ਆਗਰਾ : ਆਗਰਾ ਦੇ ਜਗਦੀਸ਼ਪੁਰਾ ਥਾਣੇ ਦੇ ਮਾਲਖਾਨੇ ਤੋਂ 25 ਲੱਖ ਰੁਪਏ ਦੀ ਚੋਰੀ ਦੇ ਸ਼ੱਕ ਵਿਚ ਹਿਰਾਸਤ ਵਿਚ ਲਏ ਗਏ ਸਫਾਈ ਕਰਮਚਾਰੀ ਅਰੁਣ ਦੀ…
View More ਪੁਲਿਸ ਕਸਟਡੀ ‘ਚ ਸਫਾਈ ਕਰਮਚਾਰੀ ਦੀ ਮੌਤ, ਪ੍ਰਿਅੰਕਾ ਗਾਂਧੀ ਨੂੰ ਆਗਰਾ ਜਾਣ ਤੋਂ ਰੋਕਿਆnationalnews
ਲਖੀਮਪੁਰ ਖੇੜੀ ‘ਚ ਵੱਡਾ ਹਾਦਸਾ: ਨਦੀ ‘ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾ
ਲਖੀਮਪੁਰ: ਲਖੀਮਪੁਰ ਖੇੜੀ ਵਿੱਚ ਇਕ ਤੋਂ ਬਾਅਦ ਇਕ ਦੋ ਵੱਡੇ ਕਿਸ਼ਤੀ ਹਾਦਸੇ ਹੋ ਗਏ। ਘਘਰਾ ਨਦੀ ਵਿੱਚ ਵੱਖ-ਵੱਖ ਸਮੇਂ ਉੱਤੇ ਕਿਸ਼ਤੀਆਂ ਦੇ ਪਲਟ ਜਾਣ ਕਾਰਨ…
View More ਲਖੀਮਪੁਰ ਖੇੜੀ ‘ਚ ਵੱਡਾ ਹਾਦਸਾ: ਨਦੀ ‘ਚ ਪਲਟੀਆਂ ਦੋ ਕਿਸ਼ਤੀਆਂ, 25 ਲੋਕ ਲਾਪਤਾਲਖੀਮਪੁਰ ਹਿੰਸਾ ਮਾਮਲੇ ‘ਚ SC ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ- ‘ਦੇਰ ਰਾਤ ਤਕ ਕਰਦੇ ਰਹੇ ਸਟੇਟਸ ਰਿਪੋਰਟ ਦਾ ਇੰਤਜ਼ਾਰ’
ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ ਮਾਮਲੇ ‘ਚ ਸੁਪਰੀਮ ਕੋਰਟ ‘ਚ ਬੁਧਵਾਰ ਯਾਨੀ ਅੱਜ ਸੁਣਵਾਈ ਹੋਈ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਸਟੇਟਸ ਰਿਪੋਰਟ ਦਾਖਲ…
View More ਲਖੀਮਪੁਰ ਹਿੰਸਾ ਮਾਮਲੇ ‘ਚ SC ਦੀ ਯੂਪੀ ਸਰਕਾਰ ਨੂੰ ਫਟਕਾਰ, ਕਿਹਾ- ‘ਦੇਰ ਰਾਤ ਤਕ ਕਰਦੇ ਰਹੇ ਸਟੇਟਸ ਰਿਪੋਰਟ ਦਾ ਇੰਤਜ਼ਾਰ’ਨਵੇਂ ਨਾਂ ਨਾਲ ਕੰਪਨੀ ਨੂੰ ਰੀਬ੍ਰਾਂਡ ਕਰਨ ਦੀ ਤਿਆਰੀ ‘ਚ ਫੇਸਬੁੱਕ, ਜਲਦ ਹੋ ਸਕਦੈ ਐਲਾਨ
ਨਵੀਂ ਦਿੱਲੀ : ਮੈਟਾਵਰਸ ਉੱਤੇ ਧਿਆਨ ਦੇਣ ਦੇ ਲਈ ਫੇਸਬੁੱਕ ਇਕ ਨਵੇਂ ਨਾਂ ਦੇ ਨਾਲ ਕੰਪਨੀ ਨੂੰ ਰੀਬ੍ਰਾਂਡ ਕਰਨ ਦੀ ਤਿਆਰੀ ਕਰ ਰਿਹਾ ਹੈ। ਇਹ…
View More ਨਵੇਂ ਨਾਂ ਨਾਲ ਕੰਪਨੀ ਨੂੰ ਰੀਬ੍ਰਾਂਡ ਕਰਨ ਦੀ ਤਿਆਰੀ ‘ਚ ਫੇਸਬੁੱਕ, ਜਲਦ ਹੋ ਸਕਦੈ ਐਲਾਨਸ਼ੋਪੀਆਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀ
ਸ਼੍ਰੀਨਗਰ : ਸ਼ੋਪੀਆਂ ਦੇ ਦ੍ਰਗਾੜ ਇਲਾਕੇ ਵਿਚ ਸੁਰੱਖਿਆ ਬਲਾਂ ਨੇ ਕੁਝ ਹੀ ਘੰਟਿਆਂ ਵਿਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਅੱਤਵਾਦੀਆਂ ਦੇ ਮਾਰੇ ਜਾਣ ਤੋਂ…
View More ਸ਼ੋਪੀਆਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ, ਸੁਰੱਖਿਆ ਬਲਾਂ ਦਾ ਸਰਚ ਆਪ੍ਰੇਸ਼ਨ ਜਾਰੀਦੇਸ਼ ਭਰ ‘ਚ ਕਹਿਰ ਬਣ ਵਰ੍ਹ ਰਹੀ ਕੁਦਰਤ, ਹੁਣ ਤੱਕ 76 ਮੌਤਾਂ
ਨਵੀਂ ਦਿੱਲੀ : ਉੱਤਰ ਭਾਰਤ ਸਣੇ ਕੇਰਲ ਸੂਬੇ ਵਿਚ ਭਾਰੀ ਬਾਰਿਸ਼ ਦੇ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਰਹੀ ਹੈ। ਉੱਤਰਾਖੰਡ ਤੇ ਕੇਰਲ ਵਿਚ ਪਿਛਲੇ…
View More ਦੇਸ਼ ਭਰ ‘ਚ ਕਹਿਰ ਬਣ ਵਰ੍ਹ ਰਹੀ ਕੁਦਰਤ, ਹੁਣ ਤੱਕ 76 ਮੌਤਾਂਸੁਪਰੀਮ ਕੋਰਟ ‘ਚ ਅੱਜ ਲਖੀਮਪੁਰ ਖੀਰੀ ਮਾਮਲੇ ਦੀ ਹੋਵੇਗੀ ਸੁਣਵਾਈ, ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟ
ਲਖੀਮਪੁਰ : ਲਖੀਮਪੁਰ ਖੀਰੀ ਹਿੰਸਾ ਮਾਮਲੇ ਦੀ ਬੁੱਧਵਾਰ ਯਾਨੀ ਅੱਜ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਣ ਜਾ ਰਹੀ ਹੈ। ਪਿਛਲੀ ਸੁਣਵਾਈ ਦੌਰਾਨ ਬੈਂਚ ਨੇ 20 ਅਕਤੂਬਰ…
View More ਸੁਪਰੀਮ ਕੋਰਟ ‘ਚ ਅੱਜ ਲਖੀਮਪੁਰ ਖੀਰੀ ਮਾਮਲੇ ਦੀ ਹੋਵੇਗੀ ਸੁਣਵਾਈ, ਯੂਪੀ ਸਰਕਾਰ ਪੇਸ਼ ਕਰੇਗੀ ਰਿਪੋਰਟਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 14 ਹਜ਼ਾਰ ਤੋਂ ਵਧੇਰੇ ਮਾਮਲੇ, 197 ਲੋਕਾਂ ਦੀ ਮੌਤ
ਨਵੀਂ ਦਿੱਲੀ : ਦੇਸ਼ ਵਿੱਚ ਅੱਜ ਘਾਤਕ ਕੋਰੋਨਾ ਵਾਇਰਸ (Covid-19) ਦੇ ਨਵੇਂ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ…
View More ਬੀਤੇ 24 ਘੰਟਿਆਂ ‘ਚ ਸਾਹਮਣੇ ਆਏ ਕੋਰੋਨਾ ਦੇ 14 ਹਜ਼ਾਰ ਤੋਂ ਵਧੇਰੇ ਮਾਮਲੇ, 197 ਲੋਕਾਂ ਦੀ ਮੌਤਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਅੱਜ ਮੁੜ ਤੋਂ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂ
ਨਵੀਂ ਦਿੱਲੀ : ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀ ਤੇਲ ਮਾਰਕੀਟਿੰਗ ਕੰਪਨੀਆਂ ਨੇ ਮੰਗਲਵਾਰ, 20 ਅਕਤੂਬਰ 2021 ਨੂੰ…
View More ਪੈਟਰੋਲ-ਡੀਜਲ ਦੀਆਂ ਕੀਮਤਾਂ ‘ਚ ਅੱਜ ਮੁੜ ਤੋਂ ਹੋਇਆ ਵਾਧਾ, ਜਾਣੋ ਨਵੀਆਂ ਕੀਮਤਾਂਉਤਰਾਖੰਡ : ਭਾਰੀ ਮੀਂਹ ਨਾਲ ਵਿਗੜੇ ਹਾਲਾਤ, ਹੁਣ ਤੱਕ 47 ਲੋਕਾਂ ਦੀ ਹੋਈ ਮੌਤ
ਉੱਤਰਾਖੰਡ : ਉੱਤਰਾਖੰਡ ਵਿੱਚ ਲਗਾਤਾਰ ਮੀਂਹ ਪੈਣ ਨਾਲ ਤਬਾਹੀ ਦਾ ਕਹਿਰ ਜਾਰੀ ਹੈ, ਅਜਿਹੀ ਸਥਿਤੀ ਵਿੱਚ, ਕਈ ਇਲਾਕਿਆਂ ਵਿੱਚ ਹੜ੍ਹ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ।…
View More ਉਤਰਾਖੰਡ : ਭਾਰੀ ਮੀਂਹ ਨਾਲ ਵਿਗੜੇ ਹਾਲਾਤ, ਹੁਣ ਤੱਕ 47 ਲੋਕਾਂ ਦੀ ਹੋਈ ਮੌਤ