਵਿਭਾਗ…
View More ਦਿੱਲੀ ਵਿਚ ਚੱਲਣਗੀਆਂ ਤੇਜ਼ ਹਵਾਵਾਂ, ਦੇਸ਼ ਦੇ ਕਈ ਹਿੱਸਿਆਂ ‘ਚ ਮੀਂਹ ਦੀ ਸੰਭਾਵਨਾਆਊਟ ਆਫ ਕੰਟਰੋਲ ਹੋਈਆਂ ਤੇਲ ਕੀਮਤਾਂ, 5 ਦਿਨਾਂ ‘ਚ 3.20 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲ
ਨਵੀਂ ਦਿੱਲੀ : ਦੇਸ਼ ਵਿਚ ਪੈਟਰੋਲ ਅਤੇ ਡੀਜ਼ਲ (Petrol and diesel) ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਭਾਰਤੀ ਤੇਲ ਕੰਪਨੀਆਂ (Indian oil companies) ਨੇ ਪੈਟਰੋਲ…
View More ਆਊਟ ਆਫ ਕੰਟਰੋਲ ਹੋਈਆਂ ਤੇਲ ਕੀਮਤਾਂ, 5 ਦਿਨਾਂ ‘ਚ 3.20 ਰੁਪਏ ਮਹਿੰਗਾ ਹੋਇਆ ਪੈਟਰੋਲ-ਡੀਜ਼ਲਪੰਜਾਬ ਸਰਕਾਰ ਵਲੋਂ ਉੱਚ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
ਚੰਡੀਗੜ੍ਹ : ਪੰਜਾਬ ਸਰਕਾਰ (Government of Punjab) ਵਲੋਂ ਪੁਲਿਸ ਵਿਭਾਗ (Police Department) ਅੰਦਰ ਵੱਡੀ ਪੱਧਰ ’ਤੇ ਫੇਰ ਬਦਲ ਕੀਤੇ ਜਾ ਰਹੇ ਹਨ। ਡੀ.ਜੀ.ਪੀ. ਪੰਜਾਬ ਦਫ਼ਤਰ…
View More ਪੰਜਾਬ ਸਰਕਾਰ ਵਲੋਂ ਉੱਚ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇਪਟਿਆਲਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆ
ਚੰਡੀਗੜ੍ਹ : ਪਟਿਆਲਾ ਜੇਲ (Patiala Jail) ਵਿਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ (Akali leader Bikram Majithia) ਨੂੰ ਜ਼ੈੱਡ ਪਲੱਸ ਸੁਰੱਖਿਆ (Z Plus Security) ਦਿੱਤੀ ਗਈ…
View More ਪਟਿਆਲਾ ਜੇਲ੍ਹ ਵਿਚ ਬੰਦ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਮਿਲੀ ਜ਼ੈੱਡ ਪਲੱਸ ਸੁਰੱਖਿਆਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸੌਂਪੇ ਗਏ ਸਰਟੀਫਿਕੇਟ
ਚੰਡੀਗੜ੍ਹ : ਪੰਜਾਬ ਤੋਂ ਰਾਜ ਸਭਾ (Rajya Sabha from Punjab) ਲਈ ਬਿਨਾਂ ਮੁਕਾਬਲਾ ਚੁਣੇ ਗਏ 5 ਉਮੀਦਵਾਰਾਂ ‘ਚੋਂ 4 ਉਮੀਦਵਾਰਾਂ ਨੇ ਅੱਜ ਖ਼ੁਦ ਸਰਟੀਫਿਕੇਟ (Certificate)…
View More ਪੰਜਾਬ ਤੋਂ ਰਾਜ ਸਭਾ ਲਈ ਚੁਣੇ ਗਏ 4 ਉਮੀਦਵਾਰਾਂ ਨੂੰ ਸੌਂਪੇ ਗਏ ਸਰਟੀਫਿਕੇਟਅਮਰੀਕੀ ਗੋਰੀ ਬਣੀ ਪੰਜਾਬ ਦੀ ਨੂੰਹ, ਪਠਾਨਕੋਟ ਦੇ ਨੌਜਵਾਨ ਨੀਰਜ ਨਾਲ ਹੋਇਆ ਪਿਆਰ
ਪਠਾਨਕੋਟ : ਫੇਸਬੁੱਕ (Facebook) ਨੇ ਪੰਜਾਬ ਦੇ ਗੱਬਰੂ (Gabru of Punjab) ਜਵਾਨ ਅਤੇ ਅਮਰੀਕੀ ਗੋਰੀ (American white) ਦੀ ਜੋੜੀ ਬਣਾ ਦਿੱਤੀ। ਦੋਹਾਂ ਦੀ ਫੇਸਬੁੱਕ ਤੋਂ…
View More ਅਮਰੀਕੀ ਗੋਰੀ ਬਣੀ ਪੰਜਾਬ ਦੀ ਨੂੰਹ, ਪਠਾਨਕੋਟ ਦੇ ਨੌਜਵਾਨ ਨੀਰਜ ਨਾਲ ਹੋਇਆ ਪਿਆਰCM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ, ਜਲੰਧਰ ਦੀ ਕਲਰਕ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼
ਜਲੰਧਰ : ਜਲੰਧਰ ਦੇ ਡੀ.ਸੀ. ਦਫ਼ਤਰ ਦੀ ਕਲਰਕ ਤੇ ਰਿਸ਼ਵਤਖ਼ੋਰੀ ਦੇ ਇਲਜ਼ਾਮ ‘ਚ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਹੋਏ ਹਨ। ਜਾਣਕਾਰੀ ਮੁਤਾਬਿਕ ਕਲਰਕ ‘ਤੇ…
View More CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ, ਜਲੰਧਰ ਦੀ ਕਲਰਕ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼ਪੰਜਾਬ-ਹਿਮਾਚਲ ਬਾਰਡਰ ‘ਤੇ ਚੱਲੀਆਂ ਗੋਲੀਆਂ, ਮਹਿਲਾ ਦੀ ਮੌਤ ਤੇ ਵਿਅਕਤੀ ਜ਼ਖਮੀ
ਊਨਾ : ਪੰਜਾਬ ਨਾਲ ਲੱਗਦੇ ਸੂਬੇ ਹਿਮਾਚਲ ਪ੍ਰਦੇਸ਼ (Himachal Pradesh) ਵਿਚ ਅਪਰਾਧਕ ਘਟਨਾਵਾਂ ਦਿਨੋਂ-ਦਿਨ ਵੱਧ ਰਹੀਆਂ ਹਨ। ਊਨਾ ਜ਼ਿਲਾ (Una district) ਵਿਚ ਨਗਰ ਪੰਚਾਇਤ ਦੌਲਤਪੁਰ…
View More ਪੰਜਾਬ-ਹਿਮਾਚਲ ਬਾਰਡਰ ‘ਤੇ ਚੱਲੀਆਂ ਗੋਲੀਆਂ, ਮਹਿਲਾ ਦੀ ਮੌਤ ਤੇ ਵਿਅਕਤੀ ਜ਼ਖਮੀ