ਵਾਸ਼ਿੰਗਟਨ (ਇੰਟ.)- ਅਮਰੀਕਾ ਦੇ ਦੱਖਣੀ ਸੂਬੇ ਫਲੋਰੀਡਾ ਦੇ ਲੇਕਲੈਂਡ ਵਿਚ ਗੋਲੀਬਾਰੀ ਵਿਚ ਨਵਜਾਤ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਐਤਵਾਰ ਨੂੰ…
View More ਅਮਰੀਕਾ ਦੇ ਫਲੋਰੀਡਾ ਵਿਚ ਹੋਈ ਫਾਇਰਿੰਗ ਵਿਚ 4 ਲੋਕਾਂ ਦੀ ਮੌਤrecentnews
ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਚੱਕਾ ਜਾਮ, ਮੰਗਾਂ ਨਾ ਮੰਨਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇ
ਨਵੀਂ ਦਿੱਲੀ (ਇੰਟ.)- ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ ‘ਤੇ ਚਲੇ ਗਏ ਹਨ। ਆਪਣੀਆਂ ਮੰਗਾਂ ਮਨਵਾਉਣ ਨੂੰ ਲੈਕੇ ਰੋਡਵੇਜ਼ ਤੇ ਪੀਆਰਟੀਸੀ ਦੇ ਕੱਚੇ…
View More ਪੰਜਾਬ ਰੋਡਵੇਜ਼ ਮੁਲਾਜ਼ਮਾਂ ਵਲੋਂ ਚੱਕਾ ਜਾਮ, ਮੰਗਾਂ ਨਾ ਮੰਨਣ ਤੱਕ ਅਣਮਿੱਥੇ ਸਮੇਂ ਲਈ ਹੜਤਾਲ ‘ਤੇਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਆਏ 38,948 ਨਵੇਂ ਕੋਰੋਨਾ ਮਾਮਲੇ, 219 ਲੋਕਾਂ ਦੀ ਹੋਈ ਮੌਤ
ਨਵੀਂ ਦਿੱਲੀ (ਇੰਟ.)- ਭਾਰਤ ਵਿਚ ਕੋਰੋਨਾ ਸੰਕਟ ਬਰਕਰਾਰ ਹੈ। ਹਰ ਦਿਨ ਤਕਰੀਬਨ 40 ਹਜ਼ਾਰ ਮਾਮਲੇ ਵਧ ਰਹੇ ਹਨ। ਅੱਜ ਸੋਮਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਤਾਜ਼ਾ…
View More ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਆਏ 38,948 ਨਵੇਂ ਕੋਰੋਨਾ ਮਾਮਲੇ, 219 ਲੋਕਾਂ ਦੀ ਹੋਈ ਮੌਤਕਲ੍ਹ ਤੋਂ ਨਹੀਂ ਚੱਲਣਗੀਆਂ ਬੱਸਾਂ, ਯਾਤਰੀਆਂ ਨੂੰ ਝੱਲਣੀ ਪਵੇਗੀ ਖੱਜਲ-ਖਵਾਰੀ
ਜਲੰਧਰ (ਇੰਟ.)- ਸੋਮਵਾਰ ਤੋਂ ਬੱਸ ਯਾਤਰੀਆਂ ਨੂੰ ਸਫਰ ਕਰਨ ਵਿਚ ਦਿੱਕਤਾਂ ਆ ਸਕਦੀਆਂ ਹਨ ਕਿਉਂਕਿ ਪਨਬਸ, ਪੀ.ਆਰ.ਟੀ.ਸੀ. ਅਤੇ ਪੈਪਸੂ ਰੋਡਵੇਜ਼ ਦੇ ਠੇਕਾ ਮੁਲਾਜ਼ਮਾਂ ਵਲੋਂ ਹੜਤਾਲ…
View More ਕਲ੍ਹ ਤੋਂ ਨਹੀਂ ਚੱਲਣਗੀਆਂ ਬੱਸਾਂ, ਯਾਤਰੀਆਂ ਨੂੰ ਝੱਲਣੀ ਪਵੇਗੀ ਖੱਜਲ-ਖਵਾਰੀਕਾਂਗਰਸ ਨੇਤਾ ਰਾਹੁਲ ਗਾਂਧੀ 9-10 ਸਤੰਬਰ ਨੂੰ ਜਾਣਗੇ ਜੰਮੂ
ਨਵੀਂ ਦਿੱਲੀ (ਇੰਟ.)- ਕਾਂਗਰਸ ਨੇਤਾ ਰਾਹੁਲ ਗਾਂਧੀ 9 ਅਤੇ 10 ਸਤੰਬਰ ਨੂੰ ਜੰਮੂ ਦੇ ਦੌਰੇ ’ਤੇ ਰਹਿਣਗੇ। ਦੋ ਦਿਨਾਂ ਦੌਰੇ ਦੌਰਾਨ ਉਹ ਮਾਤਾ ਵੈਸ਼ਣੋ ਦੇਵੀ…
View More ਕਾਂਗਰਸ ਨੇਤਾ ਰਾਹੁਲ ਗਾਂਧੀ 9-10 ਸਤੰਬਰ ਨੂੰ ਜਾਣਗੇ ਜੰਮੂਭਾਰਤੀ ਖੇਡਾਂ ਦੇ ਇਤਿਹਾਸ ‘ਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ : ਪ੍ਰਧਾਨ ਮੰਤਰੀ
ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਖੇਡਾਂ ਦੇ ਇਤਿਹਾਸ ਵਿਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ। ਖੇਡਾਂ ਹਰ ਭਾਰਤੀ…
View More ਭਾਰਤੀ ਖੇਡਾਂ ਦੇ ਇਤਿਹਾਸ ‘ਚ ਟੋਕੀਓ ਪੈਰਾਲੰਪਿਕਸ ਦਾ ਹਮੇਸ਼ਾ ਵਿਸ਼ੇਸ਼ ਸਥਾਨ ਰਹੇਗਾ : ਪ੍ਰਧਾਨ ਮੰਤਰੀ‘ਸਿੰਘੂ ਬਾਰਡਰ’ ਖੋਲ੍ਹਣ ਦੀ ਉਠੀ ਮੰਗ, ਸੜਕ ਨੂੰ ਜਲਦੀ ਨਾ ਖੋਲ੍ਹਿਆ ਗਿਆ ਤਾਂ ਹੋਵੋਗਾ ਤਿੱਖਾ ਅੰਦੋਲਨ
ਸੋਨੀਪਤ (ਇੰਟ.)- ਯੂ.ਪੀ. ਦੇ ਮੁਜ਼ੱਫਰਨਗਰ ਵਿੱਚ, ਜਿੱਥੇ ਕਿਸਾਨ ਮਹਾਪੰਚਾਇਤ ਕਰ ਰਹੇ ਹਨ, ਦੂਜੇ ਪਾਸੇ ਸੋਨੀਪਤ ਜ਼ਿਲ੍ਹੇ ਦੇ ਨੰਗਲ ਕਲਾਂ ਪਿੰਡ ਵਿੱਚ ਕਿਸਾਨ ਮਹਾਪੰਚਾਇਤ ਬਨਾਮ ‘ਬਾਰਡਰ…
View More ‘ਸਿੰਘੂ ਬਾਰਡਰ’ ਖੋਲ੍ਹਣ ਦੀ ਉਠੀ ਮੰਗ, ਸੜਕ ਨੂੰ ਜਲਦੀ ਨਾ ਖੋਲ੍ਹਿਆ ਗਿਆ ਤਾਂ ਹੋਵੋਗਾ ਤਿੱਖਾ ਅੰਦੋਲਨਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੂੰ ਹੋਇਆ ਕੋਵਿਡ, ਸ਼ਾਸਤਰੀ ਸਮੇਤ 4 ਮੈਂਬਰ ਆਈਸੋਲੇਟ
ਨਵੀਂ ਦਿੱਲੀ (ਇੰਟ.)- ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਵੀ ਸ਼ਾਸਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕਲ ਸ਼ਾਮ ਕੋਚ ਰਵੀ ਸ਼ਾਸਤਰੀ ਦਾ ਲੈਟਰਲ ਫਲੋ ਟੈਸਟ…
View More ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਨੂੰ ਹੋਇਆ ਕੋਵਿਡ, ਸ਼ਾਸਤਰੀ ਸਮੇਤ 4 ਮੈਂਬਰ ਆਈਸੋਲੇਟਸੰਗਰੂਰ ਵਿਚ ਪੁਲਸ ਅਤੇ ਅਧਿਆਪਕਾਂ ਵਿਚਾਲੇ ਹੋਈ ਝੜਪ, ਹਿਰਾਸਤ ਵਿਚ ਲਏ ਕਈ ਅਧਿਆਪਕ
ਸੰਗਰੂਰ (ਇੰਟ.)- ਸੰਗਰੂਰ ਵਿਚ ਪੁਲਸ ਅਤੇ ਅਧਿਆਪਕਾਂ ਵਿਚਾਲੇ ਝੜਪ ਹੋ ਗਈ। ਇਸ ਦੌਰਾਨ ਪੁਲਸ ਨੇ ਕਈ ਅਧਿਆਪਕਾਂ ਨੂੰ ਆਪਣੀ ਹਿਰਾਸਤ ਵਿਚ ਵੀ ਲੈ ਲਿਆ। ਬੇਰੁਜ਼ਗਾਰ…
View More ਸੰਗਰੂਰ ਵਿਚ ਪੁਲਸ ਅਤੇ ਅਧਿਆਪਕਾਂ ਵਿਚਾਲੇ ਹੋਈ ਝੜਪ, ਹਿਰਾਸਤ ਵਿਚ ਲਏ ਕਈ ਅਧਿਆਪਕਜਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰਦੇ, ਉਦੋਂ ਤੱਕ ਰੋਸ ਪ੍ਰਦਰਸ਼ਨ ਵਾਲੀ ਥਾਂ ਨਹੀਂ ਛੱਡਾਂਗੇ – ਰਾਕੇਸ਼ ਟਿਕੈਤ
ਨਵੀਂ ਦਿੱਲੀ (ਇੰਟ.)- ਕਿਸਾਨ ਮਹਾਂ ਪੰਚਾਇਤ ਵਿਖੇ ਨੇਤਾ ਰਾਕੇਸ਼ ਟਿਕੈਤ ਦਾ ਕਹਿਣਾ ਹੈ ਕਿ ਅਸੀਂ ਇਹ ਵਾਅਦਾ ਕਰਦੇ ਹਾਂ ਕਿ ਅਸੀਂ ਧਰਨਾ ਸਥਾਨ ਨੂੰ ਨਹੀਂ…
View More ਜਦੋਂ ਤੱਕ ਅਸੀਂ ਜਿੱਤ ਪ੍ਰਾਪਤ ਨਹੀਂ ਕਰਦੇ, ਉਦੋਂ ਤੱਕ ਰੋਸ ਪ੍ਰਦਰਸ਼ਨ ਵਾਲੀ ਥਾਂ ਨਹੀਂ ਛੱਡਾਂਗੇ – ਰਾਕੇਸ਼ ਟਿਕੈਤ