ਪਟਿਆਲਾ : ਪੰਜਾਬ ਦੇ ਪਟਿਆਲਾ ਵਿੱਚ ਵੀ ਕੋਰੋਨਾ ਦਾ ਬਲਾਸਟ ਹੋਇਆ ਹੈ। ਦਰਅਸਲ, ਪਟਿਆਲਾ ਦੇ ਮੈਡੀਕਲ ਕਾਲਜ ਦੇ 100 ਤੋਂ ਵੱਧ ਵਿਦਿਆਰਥੀ ਕੋਰੋਨਾ ਪਾਜ਼ੀਟਿਵ ਪਾਏ…
View More ਪਟਿਆਲਾ ਦੇ ਮੈਡੀਕਲ ਕਾਲਜ ‘ਚ ਕੋਰੋਨਾ ਦਾ ਬਲਾਸਟ, ਮਿਲੇ 100 ਤੋਂ ਵਧੇਰੇ ਵਿਦਿਆਰਥੀ ਪਾਜ਼ੀਟਿਵpunjabnews
ਪੰਜਾਬ ‘ਚ ਕੋਰੋਨਾ ਸੰਕਟ: ਪਟਿਆਲਾ ਤੋਂ ਸਾਹਮਣੇ ਆਏ 143 ਨਵੇਂ ਮਾਮਲੇ, ਦੇਖੋ ਹੋਰਾਂ ਜ਼ਿਲਿਆਂ ਦਾ ਹਾਲ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ ਅੱਜ ਪੰਜਾਬ ਵਿਚ 419…
View More ਪੰਜਾਬ ‘ਚ ਕੋਰੋਨਾ ਸੰਕਟ: ਪਟਿਆਲਾ ਤੋਂ ਸਾਹਮਣੇ ਆਏ 143 ਨਵੇਂ ਮਾਮਲੇ, ਦੇਖੋ ਹੋਰਾਂ ਜ਼ਿਲਿਆਂ ਦਾ ਹਾਲਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ
ਚੰਡੀਗੜ੍ਹ- ਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿਚ 1 IAS, 1 IFS, 1 IRS, 1 PCS ਅਧਿਕਾਰੀ ਸ਼ਾਮਲ ਹਨ।
View More ਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇਨੌਜਵਾਨਾਂ ਨੂੰ ਮਿਲੇਗੀ ਵੱਡੀ ਸੌਗਾਤ, CM ਚੰਨੀ ਭਲਕੇ ਕਰਨਗੇ ਐਲਾਨ
ਚੰਡੀਗੜ੍ਹ- ਪੰਜਾਬ ਦੇ ਨੌਜਵਾਨਾਂ ਲਈ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਡਾ ਐਲਾਨ ਕਰਨ ਜਾ ਰਹੇ ਹਨ। ਇਸ ਸਬੰਧੀ ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ ਉੱਤੇ…
View More ਨੌਜਵਾਨਾਂ ਨੂੰ ਮਿਲੇਗੀ ਵੱਡੀ ਸੌਗਾਤ, CM ਚੰਨੀ ਭਲਕੇ ਕਰਨਗੇ ਐਲਾਨ‘ਸਾਈਕਲ ਦਾ ਸਟੈਂਡ ਹੁੰਦਾ, ਪਰ ਸਿੱਧੂ ਦਾ ਨਹੀਂ’, ਰਾਘਵ ਚੱਢਾ ਦਾ ਪੰਜਾਬ ਕਾਂਗਰਸ ਪ੍ਰਧਾਨ ‘ਤੇ ਸ਼ਬਦੀ ਹਮਲਾ
ਚੰਡੀਗੜ੍ਹ- ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਐਲਾਨਾਂ ਉੱਤੇ ਤੰਜ ਕੱਸਿਆ ਹੈ। ਉਨ੍ਹਾਂ ਨੇ ਟਵੀਟ ਕਰਕੇ…
View More ‘ਸਾਈਕਲ ਦਾ ਸਟੈਂਡ ਹੁੰਦਾ, ਪਰ ਸਿੱਧੂ ਦਾ ਨਹੀਂ’, ਰਾਘਵ ਚੱਢਾ ਦਾ ਪੰਜਾਬ ਕਾਂਗਰਸ ਪ੍ਰਧਾਨ ‘ਤੇ ਸ਼ਬਦੀ ਹਮਲਾਪੰਜਾਬ ‘ਚ ਭਾਰੀ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ, IMD ਵਲੋਂ ਅਲਰਟ ਜਾਰੀ
ਚੰਡੀਗੜ੍ਹ- ਪਹਾੜਾਂ ਵਿਚ ਹੋ ਰਹੀ ਬਰਫਬਾਰੀ ਤੇ ਮੀਂਹ ਕਾਰਨ ਉੱਤਰੀ ਭਾਰਤ ਵਿਚ ਕੜਾਕੇ ਦੀ ਸਰਦੀ ਪੈ ਰਹੀ ਹੈ। ਇਸੇ ਵਿਚਾਲੇ ਮੌਸਮ ਵਿਭਾਗ ਨੇ ਅੱਜ ਤਿੰਨ…
View More ਪੰਜਾਬ ‘ਚ ਭਾਰੀ ਮੀਂਹ ਤੇ ਗੜ੍ਹੇਮਾਰੀ ਦੀ ਸੰਭਾਵਨਾ, IMD ਵਲੋਂ ਅਲਰਟ ਜਾਰੀਸਕੂਲ ਬੱਸ ਦੀ ਟਰੈਕਟਰ ਟਰਾਲੀ ਨਾਲ ਜ਼ਬਰਦਸਤ ਟੱਕਰ, 1 ਵਿਦਿਆਰਥਣ ਦੀ ਮੌਤ ਤੇ ਕਈ ਜ਼ਖਮੀ
ਮੌੜ ਮੰਡੀ : ਮੌੜ ਮੰਡੀ ਵਿਚ ਇਕ ਸਕੂਲ ਬੱਸ ਅਤੇ ਟਰੈਕਟਰ ਟਰਾਲੀ ਵਿਚਾਲੇ ਹੋਈ ਜ਼ਬਰਦਸਤ ਟੱਕਰ ਵਿਚ ਇਕ ਵਿਦਿਆਰਥਣ ਦੀ ਮੌਤ ਹੋ ਗਈ, ਜਦਕਿ ਕਈ…
View More ਸਕੂਲ ਬੱਸ ਦੀ ਟਰੈਕਟਰ ਟਰਾਲੀ ਨਾਲ ਜ਼ਬਰਦਸਤ ਟੱਕਰ, 1 ਵਿਦਿਆਰਥਣ ਦੀ ਮੌਤ ਤੇ ਕਈ ਜ਼ਖਮੀਪੰਜਾਬ ‘ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਗੁਰਦਾਸਪੁਰ ‘ਚ ਵਧੇ ਮਾਮਲੇ ਤੇ ਪਠਾਨਕੋਟ ‘ਚ ਬੱਚਿਆਂ ਦੇ ਸਕੂਲ ਬੰਦ
ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਹਾਲਾਤ ਮੁੜ ਤੋਂ ਵਿਗੜਦੇ ਜਾ ਰਹੇ ਹਨ। ਸੂਬੇ ਦੇ ਕਈ ਇਲਾਕਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਦੋਹਰੀ…
View More ਪੰਜਾਬ ‘ਚ ਮੁੜ ਪੈਰ ਪਸਾਰ ਰਿਹੈ ਕੋਰੋਨਾ, ਗੁਰਦਾਸਪੁਰ ‘ਚ ਵਧੇ ਮਾਮਲੇ ਤੇ ਪਠਾਨਕੋਟ ‘ਚ ਬੱਚਿਆਂ ਦੇ ਸਕੂਲ ਬੰਦਬੱਲੂਆਣਾ ਪਹੁੰਚੇ ਸੁਖਬੀਰ ਬਾਦਲ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨ
ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ (SAD) ਦੇ ਪ੍ਰਧਾਨ ਸੁਖਬੀਰ ਬਾਦਲ (Sukhbir Badal) ਅੱਜ ਬੱਲੁਆਣਾ ਹਲਕਾ ਪਹੁੰਚੇ ਹਨ,ਜਿੱਥੇ ਉਨ੍ਹਾਂ ਨੇ ਵਿਰੋਧੀ ਧਿਰਾਂ ‘ਤੇ ਜੰਮ ਕੇ ਨਿਸ਼ਾਨੇ…
View More ਬੱਲੂਆਣਾ ਪਹੁੰਚੇ ਸੁਖਬੀਰ ਬਾਦਲ ਨੇ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਕੀਤੇ ਵੱਡੇ ਐਲਾਨਪੰਜਾਬ ਚੋਣਾਂ: ਕਿਸਾਨ ਜਥੇਬੰਦੀਆਂ ‘ਚ ਫੁੱਟ, AAP ਨਾਲ ਗਠਜੋੜ ‘ਤੇ ਵੰਡੀ ਨੇਤਾਵਾਂ ਦੀ ਰਾਇ
ਚੰਡੀਗੜ੍ਹ- ਕਿਸਾਨ ਅੰਦੋਲਨ ਦੇ ਬਾਅਦ ਪਾਰਟੀ ਬਣਾਉਣ ਦਾ ਐਲਾਨ ਕਰਨ ਵਾਲਾ ਸੰਯੁਕਤ ਸਮਾਜ ਮੋਰਚਾ (SSM) ਮੁਸ਼ਕਲ ਵਿਚ ਫਸਦਾ ਦਿਖਾਈ ਦੇ ਰਿਹਾ ਹੈ। ਵਿਧਾਨ ਸਭਾ ਚੋਣਾਂ…
View More ਪੰਜਾਬ ਚੋਣਾਂ: ਕਿਸਾਨ ਜਥੇਬੰਦੀਆਂ ‘ਚ ਫੁੱਟ, AAP ਨਾਲ ਗਠਜੋੜ ‘ਤੇ ਵੰਡੀ ਨੇਤਾਵਾਂ ਦੀ ਰਾਇ