ਨਵੀਂ ਦਿੱਲੀ : ਧੀਆਂ ਦੇ ਵਿਆਹ ਦੀ ਉਮਰ 18 ਤੋਂ ਵਧਾ ਕੇ 21 ਸਾਲ ਕਰਨ ਦੀ ਤਿਆਰੀ ਹੈ। ਸੂਤਰਾਂ ਮੁਤਾਬਕ ਪ੍ਰਸਤਾਵ ਨੂੰ ਕੈਬਨਿਟ ਨੇ ਪ੍ਰਵਾਨਗੀ…
View More ਲੜਕੀਆਂ ਦੇ ਵਿਆਹ ਦੀ ਉਮਰ 21 ਸਾਲ ਹੋਵੇਗੀ, ਕੈਬਨਿਟ ਨੇ ਦਿੱਤੀ ਪ੍ਰਵਾਨਗੀnationalnews
ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਫਰਜ਼ੀਵਾੜਾ ਰੋਕਣ ਲਈ ਸਰਕਾਰ ਦਾ ਵੱਡਾ ਕਦਮ
ਨਵੀਂ ਦਿੱਲੀ : ਕੇਂਦਰੀ ਮੰਤਰੀ ਮੰਡਲ (Union Cabinet) ਨੇ ਚੋਣ ਸੁਧਾਰਾਂ ਨੂੰ ਲੈ ਕੇ ਅਹਿਮ ਫੈਸਲਾ ਲਿਆ ਹੈ। ਇਸ ਵਿਚ ਬੁੱਧਵਾਰ ਨੂੰ ਇਕ ਬਿੱਲ ਨੂੰ…
View More ਆਧਾਰ ਨਾਲ ਜੁੜੇਗਾ ਵੋਟਰ ਕਾਰਡ, ਫਰਜ਼ੀਵਾੜਾ ਰੋਕਣ ਲਈ ਸਰਕਾਰ ਦਾ ਵੱਡਾ ਕਦਮਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 7,974 ਨਵੇਂ ਮਾਮਲੇ , 343 ਮੌਤਾਂ
ਨਵੀਂ ਦਿੱਲੀ : ਭਾਰਤ (India) ਵਿਚ ਵੀਰਵਾਰ ਯਾਨੀ ਅਜ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 7,974 ਨਵੇਂ ਕੇਸ (7,974 new cases of corona) ਸਾਹਮਣੇ ਆਏ…
View More ਭਾਰਤ ‘ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 7,974 ਨਵੇਂ ਮਾਮਲੇ , 343 ਮੌਤਾਂਸੋਹੇਲ ਖਾਨ ਦੀ ਪਤਨੀ ਤੋਂ ਬਾਅਦ ਹੁਣ 10 ਸਾਲ ਦਾ ਪੁੱਤਰ ਹੋਇਆ ਕੋਰੋਨਾ ਪਾਜ਼ੇਟਿਵ
ਮੁੰਬਈ : ਬਾਲੀਵੁੱਡ ਸੈਲੀਬ੍ਰਿਟੀ (Bollywood celebrities) ਦੇ ਕੋਰੋਨਾ (Corona) ਦੀ ਲਪੇਟ ਵਿਚ ਆਉਣ ਦਾ ਸਿਲਸਿਲਾ ਖਤਮ ਨਹੀਂ ਹੋ ਰਿਹਾ ਹੈ। ਬਾਲੀਵੁੱਡ ਐਕਟਰ ਸੋਹੇਲ ਖਾਨ (Bollywood…
View More ਸੋਹੇਲ ਖਾਨ ਦੀ ਪਤਨੀ ਤੋਂ ਬਾਅਦ ਹੁਣ 10 ਸਾਲ ਦਾ ਪੁੱਤਰ ਹੋਇਆ ਕੋਰੋਨਾ ਪਾਜ਼ੇਟਿਵਨਿੱਜੀਕਰਣ ਦੇ ਵਿਰੋਧ ਵਿਚ ਅੱਜ ਤੋਂ 9 ਲੱਖ ਬੈਂਕ ਮੁਲਾਜ਼ਮ ਹੜਤਾਲ ‘ਤੇ
ਨਵੀਂ ਦਿੱਲੀ : ਦਸੰਬਰ ਮਹੀਨੇ (December) ਦੇ ਖਤਮ ਹੋਣ ਵਿਚ ਹੁਣ ਸਿਰਫ ਥੋੜ੍ਹੇ ਹੀ ਦਿਨ ਬਚੇ ਹਨ। ਇਨ੍ਹਾਂ ਬੱਚੇ ਹੋਏ ਦਿਨਾਂ ਵਿਚ ਦੇਸ਼ ਦੇ ਕੁੱਝ…
View More ਨਿੱਜੀਕਰਣ ਦੇ ਵਿਰੋਧ ਵਿਚ ਅੱਜ ਤੋਂ 9 ਲੱਖ ਬੈਂਕ ਮੁਲਾਜ਼ਮ ਹੜਤਾਲ ‘ਤੇਸਮੂਹਿਕ ਵਿਆਹ ਪ੍ਰੋਗਰਾਮ ‘ਚ ਵਿਅਕਤੀ ਨੇ ‘ਭੈਣ’ ਨਾਲ ਹੀ ਕਰਵਾ ਲਿਆ ਵਿਆਹ, ਮਾਮਲਾ ਦਰਜ
ਲਖਨਊ- ਉੱਤਰ ਪ੍ਰਦੇਸ਼ (Uttar Pradesh) ਦੇ ਫ਼ਿਰੋਜ਼ਾਬਾਦ ਜ਼ਿਲ੍ਹੇ ਦੇ ਟੁੰਡਲਾ ਸ਼ਹਿਰ ਤੋਂ ਇੱਕ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੁੱਖ ਮੰਤਰੀ ਦੇ ਸਮੂਹਿਕ ਵਿਆਹ ਪ੍ਰੋਗਰਾਮ…
View More ਸਮੂਹਿਕ ਵਿਆਹ ਪ੍ਰੋਗਰਾਮ ‘ਚ ਵਿਅਕਤੀ ਨੇ ‘ਭੈਣ’ ਨਾਲ ਹੀ ਕਰਵਾ ਲਿਆ ਵਿਆਹ, ਮਾਮਲਾ ਦਰਜਭਾਰਤ ‘ਚ ‘Omicron’ ਕਾਰਨ ਵਧ ਰਹੀ ਚਿੰਤਾ, ਤਿੰਨ ਹੋਰ ਮਾਮਲਿਆਂ ਦੀ ਪੁਸ਼ਟੀ
ਨਵੀਂ ਦਿੱਲੀ : ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਤਿੰਨ ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੋ ਮਰੀਜ਼ ਤੇਲੰਗਾਨਾ ਤੇ ਇਕ ਬੰਗਾਲ ਦਾ…
View More ਭਾਰਤ ‘ਚ ‘Omicron’ ਕਾਰਨ ਵਧ ਰਹੀ ਚਿੰਤਾ, ਤਿੰਨ ਹੋਰ ਮਾਮਲਿਆਂ ਦੀ ਪੁਸ਼ਟੀਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫ
ਨਵੀਂ ਦਿੱਲੀ- ਵਿਆਹ ਤੋਂ ਬਾਅਦ ਨਵਵਿਆਹੇ ਜੋੜੇ (Newlyweds Couple) ਲਈ ਹਨੀਮੂਨ (Honeymoon) ਦੀ ਖੁਸ਼ੀ ਦੇਖਣ ਯੋਗ ਹੁੰਦੀ ਹੈ ਪਰ ਜੇਕਰ ਕੋਈ ਜੋੜਾ ਵਿਆਹ ਤੋਂ ਤੁਰੰਤ…
View More ਵਿਆਹ ਤੋਂ ਅਗਲੇ ਦਿਨ ਹਨੀਮੂਨ ਦੀ ਬਜਾਏ ਕਬ੍ਰਿਸਤਾਨ ਪਹੁੰਚੇ ਲਾੜਾ-ਲਾੜੀ! ਲੋਕ ਕਰ ਰਹੇ ਤਾਰੀਫਸਵਾਲ ਕਰਨ ‘ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾ
ਨਵੀਂ ਦਿੱਲੀ : ਲਖੀਮਪੁਰ ਖੀਰੀ ਹਿੰਸਾ (Lakhimpur Khiri violence) ਵਿਚ ਪੁੱਤਰ ਅਸ਼ੀਸ਼ ਖਿਲਾਫ ਕਤਲ (Murder against Ashish) ਦੀਆਂ ਧਾਰਾਵਾਂ ਵਿਚ ਕੇਸ ਦਰਜ ਹੋਣ ਤੋਂ ਬਾਅਦ…
View More ਸਵਾਲ ਕਰਨ ‘ਤੇ ਆਪੇ ਤੋਂ ਬਾਹਰ ਹੋਇਆ ਅਜੇ ਮਿਸ਼ਰਾ ਟੇਨੀ, ਪੱਤਰਕਾਰ ਨੂੰ ਮਾਰਿਆ ਧੱਕਾਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 5 ਔਰਤਾਂ ਸਣੇ 8 ਹਲਾਕ (ਵੀਡੀਓ)
ਅਮਰਾਵਤੀ- ਆਂਧਰਾ ਪ੍ਰਦੇਸ਼ (Andhra Pradesh) ਦੇ ਪੱਛਮੀ ਗੋਦਾਵਰੀ ਜ਼ਿਲ੍ਹੇ ਵਿਚ ਵੱਡੇ ਹਾਦਸੇ ਦੀ ਖਬਰ ਮਿਲੀ ਹੈ। ਬੁੱਧਵਾਰ ਨੂੰ ਇਕ ਸਰਕਾਰੀ ਬੱਸ (Bus) ਦੇ ਨਦੀ ’ਚ…
View More ਨਦੀ ‘ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ, 5 ਔਰਤਾਂ ਸਣੇ 8 ਹਲਾਕ (ਵੀਡੀਓ)