ਸੰਗਰੂਰ : ਭਵਾਨੀਗੜ੍ਹ-ਸੁਨਾਮ ਨੈਸ਼ਨਲ ਹਾਈਵੇ ‘ਤੇ ਪਿੰਡ ਘਰਾਚੋਂ ਨੇੜੇ ਇੱਕ ਬਹੁਤ ਹੀ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਹਾਦਸੇ ਦੌਰਾਨ ਤਿੰਨ ਤੇਜ਼ ਰਫ਼ਤਾਰ ਕਾਰਾਂ ਆਪਸ…
View More ਭਵਾਨੀਗੜ੍ਹ-ਸੁਨਾਮ ਹਾਈਵੇਅ ‘ਤੇ ਭਿਆਨਕ ਸੜਕ ਹਾਦਸਾ: ਤਿੰਨ ਕਾਰਾਂ ਆਪਸ ਵਿੱਚ ਟਕਰਾਈਆਂ, ਤਿੰਨ ਜਣੇ ਗੰਭੀਰ ਜ਼ਖ਼ਮੀrecentnews
Ajmeet Murder Case in Tarn Taran: ਹਥਿਆਰ ਬਰਾਮਦਗੀ ਦੌਰਾਨ ਪੁਲਿਸ ਨਾਲ ਮੁਕਾਬਲਾ, ਮੁੱਖ ਸ਼ੂਟਰ ਜ਼ਖ਼ਮੀ
ਤਰਨ ਤਾਰਨ: ਜ਼ਿਲ੍ਹੇ ਦੇ ਨੌਸ਼ਹਿਰਾ ਪੰਨੂਆਂ ਇਲਾਕੇ ਵਿੱਚ ਵਾਪਰੇ ਚਰਚਿਤ ਅਜਮੀਤ ਕਤਲ ਮਾਮਲੇ ਵਿੱਚ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਪੁਲਿਸ ਰਿਮਾਂਡ ਦੌਰਾਨ ਹਥਿਆਰਾਂ ਦੀ…
View More Ajmeet Murder Case in Tarn Taran: ਹਥਿਆਰ ਬਰਾਮਦਗੀ ਦੌਰਾਨ ਪੁਲਿਸ ਨਾਲ ਮੁਕਾਬਲਾ, ਮੁੱਖ ਸ਼ੂਟਰ ਜ਼ਖ਼ਮੀਸਿਰਦਰਦ ਨੂੰ ਨਾ ਕਰੋ ਨਜ਼ਰਅੰਦਾਜ਼: ਜਾਣੋ ਇਸਦੇ ਪਿੱਛੇ ਦੇ ਲੁਕੇ ਹੋਏ ਕਾਰਨ ਅਤੇ ਬਚਾਅ ਦੇ ਤਰੀਕੇ
ਚੰਡੀਗੜ੍ਹ : ਕਦੇ-ਕਦਾਈਂ ਸਿਰਦਰਦ ਹੋਣਾ ਆਮ ਗੱਲ ਹੈ, ਪਰ ਜੇਕਰ ਇਹ ਦਰਦ ਬਾਰ-ਬਾਰ ਹੋਣ ਲੱਗੇ ਜਾਂ ਬਿਨਾਂ ਕਿਸੇ ਸਪੱਸ਼ਟ ਕਾਰਨ ਦੇ ਲਗਾਤਾਰ ਪ੍ਰੇਸ਼ਾਨ ਕਰੇ, ਤਾਂ…
View More ਸਿਰਦਰਦ ਨੂੰ ਨਾ ਕਰੋ ਨਜ਼ਰਅੰਦਾਜ਼: ਜਾਣੋ ਇਸਦੇ ਪਿੱਛੇ ਦੇ ਲੁਕੇ ਹੋਏ ਕਾਰਨ ਅਤੇ ਬਚਾਅ ਦੇ ਤਰੀਕੇ‘Miss Pretty India’ ਨਿਧੀ ਤਿਵਾਰੀ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ‘ਤੇ ਸਨ ਲੱਖਾਂ ਫਾਲੋਅਰਜ਼
ਬਨਾਰਸ : ਸੋਸ਼ਲ ਮੀਡੀਆ ਇਨਫਲੂਐਂਸਰ ਅਤੇ ‘ Miss Pretty India’ (2024) ਦਾ ਖ਼ਿਤਾਬ ਜਿੱਤਣ ਵਾਲੀ 30 ਸਾਲਾ ਨਿਧੀ ਤਿਵਾਰੀ ਨੇ ਮੱਧ ਪ੍ਰਦੇਸ਼ ਦੇ ਸਿੰਗਰੌਲੀ ਵਿੱਚ…
View More ‘Miss Pretty India’ ਨਿਧੀ ਤਿਵਾਰੀ ਨੇ ਕੀਤੀ ਖ਼ੁਦਕੁਸ਼ੀ, ਸੋਸ਼ਲ ਮੀਡੀਆ ‘ਤੇ ਸਨ ਲੱਖਾਂ ਫਾਲੋਅਰਜ਼ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਇਤਿਹਾਸਕ ਸੋਨ ਤਗਮਾ: ਸੀ.ਐੱਮ. ਭਗਵੰਤ ਮਾਨ ਵੱਲੋਂ ਟੀਮ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਵਧਾਈ
ਚੰਡੀਗੜ੍ਹ: ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਏਸ਼ੀਆਈ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਲਈ ਸੋਨ ਤਗਮਾ (Gold Medal) ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਟੀਮ…
View More ਏਸ਼ੀਆਈ ਖੇਡਾਂ ਵਿੱਚ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਇਤਿਹਾਸਕ ਸੋਨ ਤਗਮਾ: ਸੀ.ਐੱਮ. ਭਗਵੰਤ ਮਾਨ ਵੱਲੋਂ ਟੀਮ ਅਤੇ ਕਪਤਾਨ ਹਰਮਨਪ੍ਰੀਤ ਕੌਰ ਨੂੰ ਵਧਾਈPunjabi music industry ਵਿੱਚ ਮੁੜ ਤਾਜ਼ਾ ਹੋਈ ਪੁਰਾਣੀ ਦੁਸ਼ਮਣੀ: Honey Singh ਨੇ ਨਵੇਂ ਗੀਤ ਵਿੱਚ Badshah’ਤੇ ਕੱਸਿਆ ਤੰਜ
ਨਵੀਂ ਦਿੱਲੀ: ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇੱਕ ਵਾਰ ਫਿਰ ਤੋਂ ਦੋ ਦਿੱਗਜ ਕਲਾਕਾਰਾਂ ਵਿਚਕਾਰ ਜ਼ੁਬਾਨੀ ਜੰਗ ਛਿੜ ਗਈ ਹੈ। ਮਸ਼ਹੂਰ ਸਿੰਗਰ ਅਤੇ ਰੈਪਰ ਹਨੀ ਸਿੰਘ…
View More Punjabi music industry ਵਿੱਚ ਮੁੜ ਤਾਜ਼ਾ ਹੋਈ ਪੁਰਾਣੀ ਦੁਸ਼ਮਣੀ: Honey Singh ਨੇ ਨਵੇਂ ਗੀਤ ਵਿੱਚ Badshah’ਤੇ ਕੱਸਿਆ ਤੰਜ72nd National Film Awards : ਗੁਜਰਾਤ ਦੇ Ekta Nagar ਵਿਖੇ ਸਜਿਆ ਸਿਤਾਰਿਆਂ ਦਾ ਮੇਲਾ, Anant Nag ਅਤੇ Mammootty ਨੂੰ Best Actor ਦਾ ਐਵਾਰਡ
ਮੁੰਬਈ : ਦੇਸ਼ ਦੇ ਸਭ ਤੋਂ ਪ੍ਰਤਿਸ਼ਠਿਤ 72ਵੇਂ ਰਾਸ਼ਟਰੀ ਫ਼ਿਲਮ ਪੁਰਸਕਾਰ ਸਮਾਰੋਹ ਦਾ ਅੱਜ ਮੰਗਲਵਾਰ ਨੂੰ ਗੁਜਰਾਤ ਦੇ ਏਕਤਾ ਨਗਰ ਵਿਖੇ ਸ਼ਾਨਦਾਰ ਆਯੋਜਨ ਕੀਤਾ ਗਿਆ।…
View More 72nd National Film Awards : ਗੁਜਰਾਤ ਦੇ Ekta Nagar ਵਿਖੇ ਸਜਿਆ ਸਿਤਾਰਿਆਂ ਦਾ ਮੇਲਾ, Anant Nag ਅਤੇ Mammootty ਨੂੰ Best Actor ਦਾ ਐਵਾਰਡRani Mukherjee’s mother passes away: ਅਦਾਕਾਰਾ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤ
ਮੁੰਬਈ : ਬਾਲੀਵੁੱਡ ਤੋਂ ਇੱਕ ਬੇਹੱਦ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਪ੍ਰਸਿੱਧ ਅਦਾਕਾਰਾ ਰਾਣੀ ਮੁਖਰਜੀ ਦੀ ਮਾਂ ਕ੍ਰਿਸ਼ਨਾ ਮੁਖਰਜੀ ਇਸ ਦੁਨਿਆ ਨੂੰ ਅਲਵਿਦਾ ਕਹਿ ਗਈ…
View More Rani Mukherjee’s mother passes away: ਅਦਾਕਾਰਾ ਦੀ ਮਾਂ ਕ੍ਰਿਸ਼ਨਾ ਮੁਖਰਜੀ ਦਾ 75 ਸਾਲ ਦੀ ਉਮਰ ਵਿੱਚ ਦੇਹਾਂਤਚੋਰਾਂ ਦੇ ਹੌਂਸਲੇ ਹੋਏ ਬੁਲੰਦ, ਤਿੰਨ ਦੁਕਾਨਾਂ ‘ਤੇ ਮਾਰਿਆ ਡਾਕਾ, ਘਟਨਾ CCTV ‘ਚ ਹੋਈ ਕੈਦ
ਨਾਭਾ : ਪੰਜਾਬ ਵਿੱਚ ਅਪਰਾਧਿਕ ਵਾਰਦਾਤਾਂ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਮਾਮਲਾ ਨਾਭਾ ਦੀ ਭਗਵਾਨ ਕਲੋਨੀ ਤੋਂ ਸਾਹਮਣੇ ਆਇਆ ਹੈ,…
View More ਚੋਰਾਂ ਦੇ ਹੌਂਸਲੇ ਹੋਏ ਬੁਲੰਦ, ਤਿੰਨ ਦੁਕਾਨਾਂ ‘ਤੇ ਮਾਰਿਆ ਡਾਕਾ, ਘਟਨਾ CCTV ‘ਚ ਹੋਈ ਕੈਦBatala police chowk grenade attack case: ਦੋ ਨਾਬਾਲਗ ਗ੍ਰਿਫ਼ਤਾਰ, ‘ਆਪ੍ਰੇਸ਼ਨ ਪ੍ਰਹਾਰ-4’ ਦੌਰਾਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ
ਗੁਰਦਾਸਪੁਰ : ਬਟਾਲਾ ਦੀ ਅਰਬਨ ਸਟੇਟ ਪੁਲਿਸ ਚੌਂਕੀ ‘ਤੇ ਬੀਤੇ ਦਿਨੀਂ ਹੋਏ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਦੋ ਨਾਬਾਲਗ ਮੁਲਜ਼ਮਾਂ…
View More Batala police chowk grenade attack case: ਦੋ ਨਾਬਾਲਗ ਗ੍ਰਿਫ਼ਤਾਰ, ‘ਆਪ੍ਰੇਸ਼ਨ ਪ੍ਰਹਾਰ-4’ ਦੌਰਾਨ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ