ਪ੍ਰਚਾਰ ਮੈਦਾਨ ‘ਚ ਬੀਜੇਪੀ ਉਮੀਦਵਾਰ ਸਨੀ ਦਿਓਲ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸਨੀ ਦਿਓਲ ਡੇਰਾ ਬਾਬਾ ਨਾਨਕ ਪਹੁੰਚੇ। ਇਸ ਤੋਂ ਇਲਾਵਾ ਸਨੀ ਦਿਓਲ ਨੇ ਸ਼੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਰਦਾਸਪੁਰ ਤੋਂ ਭਾਜਪਾ ਦੇ ਉਮੀਦਵਾਰ ਸਨੀ ਦਿਓਲ ਡੇਰਾ ਬਾਬਾ ਨਾਨਕ ਪਹੁੰਚੇ। ਇਸ ਤੋਂ ਇਲਾਵਾ ਸਨੀ ਦਿਓਲ ਨੇ ਸ਼੍ਰੀ ਹਰਿਮੰਦਰ ਸਾਹਿਬ ਵੀ ਨਤਮਸਤਕ ਵੀ ਹੋਏ। ਇਸ ਦੌਰਾਨ ਉਹਨਾਂ ਦੇ ਨਾਲ ਕਈ ਭਾਜਪਾ ਆਗੂ ਵੀ ਸ਼ਾਮਲ ਹੋਏ। ਦਸ ਦਈਏ ਕਿ ਗੁਰੂ ਸਾਹਿਬਾਨਾਂ ਦਾ ਆਸ਼ੀਰਵਾਦ ਲੈਣ ਮਗਰੋਂ ਆਪਣੀ ਚੋਣ ਮੁਹਿੰਮ ਦੀ ਸ਼ੁਰੂਆਤ ਕਰਨਗੇ।

https://www.facebook.com/LivingIndiaNewschannel/videos/293765338214820/

ਦੱਸਣਯੋਗ ਗੱਲ ਹੈ ਕਿ ਸਨੀ ਦਿਓਲ ਆਪਣੇ ਹਜਾਰਾ ਸਮਰਥਕਾ ਸਮੇਤ ਚੋਣ ਮੁਹਿੰਮ ਸ਼ੁਰੂ ਕਰਨਗੇ। ਕਾਬਿਲੇਗੌਰ ਹੈ ਕਿ ਗੁਰਦਾਸਪੁਰ ਚੋਣ ਹਲਕੇ ਤੋਂ ਕਾਂਗਰਸ ਪਾਰਟੀ ਨੇ ਸੁਨੀਲ ਜਾਖੜ ਨੂੰ ਅਤੇ ਆਮ ਆਦਮੀ  ਪਾਰਟੀ ਨੇ ਪੀਟਰ ਮਸੀਹ ਨੂੰ ਉਮੀਦਵਾਰ ਐਲਾਨਿਆ ਹੈ ਜਿਹਨਾਂ ਨਾਲ ਸਨੀ ਦਿਓਲ਼ ਦੀ ਟੱਕਰ ਹੋਣੀ ਹੈ।

 

ਸੰਨੀ ਦਿਓਲ ਦਾ ਚੋਣ ਪ੍ਰਚਾਰ:- 

8 ਵਜੇ ਕਰਤਾਰਪੁਰ ਸਾਹਿਬ ਦੇ ਦਰਸ਼ਨ
8.45 ਵਜੇ ਧਿਆਨਪੁਰ ਦੇ ਧਾਰਮਿਕ ਅਸਥਾਨ ‘ਤੇ ਨਤਮਸਤਕ
ਬਾਲੀਵੁੱਡ ਅਦਾਕਾਰ ਬੌਬੀ ਦਿਓਲ ਵੀ ਮੌਜੂਦ
10 ਵਜੇ ਗੁਰਦਾਸਪੁਰ ਦੇ ਕਲਾਨੌਰ ਸ਼ਿਵ ਮੰਦਿਰ ‘ਚ ਮੱਥਾ
11 ਵਜੇ ਪੰਡੋਰੀ ਧਾਮ
12 ਵਜੇ ਕਾਹਨੂੰਵਾਨ ਚੌਕ
2 ਵਜੇ ਦੀਨਾਨਗਰ
3 ਵਜੇ ਪਰਮਾਨੰਦ
3.20 ਵਜੇ ਕਾਨਵਾ
3.40 ‘ਤੇ ਸਰਨਾ
4 ਵਜੇ ਮਲਿਕਪੁਰ ਚੌਕ
5 ਵਜੇ ਪਠਾਨਕੋਟ ‘ਚ ਰੋਡ ਸ਼ੋਅ
5.20 ਵਜੇ ਸਲਾਰੀਆ ਚੌਕ
5.40 ਵਜੇ ਗਾੜੀਹੱਤਾ ਚੌਕ
6 ਵਜੇ ਡਾਕਖਾਨਾ ਚੌਕ
6.40 ‘ਤੇ ਭਗਵਾਨ ਵਾਲਮੀਕਿ ਚੌਕ
7 ਵਜੇ ਯੂ-ਨਾਈਟ

Leave a Reply

Your email address will not be published. Required fields are marked *