ਗੁਰਦਾਸਪੁਰ : ਸ਼ਹਿਰ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਮਜ਼ਬੂਤ ਰੱਖਣ ਅਤੇ ਸ਼ਰਾਰਤੀ ਅੰਸਰਾਂ ‘ਤੇ ਨਕੇਲ ਕੱਸਣ ਲਈ ਗੁਰਦਾਸਪੁਰ ਪੁਲਿਸ ਵੱਲੋਂ ਲਗਾਤਾਰ ਮੁਹਿੰਮ ਚਲਾਈ ਜਾ ਰਹੀ…
View More DSP ਨੇ ਰੋਕੀ ਸ਼ਰਾਬ ਨਾਲ ਭਰੀ ਗੱਡੀ, ਦਾਰੂ ਦੇ ਕਾਗਜ਼ ਨਿਕਲੇ ਸਹੀ ਪਰ ਬਲੈਰੋ ਦਾ ਕੱਟਿਆ ‘ਮੋਟਾ ਚਲਾਨ’liquor
Gurdaspur Police’s cinematic action: ਨਾਕਾ ਤੋੜ ਕੇ ਭੱਜੀ ਸ਼ਰਾਬ ਨਾਲ ਲੱਦੀ ਕਾਰ, ਪਿੱਛਾ ਕਰਕੇ 25 ਪੇਟੀਆਂ ਕੀਤੀਆਂ ਬਰਾਮਦ
ਗੁਰਦਾਸਪੁਰ : ਜ਼ਿਲ੍ਹਾ ਗੁਰਦਾਸਪੁਰ ਦੇ ਥਾਣਾ ਪੁਰਾਣਾ ਸ਼ਾਲਾ ਦੀ ਪੁਲਿਸ ਨੇ ਦੇਰ ਰਾਤ ਇੱਕ ਬੇਹੱਦ ਰੋਮਾਂਚਕ ਕਾਰਵਾਈ ਕਰਦਿਆਂ ਨਾਕਾ ਤੋੜ ਕੇ ਫ਼ਰਾਰ ਹੋਈ ਇੱਕ ਸਵਿਫਟ…
View More Gurdaspur Police’s cinematic action: ਨਾਕਾ ਤੋੜ ਕੇ ਭੱਜੀ ਸ਼ਰਾਬ ਨਾਲ ਲੱਦੀ ਕਾਰ, ਪਿੱਛਾ ਕਰਕੇ 25 ਪੇਟੀਆਂ ਕੀਤੀਆਂ ਬਰਾਮਦਨਸ਼ੇ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ: ਚਿੱਟਾ ਵਿਕਣ ਦੀ ਸ਼ਿਕਾਇਤ ‘ਤੇ ਕੋਟਸ਼ਮੀਰ ਪੁਲਿਸ ਚੌਕੀ ਦਾ ਪੂਰਾ ਸਟਾਫ਼ ਬਦਲਿਆ
ਬਠਿੰਡਾ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਵਿਰੁੱਧ ਕਾਰਵਾਈ ਵਿੱਚ ਲਾਪਰਵਾਹੀ ਵਰਤਣ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਬਠਿੰਡਾ ਦੇ…
View More ਨਸ਼ੇ ਖਿਲਾਫ਼ CM ਮਾਨ ਦਾ ਵੱਡਾ ਐਕਸ਼ਨ: ਚਿੱਟਾ ਵਿਕਣ ਦੀ ਸ਼ਿਕਾਇਤ ‘ਤੇ ਕੋਟਸ਼ਮੀਰ ਪੁਲਿਸ ਚੌਕੀ ਦਾ ਪੂਰਾ ਸਟਾਫ਼ ਬਦਲਿਆਨਵੇਂ ਬੱਸ ਸਟੈਂਡ ਬਾਹਰ ਸ਼ਰੇਆਮ ਗੁੰਡਾਗਰਦੀ, ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲ
ਗੁਰਦਾਸਪੁਰ: ਸਰਹੱਦੀ ਸ਼ਹਿਰ ਗੁਰਦਾਸਪੁਰ ਦੇ ਨਵੇਂ ਬੱਸ ਸਟੈਂਡ ਦੇ ਬਿਲਕੁਲ ਬਾਹਰ ਗੁੰਡਾਗਰਦੀ ਦਾ ਨੰਗਾ ਨਾਚ ਦੇਖਣ ਨੂੰ ਮਿਲਿਆ। ਇੱਥੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ (ਮੁਲਾਜ਼ਮਾਂ)…
View More ਨਵੇਂ ਬੱਸ ਸਟੈਂਡ ਬਾਹਰ ਸ਼ਰੇਆਮ ਗੁੰਡਾਗਰਦੀ, ਸ਼ਰਾਬ ਠੇਕੇਦਾਰ ਦੇ ਕਰਿੰਦਿਆਂ ਦੀ ਬੇਰਹਿਮੀ ਨਾਲ ਕੁੱਟਮਾਰ, ਵੀਡੀਓ ਵਾਇਰਲFaridkot Police ਦੀ ਸ਼ਰਾਬ ਤਸਕਰਾਂ ‘ਤੇ ਸਰਜੀਕਲ ਸਟ੍ਰਾਈਕ, 700 ਤੋਂ ਵੱਧ ਬੋਤਲਾਂ ਸਣੇ ਇੱਕ ਕਾਬੂ
ਫ਼ਰੀਦਕੋਟ: ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਫ਼ਰੀਦਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਇੱਕ ਗੁਪਤ ਆਪ੍ਰੇਸ਼ਨ ਦੌਰਾਨ ਭਾਰੀ…
View More Faridkot Police ਦੀ ਸ਼ਰਾਬ ਤਸਕਰਾਂ ‘ਤੇ ਸਰਜੀਕਲ ਸਟ੍ਰਾਈਕ, 700 ਤੋਂ ਵੱਧ ਬੋਤਲਾਂ ਸਣੇ ਇੱਕ ਕਾਬੂਮਿਹਰਬਾਨਪੁਰਾ ਅੱਡੇ ‘ਤੇ ਸ਼ਰਾਬ ਦੇ ਠੇਕੇ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਕਰਿੰਦਾ ਗੰਭੀਰ ਜ਼ਖ਼ਮੀ
ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਨਜ਼ਦੀਕ ਪੈਂਦੇ ਪਿੰਡ ਮਿਹਰਬਾਨਪੁਰਾ ਦੇ ਅੱਡੇ ‘ਤੇ ਸਥਿਤ ਇੱਕ ਸ਼ਰਾਬ ਦੇ ਠੇਕੇ ‘ਤੇ ਦੇਰ ਰਾਤ ਗੋਲੀਬਾਰੀ ਹੋਣ ਦਾ ਮਾਮਲਾ ਸਾਹਮਣੇ ਆਇਆ…
View More ਮਿਹਰਬਾਨਪੁਰਾ ਅੱਡੇ ‘ਤੇ ਸ਼ਰਾਬ ਦੇ ਠੇਕੇ ‘ਤੇ ਚੱਲੀਆਂ ਅੰਨ੍ਹੇਵਾਹ ਗੋਲੀਆਂ, ਕਰਿੰਦਾ ਗੰਭੀਰ ਜ਼ਖ਼ਮੀ