ਅਧਿਆਪਕਾਂ ਵਲੋਂ ਰੋਸ ਮੁਜਾਹਰਾ, ਸਿਹਤ ਮੰਤਰੀ ਦੀ ਕੋਠੀ ਦਾ ਕੀਤਾ ਘਿਰਾਓ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਧਰਨਿਆਂ ਦਾ ਦੌਰ ਜਾਰੀ ਹੈ | ਖਾਸ ਕਰ ਕੇ ਗੱਲ੍ਹ ਕਰੀਏ ਸਾਂਝਾ ਅਧਿਆਪਕ ਮੋਰਚਾ ਦੀ ਤਾਂ  38 ਦਿਨਾਂ ਤੋ ਅਧਿਆਪਕਾਂ ਦੀਆਂ ਮੰਗਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਧਰਨਿਆਂ ਦਾ ਦੌਰ ਜਾਰੀ ਹੈ | ਖਾਸ ਕਰ ਕੇ ਗੱਲ੍ਹ ਕਰੀਏ ਸਾਂਝਾ ਅਧਿਆਪਕ ਮੋਰਚਾ ਦੀ ਤਾਂ  38 ਦਿਨਾਂ ਤੋ ਅਧਿਆਪਕਾਂ ਦੀਆਂ ਮੰਗਾਂ ਉਹਨਾਂ ਦੇ ਹੌਂਸਲੇ ਵਾਂਗ ਅਟਲ ਹੈ | ਪਟਿਆਲਾ ਚ ਅਧਿਆਪਕਾਂ ਦਾ ਸਰਕਾਰ ਖਿਲਾਫ  ਸੰਘਰਸ਼ 38 ਵੇਂ ਦਿਨ ਵੀ ਜਾਰੀ ਰਿਹਾ |

Watch Video

https://youtu.be/IFfRYqJMpX8

Leave a Reply

Your email address will not be published. Required fields are marked *