‘ਲਿਫਟਿੰਗ ਨੂੰ ਲੈਕੇ ਸਰਕਾਰ ਦੀ ਪੋਲ’, ‘ਮੋਗਾਂ ਦੀ ਮੰਡੀਆਂ ਦਾਅਵੇ ਰਹੀ ਹੈ ਖੋਲ ‘

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੰਡੀਆਂ ‘ਚ ਲਿਫਟਿੰਗ ਨੂੰ ਲੈਕੇ ਜਿੱਥੇ ਸਰਕਾਰ ਵਲੋਂ ਕਿਹਾਂ ਜਾਂਦਾ ਹੈ ਲਿਫਟਿੰਗ ਪੂਰੇ ਜੋਰ ਸ਼ੋਰ ਨਾਲ ਹੋ ਰਹੀ ਹੈ ਤਾਂ ਉੱਥੇ ਹੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮੰਡੀਆਂ ‘ਚ ਲਿਫਟਿੰਗ ਨੂੰ ਲੈਕੇ ਜਿੱਥੇ ਸਰਕਾਰ ਵਲੋਂ ਕਿਹਾਂ ਜਾਂਦਾ ਹੈ ਲਿਫਟਿੰਗ ਪੂਰੇ ਜੋਰ ਸ਼ੋਰ ਨਾਲ ਹੋ ਰਹੀ ਹੈ ਤਾਂ ਉੱਥੇ ਹੀ ਇਸਦੀ ਜਮੀਨੀ ਹਕੀਕਤ ਸੱਚਾਈ ਨਾਲੋਂ ਕੋਸੋਂ ਦੂਰ ਹੈ | ਇਸ ਸੱਚਾਈ ਦੀ ਤਾਜਾ ਤਸਵੀਰ ਓਦੋਂ ਵੇਖਣ ਨੂੰ ਮਿਲੀ ਜਦੋਂ ਸਾਡੀ ਟੀਮ ਨੇ ਮੋਗਾ ਦੀ ਮੰਡੀਆਂ ਦਾ ਦੌਰਾ ਕੀਤਾ |

Watch Video

https://youtu.be/_YIxUinVWvc

Leave a Reply

Your email address will not be published. Required fields are marked *