Accident mercedes car : ਬੇਕਾਬੂ ਹੋਈ ਮਰਸਿਡੀਜ਼ ਕਾਰ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ ਤੇ ਤੇਜ਼ ਰਫ਼ਤਾਰ ਨਾਲ ਇਕ ਪਿੱਕਅਪ ਗੱਡੀ ਤੇ ਮਹਿੰਦਰਾ ਐਕਸਯੂਵੀ…
View More ਬੇਕਾਬੂ ਹੋਈ ਮਰਸਿਡੀਜ਼, ਡਿਵਾਈਡਰ ਟੱਪ ਦੂਜੇ ਪਾਸੇ ਜਾ ਦੋ ਗੱਡੀਆਂ ਮਾਰੀ ਸਿੱਧੀ ਟੱਕਰ, ਤਿੰਨ ਦੀ ਮੌਤpunjabnews
ਪੰਜਾਬ ‘ਚ ਮਾਨਸੂਨ; ਮੁਹਾਲੀ ਤੇ ਰੋਪੜ ‘ਚ ਵਰ੍ਹੇ ਬੱਦਲ, ਪੰਜਾਬ ਵਿਚ ਛਾਈਆਂ ਕਾਲੀਆਂ ਘਟਾਵਾਂ, ਅੱਜ ਇਨ੍ਹਾਂ 8 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ
Weather Update : ਮਾਨਸੂਨ ਨੇ ਪੂਰੇ ਪੰਜਾਬ ਨੂੰ ਕਵਰ ਕਰ ਲਿਆ ਹੈ ਪਰ ਮਾਨਸੂਨ ਆਉਣ ਦੇ ਬਾਵਜੂਦ ਪੰਜਾਬ ਵਿਚ ਉਮੀਦ ਮੁਤਾਬਕ ਮੀਂਹ ਨਹੀਂ ਪੈ ਰਿਹਾ…
View More ਪੰਜਾਬ ‘ਚ ਮਾਨਸੂਨ; ਮੁਹਾਲੀ ਤੇ ਰੋਪੜ ‘ਚ ਵਰ੍ਹੇ ਬੱਦਲ, ਪੰਜਾਬ ਵਿਚ ਛਾਈਆਂ ਕਾਲੀਆਂ ਘਟਾਵਾਂ, ਅੱਜ ਇਨ੍ਹਾਂ 8 ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟਪਟਿਆਲਾ ਸ਼ਹਿਰ ‘ਚ ਬੇਲਗਾਮ ਦੌੜਾਈ ਕਾਰ, ਜਿਹੜਾ ਆਇਆ ਅੱਗੇ ਮਾਰੀ ਟੱਕਰ, ਲੋਕਾਂ ਨੇ ਪਿੱਛਾ ਕਰ ਕੀਤੇ ਕਾਬੂ, ਫਿਰ ਕੀਤੀ ‘ਖਾਤਿਰਦਾਰੀ’
ਪਟਿਆਲਾ ਸ਼ਹਿਰ ਦੀਆਂ ਸੜਕਾਂ ‘ਤੇ ਇਕ ਕਾਰ ਬੇਲਗਾਮ ਦੌੜੀ। ਇਸ ਖੂਨੀ ਕਾਰ ਨੇ ਸਨਸਨੀ ਫੈਲਾ ਦਿੱਤੀ। 6 ਤੋਂ 7 ਕਿਲੋਮੀਟਰ ਤੱਕ ਲੋਕਾਂ ਨੇ ਉਸ ਕਾਰ…
View More ਪਟਿਆਲਾ ਸ਼ਹਿਰ ‘ਚ ਬੇਲਗਾਮ ਦੌੜਾਈ ਕਾਰ, ਜਿਹੜਾ ਆਇਆ ਅੱਗੇ ਮਾਰੀ ਟੱਕਰ, ਲੋਕਾਂ ਨੇ ਪਿੱਛਾ ਕਰ ਕੀਤੇ ਕਾਬੂ, ਫਿਰ ਕੀਤੀ ‘ਖਾਤਿਰਦਾਰੀ’ਸਹੁੰ ਚੁੱਕਣਗੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ! ਪੰਜਾਬ ਸਰਕਾਰ ਨੇ ਸਪੀਕਰ ਨੂੰ ਲਿਖਿਆ ਪੱਤਰ
Punjab News : ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣ ਜਿੱਤਣ ਵਾਲੇ ਅੰਮ੍ਰਿਤਪਾਲ ਸਿੰਘ ਜਲਦ ਹੀ ਸੰਸਦ ਮੈਂਬਰ ਵਜੋਂ ਸਹੁੰ ਚੁੱਕ ਸਕਦੇ ਹਨ। ਪੰਜਾਬ ਸਰਕਾਰ…
View More ਸਹੁੰ ਚੁੱਕਣਗੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਚੋਣਾਂ ਜਿੱਤੇ ਅੰਮ੍ਰਿਤਪਾਲ ਸਿੰਘ ! ਪੰਜਾਬ ਸਰਕਾਰ ਨੇ ਸਪੀਕਰ ਨੂੰ ਲਿਖਿਆ ਪੱਤਰਪਿੱਛੋਂ ਆਈ ਤੇਜ਼ ਰਫ਼ਤਾਰ ਥਾਰ ਨੇ ਮਾਰੀ ਟੱਕਰ, ਛੋਟਾ ਹਾਥੀ ਨਹਿਰ ‘ਚ ਜਾ ਪਲਟਿਆ, ਚਾਲਕ ਸਮੇਤ ਸਵਾਰੀਆਂ ਰੁੜ੍ਹੀਆਂ
ਰੂਪਨਗਰ : ਤੇਜ਼ ਰਫ਼ਤਾਰ ਥਾਰ ਨੇ ਛੋਟਾ ਹਾਥੀ ਨੂੰ ਪਿੱਛੋਂ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਮਗਰੋਂ ਛੋਟਾ ਹਾਥੀ ਨਹਿਰ ਵਿਚ ਜਾ ਡਿੱਗਾ। ਇਸ ਵਿਚ ਸਵਾਰ…
View More ਪਿੱਛੋਂ ਆਈ ਤੇਜ਼ ਰਫ਼ਤਾਰ ਥਾਰ ਨੇ ਮਾਰੀ ਟੱਕਰ, ਛੋਟਾ ਹਾਥੀ ਨਹਿਰ ‘ਚ ਜਾ ਪਲਟਿਆ, ਚਾਲਕ ਸਮੇਤ ਸਵਾਰੀਆਂ ਰੁੜ੍ਹੀਆਂਮੈਲਬਾਰਨ ਤੋਂ ਪੰਜਾਬ ਪਰਤਣ ਲਈ ਬੈਠੀ ਫਲਾਈਟ ‘ਚ, ਸੀਟ ਬੈਲਟ ਬੰਨ੍ਹਦਿਆਂ ਹੋ ਗਈ ਪੰਜਾਬਣ ਦੀ ਮੌਤ
Punjabi Girl Died in Flight : ਆਸਟਰੇਲੀਆ ਦੇ ਮੈਲਬਾਰਨ ਤੋਂ 20 ਜੂਨ ਨੂੰ ਨਵੀਂ ਦਿੱਲੀ ਰਸਤੇ ਪੰਜਾਬ ਪਰਤਣ ਲਈ ਫਲਾਈਟ ’ਚ ਸਵਾਰ ਹੋਈ ਪੰਜਾਬਣ ਦੀ…
View More ਮੈਲਬਾਰਨ ਤੋਂ ਪੰਜਾਬ ਪਰਤਣ ਲਈ ਬੈਠੀ ਫਲਾਈਟ ‘ਚ, ਸੀਟ ਬੈਲਟ ਬੰਨ੍ਹਦਿਆਂ ਹੋ ਗਈ ਪੰਜਾਬਣ ਦੀ ਮੌਤਪੰਜਾਬ ਦੇ 7 ਜ਼ਿਲ੍ਹਿਆਂ ਵਿਚ ਪਿਆ ਮੀਂਹ; ਲੁਧਿਆਣਾ, ਚੰਡੀਗੜ੍ਹ ਹੋਇਆ ਪਾਣੀ-ਪਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ, ਹੁਮਸ ਵੀ ਬਰਕਰਾਰ
Weather Update : ਬੀਤੇ ਕੱਲ੍ਹ ਤੋਂ ਮਾਨਸੂਨ ਪੰਜਾਬ ਵਿਚ ਦਾਖਲ ਹੋ ਚੁੱਕਾ ਹੈ। ਤੇਜ਼ ਰਫਤਾਰ ਨਾਲ ਪੂਰੇ ਪੰਜਾਬ ਨੂੰ ਕਵਰ ਕਰ ਰਿਹਾ ਹੈ। ਮਾਨਸੂਨ ਦੇ…
View More ਪੰਜਾਬ ਦੇ 7 ਜ਼ਿਲ੍ਹਿਆਂ ਵਿਚ ਪਿਆ ਮੀਂਹ; ਲੁਧਿਆਣਾ, ਚੰਡੀਗੜ੍ਹ ਹੋਇਆ ਪਾਣੀ-ਪਾਣੀ, ਅੱਜ ਇਨ੍ਹਾਂ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਦਾ ਅਲਰਟ, ਹੁਮਸ ਵੀ ਬਰਕਰਾਰਸੁੱਤੀ ਪਈ 70 ਸਾਲਾ ਬਜ਼ੁਰਗ ਉਤੇ ਡਿੱਗੀ ਛੱਤ, ਦੋ ਘੰਟੇ ਦੀ ਮਸ਼ਕਤ ਮਗਰੋਂ ਕੱਢੀ ਲਾਸ਼
Sangrur : ਜ਼ਿਲ੍ਹਾ ਸੰਗਰੂਰ ਵਿਖੇ ਇਕ ਪੁਰਾਣੇ ਘਰ ਦੀਆਂ ਛੱਤਾਂ ਡਿੱਗ ਗਈਆਂ। ਮਲਬੇ ਹੇਠ ਆਈ 70 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ। ਜ਼ੋਰਦਾਰ ਆਵਾਜ਼…
View More ਸੁੱਤੀ ਪਈ 70 ਸਾਲਾ ਬਜ਼ੁਰਗ ਉਤੇ ਡਿੱਗੀ ਛੱਤ, ਦੋ ਘੰਟੇ ਦੀ ਮਸ਼ਕਤ ਮਗਰੋਂ ਕੱਢੀ ਲਾਸ਼ਰੋਡ ਉਤੇ ਅਚਾਨਕ ਆ ਚੜ੍ਹੀ ਸਵਿਫਟ ਕਾਰ, ਪਿੱਛੋਂ ਵਿਚ ਜਾ ਵੱਜੀ ਆਲਟੋ, ਇਕੋ ਪਰਿਵਾਰ ਦੇ ਪੰਜ ਜੀਅ ਫੱਟੜ, ਇਕ ਦੀ ਮੌਤ
ਕਾਠਗੜ੍ਹ-ਬਿਆਸ ਤੋਂ ਹਿਮਾਚਲ ਪ੍ਰਦੇਸ਼ ਜਾ ਰਹੀ ਇਕ ਆਲਟੋ ਕਾਰ ਦੀ ਸਵਿਫਟ ਕਾਰ ਨਾਲ ਭਿਆਨਕ ਟੱਕਰ ਹੋ ਗਈ। ਇਸ ਹਾਦਸੇ ਵਿਚ ਚਾਰ ਜਣੇ ਜ਼ਖਮੀ ਹੋ ਗਏ…
View More ਰੋਡ ਉਤੇ ਅਚਾਨਕ ਆ ਚੜ੍ਹੀ ਸਵਿਫਟ ਕਾਰ, ਪਿੱਛੋਂ ਵਿਚ ਜਾ ਵੱਜੀ ਆਲਟੋ, ਇਕੋ ਪਰਿਵਾਰ ਦੇ ਪੰਜ ਜੀਅ ਫੱਟੜ, ਇਕ ਦੀ ਮੌਤਐਕਟਿਵਾ ਸਵਾਰ ਮਾਂ-ਪੁੱਤ ਕੱਟਣ ਲੱਗੇ ਮੋੜ, ਤੇਜ਼ ਰਫਤਾਰ ਰੇਸਰ ਬਾਈਕ ਨੇ ਮਾਰੀ ਭਿਆਨਕ ਟੱਕਰ, ਲੱਗੀ ਅੱਗ, ਦੋ ਦੀ ਮੌਤ
ਸਮਰਾਲਾ : ਐਤਵਾਰ ਸਵੇਰੇ ਸਮਰਾਲਾ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ 2 ਜਣਿਆਂ ਦੀ ਮੌਤ ਹੋ ਗਈ। ਇਹ ਹਾਦਸਾ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ…
View More ਐਕਟਿਵਾ ਸਵਾਰ ਮਾਂ-ਪੁੱਤ ਕੱਟਣ ਲੱਗੇ ਮੋੜ, ਤੇਜ਼ ਰਫਤਾਰ ਰੇਸਰ ਬਾਈਕ ਨੇ ਮਾਰੀ ਭਿਆਨਕ ਟੱਕਰ, ਲੱਗੀ ਅੱਗ, ਦੋ ਦੀ ਮੌਤ