ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤੇ ਹੁਣ ਗੱਲ੍ਹ ਕਰਾਂਗੇ ਸਿਲੇਬਸ ਤੇ ਸਿਆਸਤ ਦੀ | ਅਕਾਲੀ ਪ੍ਰਧਾਨ ਸੁਖਬੀਰ ਬਾਦਲ ਨੇ ਸਿਲੇਬਸ ਦੇ ਮਾਮਲੇ ਤੇ ਜਿੱਥੇ ਮੁੱਖਮੰਤਰੀ ਕੋਲੋਂ ਮੁਆਫੀ ਮੰਗਣ ਦੀ ਮੰਗ ਕੀਤੀ ਹੈ ਤਾਂ ਉੱਥੇ ਹੀ ਇਸ ਮਸਲੇ ਨੂੰ ਲੈਕੇ ਬਾਦਲ ਨੇ ਵਿਰੋਧੀਆਂ ਤੇ ਵੀ ਕਈ ਨਿਸ਼ਾਨੇ ਸਾਧੇ ਨੇ | ਤੇਂ ਉੱਥੇ ਹੀ ਪ੍ਰਤਾਬ ਸਿੰਘ ਬਾਜਵਾ ਨੇ ਵੀ ਇਸ ਮੁੱਦੇ ਤੇ ਛੇੜਛਾੜ ਨਾਲ ਕਰਨ ਵਾਲੇ ਅਫਸਰ ਖਿਲਾਫ ਕਾਰਵਾਈ ਲਈ ਕਿਹਾ |
Watch Video
https://youtu.be/WZN_o26R7jQ
