ਚੰਡੀਗੜ੍ਹ (ਇੰਟ.)- ਰਾਜਪੁਰ ਵਿਖੇ ਹਰਜੀਤ ਗਰੇਵਾਲ ਦਾ ਦਫਤਰ ਭੰਨੇ ਜਾਣ ਦੇ ਮਾਮਲੇ ਵਿਚ ਭਾਜਪਾ ਆਗੂ ਹਰਜੀਤ ਗਰੇਵਾਲ ਨੇ ਹਾਈਕੋਰਟ ਦਾ ਰੁਖ ਕੀਤਾ ਹੈ। ਜਿੱਥੇ ਉਨ੍ਹਾਂ…
View More ਰਾਜਪੁਰਾ ਦਫਤਰ ਭੰਨੇ ਜਾਣ ਦਾ ਮਾਮਲਾ : ਭਾਜਪਾ ਆਗੂ ਹਰਜੀਤ ਗਰੇਵਾਲ ਨੇ ਕੀਤਾ ਹਾਈ ਕੋਰਟ ਦਾ ਰੁਖrecentnews
ਪਰਗਟ ਸਿੰਘ ਦੇ ਘਰ ਸੱਦੀ ਗਈ ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ
ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ ਚੱਲ ਰਹੀ ਹੈ, ਜੋ ਕਿ ਕਾਂਗਰਸ ਵਿਧਾਇਕ ਪਰਗਟ ਸਿੰਘ ਦੇ ਘਰ ਸੱਦੀ ਗਈ ਹੈ। ਇਸ ਦੌਰਾਨ ਨਵਜੋਤ ਸਿੰਘ…
View More ਪਰਗਟ ਸਿੰਘ ਦੇ ਘਰ ਸੱਦੀ ਗਈ ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗਆਰ.ਬੀ.ਆਈ. ਦੀ ਕਰੰਸੀ ਲਿਜਾ ਰਹੇ 3 ਟਰੱਕ ਆਪਸ ਵਿਚ ਟਕਰਾਏ, ਮਹਿਲਾ ਪੁਲਿਸ ਮੁਲਾਜ਼ਮ ਸਣੇ 3 ਜ਼ਖਮੀ
ਚੰਡੀਗੜ੍ਹ (ਇੰਟ.)- ਇਥੋਂ ਦੇ ਸੈਕਟਰ 28 ਨੇੜੇ ਭਿਆਨਕ ਸੜਕ ਹਾਦਸਾ ਵਾਪਰ ਗਿਆ , ਜਿਸ ਕਾਰਣ 3 ਜਣੇ ਜ਼ਖਮੀ ਹੋ ਗਏ। ਜਿਨ੍ਹਾਂ ਟਰੱਕਾਂ ਵਿਚੋਂ ਕ੍ਰੇਨ ਦੀ…
View More ਆਰ.ਬੀ.ਆਈ. ਦੀ ਕਰੰਸੀ ਲਿਜਾ ਰਹੇ 3 ਟਰੱਕ ਆਪਸ ਵਿਚ ਟਕਰਾਏ, ਮਹਿਲਾ ਪੁਲਿਸ ਮੁਲਾਜ਼ਮ ਸਣੇ 3 ਜ਼ਖਮੀਪੰਜਾਬ ਵਿਚ ਮੁੜ ਮੰਡਰਾ ਰਿਹੈ ‘ਬਿਜਲੀ ਸੰਕਟ’ ਬੰਦ ਹੋਣ ਕੰਢੇ ਥਰਮਲ ਪਲਾਂਟ
ਚੰਡੀਗੜ੍ਹ (ਇੰਟ.)- ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਐਤਵਾਰ ਨੂੰ ਵੀ ਕੋਲੇ ਦਾ ਸੰਕਟ ਜਾਰੀ ਰਿਹਾ। ਕੋਲੇ ਦਾ ਕੁਝ ਭੰਡਾਰ ਸਿਰਫ ਦੋ ਪਲਾਂਟਾਂ ਤੱਕ ਪਹੁੰਚਿਆ, ਜਿਸ…
View More ਪੰਜਾਬ ਵਿਚ ਮੁੜ ਮੰਡਰਾ ਰਿਹੈ ‘ਬਿਜਲੀ ਸੰਕਟ’ ਬੰਦ ਹੋਣ ਕੰਢੇ ਥਰਮਲ ਪਲਾਂਟਜਲੰਧਰ ਸਿਵਲ ਹਸਪਤਾਲ ਵਿਚ ਸਰਕਾਰੀ ਨਰਸਾਂ ਦੀ ਹੜਤਾਲ, ਅਗਲੇ 2 ਦਿਨ ਪੂਰੇ ਪੰਜਾਬ ਵਿਚ ਕੰਮਕਾਜ ਠੱਪ ਕਰਨ ਦੀ ਚਿਤਾਵਨੀ
ਜਲੰਧਰ (ਇੰਟ.)- ਜਲੰਧਰ ਵਿਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਦਰਜ ਹੋਏ ਕੇਸ ਦਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਸਿੱਖ ਸੰਗਠਨਾਂ ਨੇ ਪ੍ਰਦਰਸ਼ਨ…
View More ਜਲੰਧਰ ਸਿਵਲ ਹਸਪਤਾਲ ਵਿਚ ਸਰਕਾਰੀ ਨਰਸਾਂ ਦੀ ਹੜਤਾਲ, ਅਗਲੇ 2 ਦਿਨ ਪੂਰੇ ਪੰਜਾਬ ਵਿਚ ਕੰਮਕਾਜ ਠੱਪ ਕਰਨ ਦੀ ਚਿਤਾਵਨੀਗੁਰਦਾਸ ਮਾਨ ਕੇਸ ਵਿਚ ਭਖਿਆ ਵਿਵਾਦ – ਨਕੋਦਰ ਡੇਰਾ ਹਮਾਇਤੀਆਂ ਤੋਂ ਬਾਅਦ ਸਿੱਖ ਸੰਗਠਨਾਂ ਦਾ ਪ੍ਰਦਰਸ਼ਨ
ਜਲੰਧਰ (ਇੰਟ.)- ਜਲੰਧਰ ਵਿਚ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ‘ਤੇ ਦਰਜ ਹੋਏ ਕੇਸ ਦਾ ਵਿਵਾਦ ਵੱਧਦਾ ਹੀ ਜਾ ਰਿਹਾ ਹੈ। ਪਹਿਲਾਂ ਸਿੱਖ ਸੰਗਠਨਾਂ ਨੇ ਪ੍ਰਦਰਸ਼ਨ…
View More ਗੁਰਦਾਸ ਮਾਨ ਕੇਸ ਵਿਚ ਭਖਿਆ ਵਿਵਾਦ – ਨਕੋਦਰ ਡੇਰਾ ਹਮਾਇਤੀਆਂ ਤੋਂ ਬਾਅਦ ਸਿੱਖ ਸੰਗਠਨਾਂ ਦਾ ਪ੍ਰਦਰਸ਼ਨਕਿਸਾਨ ਅੰਦੋਲਨ ‘ਤੇ ਪਾਈ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਕੀਤੀ ਨਾਂਹ
ਚੰਡੀਗੜ੍ਹ (ਇੰਟ.)- ਕਿਸਾਨੀ ਅੰਦੋਲਨ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਵਿਚ ਸੁਪਰੀਮ ਕੋਰਟ ਵਲੋਂ ਸੁਣਵਾਈ ਤੋਂ ਨਾਂਹ ਕਰ ਦਿੱਤੀ ਗਈ ਹੈ। ਸੁਪਰੀਮ…
View More ਕਿਸਾਨ ਅੰਦੋਲਨ ‘ਤੇ ਪਾਈ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਸੁਣਵਾਈ ਕਰਨ ਤੋਂ ਕੀਤੀ ਨਾਂਹਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਕੈਸ਼ ਦੇਖ ਬਦਲੀ ਨੀਅਤ, ਬਿਨਾਂ ਪਰੂਫ ਕੈਸ਼ ਲਿਜਾ ਰਹੇ ਕਾਰ ਸਵਾਰ ਛੱਡੇ
ਜਲੰਧਰ (ਇੰਟ.)- ਜਲੰਧਰ ਪੁਲਿਸ ਵਿਚ ਭ੍ਰਿਸ਼ਟਾਚਾਰ ਦਾ ਵੱਡਾ ਮਾਮਲਾ ਉਜਾਗਰ ਹੋਇਆ ਹੈ। ਫਿਲੌਰ ਵਿਚ ਲਗਾਏ ਹਾਈਟੈੱਕ ਨਾਕੇ ‘ਤੇ 4 ਸਹਾਇਕ ਸਬ ਇੰਸਪੈਕਟਰਾਂ (ਏ.ਐੱਸ.ਆਈ.) ਨੇ ਬਿਨਾਂ…
View More ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਦੀ ਕੈਸ਼ ਦੇਖ ਬਦਲੀ ਨੀਅਤ, ਬਿਨਾਂ ਪਰੂਫ ਕੈਸ਼ ਲਿਜਾ ਰਹੇ ਕਾਰ ਸਵਾਰ ਛੱਡੇਸਾਬਕਾ ਪੰਜਾਬ ਡੀ.ਜੀ.ਪੀ.ਸੁਮੇਧ ਸੈਣੀ ਨੂੰ ਨੋਟਿਸ ਜਾਰੀ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸ
ਚੰਡੀਗੜ੍ਹ (ਇੰਟ.)- ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਸੂਬੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਪਹਿਲਾਂ ਦਿੱਤੀ ਅਗਾਊਂ ਜ਼ਮਾਨਤ ਦੇ ਮਾਮਲੇ ਵਿੱਚ ਅੱਜ ਨੋਟਿਸ ਜਾਰੀ…
View More ਸਾਬਕਾ ਪੰਜਾਬ ਡੀ.ਜੀ.ਪੀ.ਸੁਮੇਧ ਸੈਣੀ ਨੂੰ ਨੋਟਿਸ ਜਾਰੀ, ਹਾਈਕੋਰਟ ਨੇ ਜਾਰੀ ਕੀਤਾ ਨੋਟਿਸਪੰਜਾਬ ਵਿੱਚ ਟਰਾਂਸਪੋਰਟ ਕਾਮਿਆ ਦੀ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ, ਫਿਰੋਜ਼ਪੁਰ ਸਿਟੀ ਦੇ ਬਸ ਸਟੈਂਡ ‘ਤੇ ਮੁਲਾਜਮਾਂ ਦਾ ਜ਼ਬਰਦਸਤ ਪ੍ਰਦਰਸ਼ਨ
ਫਿਰੋਜ਼ਪੁਰ (ਸੰਨੀ ਚੋਪੜਾ)- ਪੰਜਾਬ ਰੋਡਵੇਜ਼/ਪਨਬੱਸ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਅਤੇ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ ਹੋ ਗਈ…
View More ਪੰਜਾਬ ਵਿੱਚ ਟਰਾਂਸਪੋਰਟ ਕਾਮਿਆ ਦੀ ਅਣਮਿੱਥੇ ਸਮੇ ਲਈ ਹੜਤਾਲ ਸ਼ੁਰੂ, ਫਿਰੋਜ਼ਪੁਰ ਸਿਟੀ ਦੇ ਬਸ ਸਟੈਂਡ ‘ਤੇ ਮੁਲਾਜਮਾਂ ਦਾ ਜ਼ਬਰਦਸਤ ਪ੍ਰਦਰਸ਼ਨ