ਫਰੀਦਾਬਾਦ: ਫਰੀਦਾਬਾਦ ਦੇ ਆਦਰਸ਼ ਨਗਰ ਥਾਣਾ ਖੇਤਰ ਦੇ ਅਧੀਨ ਆਉਂਦੇ ਬਾਲਾਜੀ ਕਾਲਜ ਰੋਡ ‘ਤੇ ਅੱਜ ਸਵੇਰੇ ਲਗਭਗ 10:30 ਵਜੇ ਗੋਲੀਬਾਰੀ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ…
View More ਫਰੀਦਾਬਾਦ ‘ਚ ਦਹਿਸ਼ਤ: ਬਾਈਕ ਸਵਾਰਾਂ ਦੀ ਮਾਮੂਲੀ ਬਹਿਸ ਤੋਂ ਬਾਅਦ ਚੱਲੀ ਗੋਲੀ; ਪਿਸਤੌਲ ਤੇ ਮੋਟਰਸਾਈਕਲ ਛੱਡ ਕੇ ਫਰਾਰ ਹੋਏ ਹਮਲਾਵਰLivingindianews
पंजाब सरकार कर्मचारियों की जायज़ मांगों को हल करने के लिए प्रतिबद्ध: डॉ. रवजोत सिंह
चंडीगढ़, 28 जनवरी: पंजाब के संसदीय मामलों और एन.आर.आई. मंत्री डॉ. रवजोत सिंह ने आज राज्य सरकार की कर्मचारियों के प्रति प्रतिबद्धता दोहराते हुए कहा…
View More पंजाब सरकार कर्मचारियों की जायज़ मांगों को हल करने के लिए प्रतिबद्ध: डॉ. रवजोत सिंहAlert! ਬਸੰਤ ਪੰਚਮੀ ‘ਤੇ China Dor ਬਣ ਸਕਦੀ ਹੈ ਕਾਲ: ਇਨਸਾਨਾਂ ਦੇ ਨਾਲ ਹੁਣ ਜਾਨਵਰ ਵੀ ਖ਼ਤਰੇ ‘ਚ
ਲੁਧਿਆਣਾ: ਲੋਹੜੀ ਦਾ ਤਿਉਹਾਰ ਲੰਘਣ ਤੋਂ ਬਾਅਦ ਹੁਣ ਸੂਬੇ ਵਿੱਚ ਬਸੰਤ ਪੰਚਮੀ ਅਤੇ 26 ਜਨਵਰੀ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਜਿੱਥੇ ਆਸਮਾਨ ਪਤੰਗਾਂ ਨਾਲ ਭਰਿਆ…
View More Alert! ਬਸੰਤ ਪੰਚਮੀ ‘ਤੇ China Dor ਬਣ ਸਕਦੀ ਹੈ ਕਾਲ: ਇਨਸਾਨਾਂ ਦੇ ਨਾਲ ਹੁਣ ਜਾਨਵਰ ਵੀ ਖ਼ਤਰੇ ‘ਚFatehabad Murder case: ਪਿਓ ਤੇ ਭਰਾ ਨੇ ਹੀ ਕਰਵਾਇਆ ਸੀ ਨੌਜਵਾਨ ਦਾ ਕਤਲ, 1.20 ਲੱਖ ‘ਚ ਦਿੱਤੀ ਸੀ ਸੁਪਾਰੀ
ਫਤਿਹਾਬਾਦ : ਫਤਿਹਾਬਾਦ ਜ਼ਿਲ੍ਹੇ ਦੇ ਪਿੰਡ ਮਹਿਮਦਕੀ ਵਿੱਚ ਕੁਝ ਦਿਨ ਪਹਿਲਾਂ ਹੋਏ ਨੌਜਵਾਨ ਦੇ ਬੇਰਹਿਮੀ ਨਾਲ ਕਤਲ ਮਾਮਲੇ ਵਿੱਚ ਪੁਲਿਸ ਨੇ ਹੈਰਾਨ ਕਰ ਦੇਣ ਵਾਲਾ…
View More Fatehabad Murder case: ਪਿਓ ਤੇ ਭਰਾ ਨੇ ਹੀ ਕਰਵਾਇਆ ਸੀ ਨੌਜਵਾਨ ਦਾ ਕਤਲ, 1.20 ਲੱਖ ‘ਚ ਦਿੱਤੀ ਸੀ ਸੁਪਾਰੀਮਾਤਾ ਵੈਸ਼ਨੋ ਦੇਵੀ ਦੀ ਸਾਈਕਲ ਯਾਤਰਾ ‘ਤੇ ਨਿਕਲੇ ਰਾਜਸਥਾਨੀ ਨੌਜਵਾਨ ਨਾਲ ਲੁੱਟ, ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇ
ਜਲੰਧਰ: ਪੰਜਾਬ ਵਿੱਚ ਲੁਟੇਰਿਆਂ ਦੇ ਹੌਸਲੇ ਦਿਨ-ਬ-ਦਿਨ ਬੁਲੰਦ ਹੁੰਦੇ ਜਾ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦੇ ਥਾਣਾ ਕੈਂਟ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਰਾਜਸਥਾਨ…
View More ਮਾਤਾ ਵੈਸ਼ਨੋ ਦੇਵੀ ਦੀ ਸਾਈਕਲ ਯਾਤਰਾ ‘ਤੇ ਨਿਕਲੇ ਰਾਜਸਥਾਨੀ ਨੌਜਵਾਨ ਨਾਲ ਲੁੱਟ, ਨਕਦੀ ਤੇ ਮੋਬਾਈਲ ਖੋਹ ਕੇ ਫ਼ਰਾਰ ਹੋਏ ਲੁਟੇਰੇਸਕੂਲੀ ਵਿਦਿਆਰਥੀਆਂ ਦੀ ਆਪਸੀ ਲੜਾਈ ਨੇ ਲਿਆ ਖ਼ੌਫ਼ਨਾਕ ਰੂਪ, ਲੜਕੇ ਵੱਲੋਂ ਜ਼ਹਿਰ ਨਿਗਲਣ ਕਾਰਨ ਮੌਤ
ਪਟਿਆਲਾ: ਪਟਿਆਲਾ ਦੇ ਇੱਕ ਨਿੱਜੀ ਸਕੂਲ ਤੋਂ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਵਿਦਿਆਰਥੀ ਦੀ ਆਪਸੀ ਲੜਾਈ ਤੋਂ ਬਾਅਦ ਮੌਤ ਹੋ ਗਈ। ਮ੍ਰਿਤਕ…
View More ਸਕੂਲੀ ਵਿਦਿਆਰਥੀਆਂ ਦੀ ਆਪਸੀ ਲੜਾਈ ਨੇ ਲਿਆ ਖ਼ੌਫ਼ਨਾਕ ਰੂਪ, ਲੜਕੇ ਵੱਲੋਂ ਜ਼ਹਿਰ ਨਿਗਲਣ ਕਾਰਨ ਮੌਤNeha Kakkar ਨੇ ਤਲਾਕ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪੀ, ਪੋਸਟ ਰਾਹੀਂ ਪਤੀ ਰੋਹਨਪ੍ਰੀਤ ਲਈ ਕਹੀ ਵੱਡੀ ਗੱਲ
ਮੁੰਬਈ : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਪਿਛਲੇ ਕੁਝ ਦਿਨਾਂ ਤੋਂ ਆਪਣੀ ਨਿੱਜੀ ਜ਼ਿੰਦਗੀ ਤੇ ਸੋਸ਼ਲ ਮੀਡੀਆ ਪੋਸਟਾਂ ਨੂੰ ਲੈ ਕੇ ਸੁਰਖੀਆਂ ਵਿੱਚ ਹੈ।…
View More Neha Kakkar ਨੇ ਤਲਾਕ ਦੀਆਂ ਅਫਵਾਹਾਂ ‘ਤੇ ਤੋੜੀ ਚੁੱਪੀ, ਪੋਸਟ ਰਾਹੀਂ ਪਤੀ ਰੋਹਨਪ੍ਰੀਤ ਲਈ ਕਹੀ ਵੱਡੀ ਗੱਲPriyanka Chopra ਦੀ ਖੂਬਸੂਰਤੀ ਦੇ ਕਾਇਲ ਹੋਏ ਨਿਕ ਜੋਨਸ, ਸੋਸ਼ਲ ਮੀਡੀਆ ‘ਤੇ ਸਾਂਝਾ ਕੀਤੀ ਰੋਮਾਂਟਿਕ ਪੋਸਟ
ਮੁੰਬਈ : ਗਲੋਬਲ ਆਈਕਨ ਪ੍ਰਿਯੰਕਾ ਚੋਪੜਾ ਅਤੇ ਅਮਰੀਕੀ ਗਾਇਕ ਨਿਕ ਜੋਨਸ ਦੀ ਜੋੜੀ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।…
View More Priyanka Chopra ਦੀ ਖੂਬਸੂਰਤੀ ਦੇ ਕਾਇਲ ਹੋਏ ਨਿਕ ਜੋਨਸ, ਸੋਸ਼ਲ ਮੀਡੀਆ ‘ਤੇ ਸਾਂਝਾ ਕੀਤੀ ਰੋਮਾਂਟਿਕ ਪੋਸਟਜ਼ਮੀਨੀ ਵਿਵਾਦ ਨੇ ਧਾਰਿਆ ਖੌਫਨਾਕ ਰੂਪ: ਦੋਵਾਂ ਧਿਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਜ਼ਖਮੀ
ਹੁਸ਼ਿਆਰਪੁਰ : ਦਸੂਹਾ ਦੇ ਪਿੰਡ ਸਹੇਗਾ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਦੋ ਧਿਰਾਂ ਵਿੱਚ ਹੋਈ ਟਕਰਾਅ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਿੰਸਕ ਝੜਪ…
View More ਜ਼ਮੀਨੀ ਵਿਵਾਦ ਨੇ ਧਾਰਿਆ ਖੌਫਨਾਕ ਰੂਪ: ਦੋਵਾਂ ਧਿਰਾਂ ਵਿਚਾਲੇ ਚੱਲੀਆਂ ਤਾਬੜਤੋੜ ਗੋਲੀਆਂ, ਇੱਕ ਜ਼ਖਮੀਚੋਰੀ ਦੇ ਝੂਠੇ ਇਲਜ਼ਾਮਾਂ ਨੇ ਲਈ ਮਾਸੂਮ ਦੀ ਜਾਨ: 19 ਸਾਲਾ ਨੌਜਵਾਨ ਨੇ ਡਰ ਕਾਰਨ ਕੀਤੀ ਖੁਦਕੁਸ਼ੀ
ਅੰਮ੍ਰਿਤਸਰ : ਅੰਮ੍ਰਿਤਸਰ ਦੀ ਬਾਬਾ ਦੀਪ ਸਿੰਘ ਕਾਲੋਨੀ ਵਿੱਚ ਉਸ ਵੇਲੇ ਮਾਤਮ ਪਸਰ ਗਿਆ ਜਦੋਂ ਇੱਕ 19 ਸਾਲਾ ਨੌਜਵਾਨ ਸੱਤਿਮ ਕੁਮਾਰ ਨੇ ਚੋਰੀ ਦੇ ਇਲਜ਼ਾਮਾਂ…
View More ਚੋਰੀ ਦੇ ਝੂਠੇ ਇਲਜ਼ਾਮਾਂ ਨੇ ਲਈ ਮਾਸੂਮ ਦੀ ਜਾਨ: 19 ਸਾਲਾ ਨੌਜਵਾਨ ਨੇ ਡਰ ਕਾਰਨ ਕੀਤੀ ਖੁਦਕੁਸ਼ੀ