ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ– ਸੰਨੀ ਦਿਓਲ ਸਵੇਰੇ 7: 30 ਵਜੇ ਤੋਂ ਰਾਤ ਦੇ 8 ਵਜੇ ਤੱਕ ਹਲਕੇ ਦੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ | 7:30 ਵਜੇ ਇਨਗੋਲੀ ਚੋਂਕ ਤੋਂ ਘੋਹ ਰੋਡ, 7:50 ਰਾਣੀਪੁਰ ਉਪਰਲਾ, 8:30 ਵਜੇ ਸ਼ਾਹਪੁਰਕੰਡੀ, 9ਵਜੇ ਮੱਟੀ, 9:30 ਵਜੇ ਉੱਚਾ ਥੜਾ, 10 ਵਜੇ ਧਾਰਕਲਾਂ ਚੌਂਕ, 10:30 ਵਜੇ ਧਾਰ ਖੁਰਦ, 11ਵਜੇ ਨਿਆਡੀ, 12 ਵਜੇ, ਦੁਨੇਰਾ ਚੌਂਕ, 12:30 ਭੰਗੂੜੀ, 1:20 ਦੁੱਗਲ ਬਧਾਨੀ, 1:40 ਵਜੇ ਜੰਡਵਾਲ ਛੱਟਵਾਲ 2:20ਵਜੇ ਮਾਮੂਨ, 2:50 ਵਜੇ ਸਯੂਟੀ ਕੁਟੇਡ, 3:00 ਵਜੇ ਮਨਵਾਲ, 4 ਵਜੇ ਰਾਣੀਪੁਰ ਜੈਨੀ, ਜੀਂਦ ਰਈ, ਖਦਾਵਰ, ਬੜੋਈ, 4:30 ਵਜੇ ਮੁਤੱਫਾ ਤੋਂ ਥਰਿਆਲ, 5 ਵਜੇ ਅਜੀਜਪੁਰ ਖਦਾਵਰ, 5:30 ਵਜੇ ਸੁਜਾਨਪੁਰ ਸਿਟੀ ਅਤੇ 8 ਵਜੇ ਘੋਹ ਵਿਖੇ ਲੋਕਾਂ ਨਾਲ ਰਾਬਤਾ ਕਾਇਮ ਕਰਨਗੇ।
Watch Video
