Passport with chip: ਭਾਰਤ ਸਰਕਾਰ ਵੱਲੋਂ ਪਾਸਪੋਰਟ ਨੂੰ ਈ-ਪਾਸਪੋਰਟ ਵਿੱਚ ਬਦਲਿਆ ਜਾ ਰਿਹਾ ਹੈ। ਪਾਸਪੋਰਟ ‘ਚ ਤੁਹਾਡਾ ਸਟੋਰ ਕੀਤਾ ਡਾਟਾ ਜ਼ਿਆਦਾ ਸੁਰੱਖਿਅਤ ਹੋ ਜਾਵੇਗਾ। ਹੁਣ…
View More ਚਿੱਪ ਵਾਲਾ ਪਾਸਪੋਰਟ ਆਵੇਗਾ ਜਲਦ, ਜਾਣੋ ਕਿਵੇਂ ਕਰੇਗਾ ਕੰਮnationalnews
ਮਹਿੰਗਾਈ ਤੋਂ ਵੱਡੀ ਰਾਹਤ, 92 ਰੁਪਏ ਸਸਤਾ ਹੋਇਆ ਸਿਲੰਡਰ
LPG Cylinder Rates April 2023: ਅਪ੍ਰੈਲ ਦੇ ਪਹਿਲੇ ਦਿਨ ਮਹਿੰਗਾਈ ਤੋਂ ਵੱਡੀ ਰਾਹਤ ਮਿਲੀ ਹੈ। ਅਪ੍ਰੈਲ ਦੇ ਪਹਿਲੇ ਦਿਨ ਵਪਾਰਕ ਰਸੋਈ ਗੈਸ ਸਿਲੰਡਰ (19 ਕਿਲੋਗ੍ਰਾਮ)…
View More ਮਹਿੰਗਾਈ ਤੋਂ ਵੱਡੀ ਰਾਹਤ, 92 ਰੁਪਏ ਸਸਤਾ ਹੋਇਆ ਸਿਲੰਡਰਕਾਨਪੁਰ ਦੀ ਟੈਕਸਟਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ, 800 ਤੋਂ ਵੱਧ ਦੁਕਾਨਾਂ ਸੜ ਕੇ ਸਵਾਹ
Kanpur Fire: ਕਾਨਪੁਰ ਦੇ ਬਾਂਸਮੰਡੀ ‘ਚ ਸਥਿਤ ਏਆਰ ਟਾਵਰ ‘ਚ ਸ਼ਾਰਟ ਸਰਕਟ ਕਾਰਨ ਦੁਪਹਿਰ 1.30 ਵਜੇ ਭਿਆਨਕ ਅੱਗ ਲੱਗ ਗਈ। ਅੱਗ ਨਾਲ 6 ਕੰਪਲੈਕਸਾਂ ਦੀਆਂ…
View More ਕਾਨਪੁਰ ਦੀ ਟੈਕਸਟਾਈਲ ਮਾਰਕੀਟ ‘ਚ ਲੱਗੀ ਭਿਆਨਕ ਅੱਗ, 800 ਤੋਂ ਵੱਧ ਦੁਕਾਨਾਂ ਸੜ ਕੇ ਸਵਾਹਇੰਦੌਰ ਦੇ ਬੇਲੇਸ਼ਵਰ ਮੰਦਰ ਹਾਦਸੇ ‘ਚ 5 ਲੋਕਾਂ ਦੀ ਮੌਤ, PM ਨੇ ਦੁੱਖ ਕੀਤਾ ਪ੍ਰਗਟ
ਇੰਦੌਰ: ਇੰਦੌਰ ਜ਼ਿਲੇ ਦੇ ਜੂਨੀ ਥਾਣਾ ਖੇਤਰ ‘ਚ ਸਥਿਤ ਬੇਲੇਸ਼ਵਰ ਮੰਦਰ ‘ਚ ਰਾਮ ਨੌਮੀ ਦੀ ਪੂਜਾ ਦੌਰਾਨ ਵੱਡਾ ਹਾਦਸਾ ਵਾਪਰ ਗਿਆ। ਮੰਦਰ ਦੀ ਛੱਤ ਅਚਾਨਕ…
View More ਇੰਦੌਰ ਦੇ ਬੇਲੇਸ਼ਵਰ ਮੰਦਰ ਹਾਦਸੇ ‘ਚ 5 ਲੋਕਾਂ ਦੀ ਮੌਤ, PM ਨੇ ਦੁੱਖ ਕੀਤਾ ਪ੍ਰਗਟ‘ਦਹੀ’ ਦੇ ਨਾਮ ‘ਤੇ ਖੱਟੀ ਹੋਈ ਦੱਖਣੀ ਸਿਆਸਤ
politics of south: ਦਹੀਂ ਦੇ ਨਾਂ ‘ਤੇ ਅੱਜਕਲ ਦੱਖਣੀ ਭਾਰਤ ਦੀ ਸਿਆਸਤ ਗਰਮਾਈ ਹੋਈ ਹੈ। ਦੇਸ਼ ਭਰ ਵਿੱਚ ਭੋਜਨ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੇ ਸਿਹਤ ਮੰਤਰਾਲੇ…
View More ‘ਦਹੀ’ ਦੇ ਨਾਮ ‘ਤੇ ਖੱਟੀ ਹੋਈ ਦੱਖਣੀ ਸਿਆਸਤ1 ਅਪ੍ਰੈਲ ਤੋਂ UPI ਟ੍ਰਾਂਜ਼ੈਕਸ਼ਨ ਹੋਵੇਗੀ ਮਹਿੰਗੀ, 2000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ‘ਤੇ ਲੱਗੇਗਾ ਐਕਸਟ੍ਰਾ ਚਾਰਜ
ਨਵੀਂ ਦਿੱਲੀ : 1 ਅਪ੍ਰੈਲ ਤੋਂ ਮਹਿੰਗਾਈ ਦਾ ਇਕ ਹੋਰ ਝਟਕਾ ਲੱਗਣ ਜਾ ਰਿਹਾ ਹੈ। UPI ਰਾਹੀਂ ਭੁਗਤਾਨ ਕਰਨਾ ਹੁਣ ਮਹਿੰਗਾ ਹੋਵੇਗਾ। 1 ਅਪ੍ਰੈਲ ਤੋਂ…
View More 1 ਅਪ੍ਰੈਲ ਤੋਂ UPI ਟ੍ਰਾਂਜ਼ੈਕਸ਼ਨ ਹੋਵੇਗੀ ਮਹਿੰਗੀ, 2000 ਰੁਪਏ ਤੋਂ ਜ਼ਿਆਦਾ ਦੀ ਪੇਮੈਂਟ ‘ਤੇ ਲੱਗੇਗਾ ਐਕਸਟ੍ਰਾ ਚਾਰਜਦੇਸ਼ ‘ਚ ਕੋਰੋਨਾ ਦਾ ਕਹਿਰ, 1800 ਤੋਂ ਵਧੇਰੇ ਕੇਸ, 7 ਮੌਤਾਂ
ਨਵੀਂ ਦਿੱਲੀ: ਕੇਂਦਰੀ ਸਿਹਤ ਮੰਤਰਾਲੇ ਨੇ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ ਨਵੇਂ ਕੇਸਾਂ ਦੇ ਅੰਕੜੇ ਜਾਰੀ ਕੀਤੇ ਗਏ ਹਨ। ਕੇਂਦਰੀ ਸਿਹਤ ਮੰਤਰਾਲੇ ਦੀ ਅਧਿਕਾਰਿਤ…
View More ਦੇਸ਼ ‘ਚ ਕੋਰੋਨਾ ਦਾ ਕਹਿਰ, 1800 ਤੋਂ ਵਧੇਰੇ ਕੇਸ, 7 ਮੌਤਾਂKedarnath Heli Service: ਕੇਦਾਰਨਾਥ ਹੈਲੀ ਸਰਵਿਸ ਹੋਈ ਮਹਿੰਗੀ, ਜਾਣੋ ਨਵੇਂ ਰੇਟ
Kedarnath Heli Service: ਕੇਦਾਰਨਾਥ ਧਾਮ ਦੀ ਯਾਤਰਾ ਕਰਨ ਵਾਲਿਆਂ ਲਈ ਅਹਿਮ ਖ਼ਬਰ ਹੈ। ਹੁਣ ਹੈਲੀ ਸਰਵਿਸ ਵਰਤਣ ਲਈ ਵਧਿਆ ਹੋਇਆ ਕਿਰਾਇਆ ਅਦਾ ਕਰਨਾ ਹੋਵੇਗਾ। ਜਾਣਕਾਰੀ…
View More Kedarnath Heli Service: ਕੇਦਾਰਨਾਥ ਹੈਲੀ ਸਰਵਿਸ ਹੋਈ ਮਹਿੰਗੀ, ਜਾਣੋ ਨਵੇਂ ਰੇਟਹਾਈਵੇਅ ਤੋਂ ਖਤਮ ਹੋਵੇਗਾ ਟੋਲ ਪਲਾਜ਼ਾ!
ਨਵੀਂ ਦਿੱਲੀ: ਟੋਲ ਪਲਾਜਿਆ ਤੋਂ ਆਮ ਲੋਕ ਬਹੁਤ ਦੁੱਖੀ ਹੁੰਦੇ ਹਨ ਪਰ ਹੁਣ ਕੇਂਦਰ ਸਰਕਾਰ ਟੋਲ ਪਲਾਜਿਆ ਨੂੰ ਲੈ ਕੇ ਇੱਕ ਨਵਾਂ ਸਿਸਟਮ ਲੈ ਕੇ ਆ…
View More ਹਾਈਵੇਅ ਤੋਂ ਖਤਮ ਹੋਵੇਗਾ ਟੋਲ ਪਲਾਜ਼ਾ!Earthquake: ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਲੱਗੇ ਭੂਚਾਲ ਦੇ ਝਟਕੇ
Earthquake: ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਸ਼ੁੱਕਰਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.0 ਸੀ। ਦੱਸਿਆ ਜਾ ਰਿਹਾ…
View More Earthquake: ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ‘ਚ ਲੱਗੇ ਭੂਚਾਲ ਦੇ ਝਟਕੇ