ਪਰਗਟ ਸਿੰਘ ਦੇ ਘਰ ਸੱਦੀ ਗਈ ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ 

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ ਚੱਲ ਰਹੀ ਹੈ, ਜੋ ਕਿ ਕਾਂਗਰਸ ਵਿਧਾਇਕ ਪਰਗਟ ਸਿੰਘ ਦੇ ਘਰ ਸੱਦੀ ਗਈ ਹੈ। ਇਸ ਦੌਰਾਨ ਨਵਜੋਤ ਸਿੰਘ…

ਚੰਡੀਗੜ੍ਹ (ਇੰਟ.)- ਪੰਜਾਬ ਕਾਂਗਰਸ ਦੀ ਹੰਗਾਮੀ ਮੀਟਿੰਗ ਚੱਲ ਰਹੀ ਹੈ, ਜੋ ਕਿ ਕਾਂਗਰਸ ਵਿਧਾਇਕ ਪਰਗਟ ਸਿੰਘ ਦੇ ਘਰ ਸੱਦੀ ਗਈ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਉਥੇ ਪਹੁੰਚੇ ਹਨ। ਸਿੱਧੂ ਤੋਂ ਇਲਾਵਾ ਕਾਰਜਕਾਰੀ ਪ੍ਰਧਾਨ ਵੀ ਉਥੇ ਮੌਜੂਦ ਹਨ। ਕਿਆਸ ਲਗਾਏ ਜਾ ਰਹੇ ਹਨ ਕਿ ਸੰਗਠਨ ਨੂੰ ਲੈ ਕੇ ਵੱਡਾ ਫੈਸਲਾ ਲਿਆ ਜਾ ਸਕਦਾ ਹੈ। 

Leave a Reply

Your email address will not be published. Required fields are marked *