Cylinder price : ਜੁਲਾਈ ਮਹੀਨੇ ਦੀ ਸ਼ੁਰੂਆਤ ਵਿਚ ਹੀ ਲੋਕਾਂ ਲਈ ਖੁਸ਼ਖਬਰੀ ਆ ਗਈ ਹੈ। ਮਹਿੰਗਾਈ ਤੋਂ ਕੁਝ ਰਾਹਤ ਮਿਲੀ ਹੈ। ਗੈਸ ਸਿਲੰਡਰ ਸਸਤਾ ਹੋ…
View More ਜੁਲਾਈ ਮਹੀਨਾ ਲੈ ਕੇ ਆਇਆ ਖੁਸ਼ਖਬਰੀ, ਸਸਤਾ ਹੋ ਗਿਆ ਗੈਸ ਸਿਲੰਡਰ, ਖਪਤਕਾਰਾਂ ਤੋਂ ਘਟੇਗਾ ਮਹਿੰਗਾਈ ਦਾ ਬੋਝpunjabnews
Ludhiana : 14 ਸਾਲਾ ਬੱਚੀ ਨੇ ਮਰੇ ਹੋਏ ਬੱਚੇ ਨੂੰ ਦਿੱਤਾ ਜਨਮ !
ਲੁਧਿਆਣਾ : ਇਨਸਾਨੀਅਤ ਲਈ ਬੇਹੱਦ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ। ਨਾਨਕੇ ਗਈ 14 ਸਾਲਾ ਬੱਚੀ ਗਰਭਵਤੀ ਹੋ ਗਈ ਜਿਸ ਨੇ ਇਕ ਮਰੇ ਹੋਏ…
View More Ludhiana : 14 ਸਾਲਾ ਬੱਚੀ ਨੇ ਮਰੇ ਹੋਏ ਬੱਚੇ ਨੂੰ ਦਿੱਤਾ ਜਨਮ !ਦੇਸ਼ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੋਇਆ ਬੰਦ ! ਤਿਰਪਾਲਾਂ ਨਾਲ ਢੱਕਿਆ, ਵਾਹਨਾਂ ਵਾਲਿਆਂ ਦੀ ਲੱਗੀ ਲਾਟਰੀ
ਲੁਧਿਆਣਾ : ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਟੋਲ ਪਲਾਜ਼ਾ ਉਤੇ ਕਿਸਾਨਾਂ ਦੇ 15 ਦਿਨਾਂ ਤੋਂ ਚੱਲ ਰਹੇ ਧਰਨੇ ਮਗਰੋਂ ਟੋਲ ਵਸੂਲੀ ਫਿਲਹਾਲ ਪੱਕੀ ਬੰਦ…
View More ਦੇਸ਼ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੋਲ ਪਲਾਜ਼ਾ ਹੋਇਆ ਬੰਦ ! ਤਿਰਪਾਲਾਂ ਨਾਲ ਢੱਕਿਆ, ਵਾਹਨਾਂ ਵਾਲਿਆਂ ਦੀ ਲੱਗੀ ਲਾਟਰੀWeather Update : ਪੰਜਾਬ ‘ਚ ਮਾਨਸੂਨ ਨੇ ਫੜਿਆ ਜ਼ੋਰ, ਅੱਜ ਤੇ ਕੱਲ੍ਹ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਆਪਣੇ ਇਲਾਕੇ ਦਾ ਹਾਲ
Weather Update : ਪੰਜਾਬ ਵਿਚ ਮਾਨਸੂਨ ਨੇ ਹੁਣ ਜ਼ੋਰ ਫੜ ਲਿਆ ਹੈ। ਬੀਤੇ ਦੋ ਦਿਨਾਂ ਤੋਂ ਮਾਨਸੂਨ ਪਠਾਨਕੋਟ ਤੇ ਹਿਮਾਚਲ ਦੀ ਸਰਹੱਦ ਉਤੇ ਰੁਕਿਆ ਹੋਇਆ ਸੀ…
View More Weather Update : ਪੰਜਾਬ ‘ਚ ਮਾਨਸੂਨ ਨੇ ਫੜਿਆ ਜ਼ੋਰ, ਅੱਜ ਤੇ ਕੱਲ੍ਹ ਭਾਰੀ ਮੀਂਹ ਦੀ ਚੇਤਾਵਨੀ, ਜਾਣੋ ਆਪਣੇ ਇਲਾਕੇ ਦਾ ਹਾਲWeather Update : ਪੰਜਾਬ ਵਿਚ ਭਾਰੀ ਮੀਂਹ, ਲੁਧਿਆਣਾ ਹੋਇਆ ਪਾਣੀ-ਪਾਣੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਉੱਤਰੀ ਭਾਰਤ ਵਿੱਚ ਪ੍ਰੀ-ਮਾਨਸੂਨ ਕਾਰਨ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਮੌਸਮ ਸੁਹਾਵਣਾ ਬਣ ਗਿਆ ਹੈ। ਮੌਸਮ ਵਿਭਾਗ ਵੱਲੋਂ ਪੰਜਾਬ, ਹਰਿਆਣਾ ਵਿਚ ਮੀਂਹ ਦੱਸਿਆ ਗਿਆ ਹੈ।…
View More Weather Update : ਪੰਜਾਬ ਵਿਚ ਭਾਰੀ ਮੀਂਹ, ਲੁਧਿਆਣਾ ਹੋਇਆ ਪਾਣੀ-ਪਾਣੀ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟਓਵਰਟੇਕ ਕਰਨਾ ਪਿਆ ਮਹਿੰਗਾ! ਪੁਲ ਤੋਂ ਨਹਿਰ ‘ਚ ਜਾ ਡਿੱਗੀ ਕਾਰ, ਦੋ ਨੌਜਵਾਨਾਂ ਦੀ ਮੌਤ, ਇਕ ਦਾ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹ
ਪਠਾਨਕੋਟ-ਪਠਾਨਕੋਟ ਦੇ ਕਾਠ ਵਾਲਾ ਪੁਲ ‘ਤੇ ਵੱਡਾ ਹਾਦਸਾ ਵਾਪਰ ਗਿਆ। ਬੀਤੀ ਰਾਤ ਕਾਰ ਸਵਾਰ ਛੇ ਲੋਕ ਪਰਿਵਾਰਕ ਸਮਾਰੋਹ ਵਿਚ ਸ਼ਾਮਲ ਹੋਣ ਤੋਂ ਬਾਅਦ ਆਪਣੇ ਘਰ…
View More ਓਵਰਟੇਕ ਕਰਨਾ ਪਿਆ ਮਹਿੰਗਾ! ਪੁਲ ਤੋਂ ਨਹਿਰ ‘ਚ ਜਾ ਡਿੱਗੀ ਕਾਰ, ਦੋ ਨੌਜਵਾਨਾਂ ਦੀ ਮੌਤ, ਇਕ ਦਾ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ਵਿਆਹਨੋਟਿਸ ਮਗਰੋਂ ਯੋਗਾ ਕਰਨ ਵਾਲੀ ਕੁੜੀ ਨੇ ਵਿਖਾਏ ਤੇਵਰ ! SGPC ਨੂੰ ਦਿੱਤੀ ਚੇਤਾਵਨੀ, ‘ਹਾਲੇ ਵੀ ਸਮਾਂ, FIR ਵਾਪਸ ਲੈ ਲਓ, ਨਹੀਂ ਤਾਂ…’
ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਚ ਯੋਗਾ ਕਰਨ ਤੋਂ ਬਾਅਦ ਚਰਚਾ ਵਿਚ ਆਈ ਸੋਸ਼ਲ ਮੀਡੀਆ ਇਨਫਲੂਐਂਸਰ ਅਰਚਨਾ ਮਕਵਾਨਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ…
View More ਨੋਟਿਸ ਮਗਰੋਂ ਯੋਗਾ ਕਰਨ ਵਾਲੀ ਕੁੜੀ ਨੇ ਵਿਖਾਏ ਤੇਵਰ ! SGPC ਨੂੰ ਦਿੱਤੀ ਚੇਤਾਵਨੀ, ‘ਹਾਲੇ ਵੀ ਸਮਾਂ, FIR ਵਾਪਸ ਲੈ ਲਓ, ਨਹੀਂ ਤਾਂ…’ਪੰਜਾਬ ‘ਚ ਦਾਖਲ ਹੋਏ ਹਥਿਆਰਾਂ ਨਾਲ ਲੈਸ ਦੋ ਸ਼ੱਕੀ, ਦੋ ਜ਼ਿਲ੍ਹੇ ਹਾਈ ਅਲਰਟ ‘ਤੇ
ਪੰਜਾਬ ਵਿਚ ਹਥਿਆਰਾਂ ਨਾਲ ਲੈਸ ਸ਼ੱਕੀ ਵਿਅਕਤੀ ਦਾਖਣ ਹੋਣ ਉਤੇ ਦੋ ਸਰਹੱਦੀ ਜ਼ਿਲ੍ਹਿਆਂ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਹੈ। ਇਹ ਅਲਰਟ ਗੁਰਦਾਸਪੁਰ ਤੇ ਪਠਾਨਕੋਟ…
View More ਪੰਜਾਬ ‘ਚ ਦਾਖਲ ਹੋਏ ਹਥਿਆਰਾਂ ਨਾਲ ਲੈਸ ਦੋ ਸ਼ੱਕੀ, ਦੋ ਜ਼ਿਲ੍ਹੇ ਹਾਈ ਅਲਰਟ ‘ਤੇਦਰਬਾਰ ਸਾਹਿਬ ‘ਚ ਵੀਡੀਓਗ੍ਰਾਫੀ ਉਤੇ ਪਾਬੰਦੀ ! ਜਥੇਦਾਰ ਬੋਲੇ-ਮੱਥਾ ਟੇਕੋ, ਅਰਦਾਸ ਕਰੋ ਪਰ ਨਹੀਂ ਹੋਵੇਗੀ ਫਿਲਮਾਂ ਦੀ ਪਰਮੋਸ਼ਨ
ਅੰਮ੍ਰਿਤਸਰ-ਦਰਬਾਰ ਸਾਹਿਬ ’ਚ ਬਹੁਤ ਸਾਰੀ ਸੰਗਤ ਮੱਥਾ ਟੇਕਣ ਆਉਂਦੀ ਹਾਂ ਪਰ ਉਸ ’ਚੋਂ ਕਾਫ਼ੀ ਗਿਣਤੀ ’ਚ ਸੰਗਤ ਨੂੰ ਦਰਬਾਰ ਸਾਹਿਬ ਦੀ ਮਰਿਆਦਾ ਦਾ ਪਤਾ ਨਹੀਂ…
View More ਦਰਬਾਰ ਸਾਹਿਬ ‘ਚ ਵੀਡੀਓਗ੍ਰਾਫੀ ਉਤੇ ਪਾਬੰਦੀ ! ਜਥੇਦਾਰ ਬੋਲੇ-ਮੱਥਾ ਟੇਕੋ, ਅਰਦਾਸ ਕਰੋ ਪਰ ਨਹੀਂ ਹੋਵੇਗੀ ਫਿਲਮਾਂ ਦੀ ਪਰਮੋਸ਼ਨਦੇਹ ਵਪਾਰ ਦੇ ਅੱਡੇ ਉਤੇ ਪੁੱਜੀ ਵਿਧਾਇਕਾ, ਦੋ ਔਰਤਾਂ ਸਮੇਤ ਚਾਰ ਜਣੇ ਫੜੇ, ਪੁਲਿਸ ਵਾਲਿਆਂ ਨੂੰ ਵੀ ਪੈ ਗਈ ਹੱਥਾਂ ਪੈਰਾਂ ਦੀ
ਲੁਧਿਆਣਾ ਦੇ ਮੋਤੀ ਨਗਰ ਇਲਾਕੇ ਵਿਚ ਦੇਹ ਵਪਾਰ ਦੇ ਚਲਦੇ ਧੰਦੇ ਦਾ ਵਿਧਾਇਕਾ ਨੇ ਪਰਦਾਫਾਸ਼ ਕੀਤਾ ਹੈ। ਦੇਰ ਰਾਤ ਹਲਕਾ ਦੱਖਣੀ ਦੀ ਵਿਧਾਇਕਾ ਰਜਿੰਦਰ ਪਾਲ…
View More ਦੇਹ ਵਪਾਰ ਦੇ ਅੱਡੇ ਉਤੇ ਪੁੱਜੀ ਵਿਧਾਇਕਾ, ਦੋ ਔਰਤਾਂ ਸਮੇਤ ਚਾਰ ਜਣੇ ਫੜੇ, ਪੁਲਿਸ ਵਾਲਿਆਂ ਨੂੰ ਵੀ ਪੈ ਗਈ ਹੱਥਾਂ ਪੈਰਾਂ ਦੀ