ਹਿਮਾਚਲ ਜਾ ਰਹੇ ਪੰਜਾਬੀਆਂ ਨਾਲ ਕੁੱਟਮਾਰ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਜਾਣਕਾਰੀ ਮੁਤਾਬਿਕ ਬੀਤੇ ਦਿਨੀਂ ਫਿਲੌਰ ਤੋਂ ਮਨੀਕਰਨ ਸਾਹਿਬ ਗਏ ਕੌਂਸਲਰ…
View More ਹਿਮਾਚਲ ‘ਚ ਪੰਜਾਬੀਆਂ ਉਤੇ ਮੁੜ ਜਾਨਲੇਵਾ ਹਮਲਾ, ਇਕ ਦੀ ਬਾਂਹ ਤੋੜੀ, ਦੂਜੇ ਦੇ ਸਿਰ ਉਤੇ ਮਾਰਿਆ ਦਾਤ, ਖੱਡ ‘ਚ ਛਾਲਾਂ ਮਾਰ ਬਚਾਈ ਜਾਨpunjabnews
ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੀਤਾ ਯੋਗਾ, ਵਿਵਾਦਾਂ ਵਿਚ ਘਿਰ ਗਈ ਤਸਵੀਰ, ਫਿਰ ਮੰਗੀ ਮਾਫੀ
Amritsar : ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਵੱਲੋਂ ਬੀਤੇ ਦਿਨੀਂ ਸੋਸ਼ਲ ਮੀਡੀਆ ਉਤੇ ਇਕ ਤਸਵੀਰ ਸਾਂਝੀ ਕੀਤੀ ਗਈ ਸੀ। ਇਸ ਤਸਵੀਰ ਨੂੰ ਲੈ ਕੇ ਵਿਵਾਦ…
View More ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿਚ ਕੀਤਾ ਯੋਗਾ, ਵਿਵਾਦਾਂ ਵਿਚ ਘਿਰ ਗਈ ਤਸਵੀਰ, ਫਿਰ ਮੰਗੀ ਮਾਫੀWeather Update : ਪੰਜਾਬ ‘ਚ ਟਲਿਆ ਲੂ ਦਾ ਖਤਰਾ, 40 ਡਿਗਰੀ ਤੋਂ ਹੇਠਾਂ ਆਇਆ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲ
ਚੰਡੀਗੜ੍ਹ-ਵੈਸਟਰਨ ਡਿਸਟਰਬੈਂਸ ਕਾਰਨ ਪਿਛਲੇ ਕੁਝ ਦਿਨਾਂ ਵਿਚ ਹੋਈ ਬਾਰਿਸ਼ ਤੋਂ ਬਾਅਦ ਪੰਜਾਬ ਵਿਚ ਤਾਪਮਾਨ ‘ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਵੱਧ ਤੋਂ ਵੱਧ ਤਾਪਮਾਨ…
View More Weather Update : ਪੰਜਾਬ ‘ਚ ਟਲਿਆ ਲੂ ਦਾ ਖਤਰਾ, 40 ਡਿਗਰੀ ਤੋਂ ਹੇਠਾਂ ਆਇਆ ਤਾਪਮਾਨ, ਜਾਣੋ ਅਗਲੇ ਦਿਨਾਂ ਦਾ ਮੌਸਮ ਦਾ ਹਾਲਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਆਪਦੇ ਗੋਲ਼ੀ ਵੱਜੀ ਤਾਂ ਮੰਗਣ ਲੱਗੇ ਮਾਫੀਆਂ, ਬੋਲੇ-ਸਾਨੂੰ ਬਖਸ਼ ਦਿਓ
Punjab Police : ਲੁਧਿਆਣਾ ਵਿੱਚ ਅੱਜ ਤੜਕੇ 3.30 ਵਜੇ ਦੇ ਕਰੀਬ ਪੁਲਿਸ ਤੇ ਬਦਮਾਸ਼ਾਂ ਵਿਚਾਲੇ ਤਾਬੜਤੋੜ ਗੋਲੀਆਂ ਚੱਲ ਗਈਆਂ। ਪੁਲਿਸ ਨੇ ਬਦਮਾਸ਼ਾਂ ਦੀ ਘੇਰਾਬੰਦੀ ਕੀਤੀ…
View More ਪੁਲਿਸ ਤੇ ਬਦਮਾਸ਼ਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲ਼ੀਆਂ, ਆਪਦੇ ਗੋਲ਼ੀ ਵੱਜੀ ਤਾਂ ਮੰਗਣ ਲੱਗੇ ਮਾਫੀਆਂ, ਬੋਲੇ-ਸਾਨੂੰ ਬਖਸ਼ ਦਿਓਪੰਜਾਬੀ ਫਿਲਮ ਇੰਡਸਟਰੀ ਤੋਂ ਦੁਖਦਾਈ ਖਬਰ, ਮਸ਼ਹੂਰ ਐਕਟਰ ਦਾ ਦੇਹਾਂਤ
ਪੰਜਾਬੀ ਫਿਲਮ ਇੰਡਸਟਰੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਮਸ਼ਹੂਰ ਪੰਜਾਬੀ ਅਦਾਕਾਰ ਰਣਦੀਪ ਸਿੰਘ ਭੰਗੂ ਦਾ ਦੇਹਾਂਤ ਹੋ ਗਿਆ ਹੈ। PFTAA Punjabi Film And T.V…
View More ਪੰਜਾਬੀ ਫਿਲਮ ਇੰਡਸਟਰੀ ਤੋਂ ਦੁਖਦਾਈ ਖਬਰ, ਮਸ਼ਹੂਰ ਐਕਟਰ ਦਾ ਦੇਹਾਂਤਇਕੋ ਪਰਿਵਾਰ ਦੀਆਂ ਤਿੰਨ ਕੁੜੀਆਂ ਦੀਆਂ ਮਿਲੀਆਂ ਲਾਸ਼ਾਂ, ਪਟਿਆਲਾ ਵਿਚ ਫੈਲੀ ਦਹਿਸ਼ਤ
ਪਟਿਆਲਾ-ਪਟਿਆਲਾ ਤੋਂ ਬੇਹੱਦ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਥੇ ਭਾਖੜਾ ਨਹਿਰ ’ਚੋਂ ਤਿੰਨ ਨਾਬਾਲਿਗ ਬੱਚੀਆਂ ਦੀਆਂ ਲਾਸ਼ਾਂ ਮਿਲੀਆਂ ਹਨ। ਇਨ੍ਹਾਂ ਤਿੰਨੇ ਆਪਸ ਵਿਚ ਭੈਣਾਂ ਸਨ।…
View More ਇਕੋ ਪਰਿਵਾਰ ਦੀਆਂ ਤਿੰਨ ਕੁੜੀਆਂ ਦੀਆਂ ਮਿਲੀਆਂ ਲਾਸ਼ਾਂ, ਪਟਿਆਲਾ ਵਿਚ ਫੈਲੀ ਦਹਿਸ਼ਤਨਸ਼ੇ ਵਿਚ ਰੱਜਿਆ ਸੀ ਡਰਾਈਵਰ ! ਬੇਕਾਬੂ ਟਰੱਕ ਪਲਾਟ ਵਿਚ ਘੁਸਾ ਦਿੱਤਾ, ਫੁੱਟਪਾਥ ਉਤੇ ਸੁੱਤੇ ਦੋ ਨੌਜਵਾਨਾਂ ਨੂੰ ਕੁਚਲਿਆ, ਇਕ ਦੀ ਮੌਤ
Ludhiana : ਪੰਜਾਬ ਦੇ ਲੁਧਿਆਣਾ ਵਿਚ ਬੀਤੀ ਰਾਤ ਕਰੀਬ 12.30 ਵਜੇ ਹੰਬੜਾ ਰੋਡ ਉਤੇ ਕਥਿਤ ਤੌਰ ਉਤੇ ਨਸ਼ੇ ਵਿਚ ਧੁੱਤ ਇਕ ਟਰੱਕ ਡਰਾਈਵਰ ਨੇ ਖੂਬ…
View More ਨਸ਼ੇ ਵਿਚ ਰੱਜਿਆ ਸੀ ਡਰਾਈਵਰ ! ਬੇਕਾਬੂ ਟਰੱਕ ਪਲਾਟ ਵਿਚ ਘੁਸਾ ਦਿੱਤਾ, ਫੁੱਟਪਾਥ ਉਤੇ ਸੁੱਤੇ ਦੋ ਨੌਜਵਾਨਾਂ ਨੂੰ ਕੁਚਲਿਆ, ਇਕ ਦੀ ਮੌਤਹੁਣ ਸਰਕਾਰੀ ਬੱਸਾਂ ਵਿਚ ਨਹੀਂ ਚੱਲੇਗਾ ਆਧਾਰ ਕਾਰਡ ! ਸਹੂਲਤ ਵਿਚ ਹੋਣਗੇ ਵੱਡੇ ਬਦਲਾਅ
ਚੰਡੀਗੜ੍ਹ : ਪੰਜਾਬ ਸਰਕਾਰ ਸੂਬੇ ਵਿਚ ਔਰਤਾਂ ਲਈ ਮੁਫ਼ਤ ਬੱਸ ਯਾਤਰਾ ਦੀ ਸਹੂਲਤ ‘ਚ ਵੱਡਾ ਬਦਲਾਅ ਕਰਨ ਜਾ ਰਹੀ ਹੈ। ਹੁਣ ਬੱਸਾਂ ਵਿਚ ਔਰਤਾਂ ਦਾ…
View More ਹੁਣ ਸਰਕਾਰੀ ਬੱਸਾਂ ਵਿਚ ਨਹੀਂ ਚੱਲੇਗਾ ਆਧਾਰ ਕਾਰਡ ! ਸਹੂਲਤ ਵਿਚ ਹੋਣਗੇ ਵੱਡੇ ਬਦਲਾਅਬੈਂਕ ਦਾ ਗੇਟ ਨਾ ਖੁੱਲ੍ਹਾ ਤਾਂ ਹੋਈ ਬਹਿਸਬਾਜ਼ੀ, ਸੁਰੱਖਿਆ ਗਾਰਡ ਨੇ ਨੌਜਵਾਨ ਨੂੰ ਮਾਰ ਦਿੱਤੀ ਗੋਲੀ
ਮੋਹਾਲੀ ਦੇ ਮੁੱਲਾਪੁਰ ਥਾਣੇ ਅਧੀਨ ਪੈਂਦੇ ਪਿੰਡ ਮਾਜਰਾ ਦੇ ਯੂਨੀਅਨ ਬੈਂਕ ਵਿਚ ਪੁਆੜਾ ਪੈ ਗਿਆ। ਸੁਰੱਖਿਆ ਗਾਰਡ ਨੇ ਬੈਂਕ ਵਿਚ ਆਏ ਵਿਅਕਤੀ ਉਤੇ ਗੋਲ਼ੀ ਚਲਾ ਦਿੱਤੀ।…
View More ਬੈਂਕ ਦਾ ਗੇਟ ਨਾ ਖੁੱਲ੍ਹਾ ਤਾਂ ਹੋਈ ਬਹਿਸਬਾਜ਼ੀ, ਸੁਰੱਖਿਆ ਗਾਰਡ ਨੇ ਨੌਜਵਾਨ ਨੂੰ ਮਾਰ ਦਿੱਤੀ ਗੋਲੀਜਲੰਧਰ ‘ਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਪੈ ਗਿਆ ਗਾਹ, ਖੋਹ ਲਏ ਹਥਿਆਰ, ਐਸਐਚਓ ਤੇ ਏਸੀਪੀ ਜ਼ਖਮੀ, ਵੇਖੋ ਤਸਵੀਰਾਂ
ਜਲੰਧਰ-ਗੜ੍ਹਾ ਰੋਡ ‘ਤੇ ਨਿਹੰਗ ਸਿੰਘਾਂ ਵੱਲੋਂ ਪੁਲਿਸ ‘ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਮਾਚਾਰ ਅਨੁਸਾਰ ਠੇਕੇ ਦੇ ਬਾਹਰ ਧਮਕੀ ਭਰੇ ਬੋਰਡ ਲਗਾਉਣ…
View More ਜਲੰਧਰ ‘ਚ ਨਿਹੰਗ ਸਿੰਘਾਂ ਤੇ ਪੁਲਿਸ ਵਿਚਾਲੇ ਪੈ ਗਿਆ ਗਾਹ, ਖੋਹ ਲਏ ਹਥਿਆਰ, ਐਸਐਚਓ ਤੇ ਏਸੀਪੀ ਜ਼ਖਮੀ, ਵੇਖੋ ਤਸਵੀਰਾਂ