ਵਾਰ ਵਾਰ ਕੋਲ੍ਡ ਡਰਿੰਕ ਪੀ ਕੇ ਭੱਜ ਜਾਣ ਵਾਲਾ ਆਇਆ ਲੋਕਾਂ ਅੜਿਕੇ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਇਕ ਅਜਿਹਾ ਅਜਿਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੰਦਾ ਰੋਜ ਦੁਕਾਨਾਂ ਚੋਂ ਕੋਲ੍ਡ ਡਰਿੰਕ ਪੀ ਕੇ ਭੱਜ ਜਾਂਦਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਲੰਧਰ ਤੋਂ ਇਕ ਅਜਿਹਾ ਅਜਿਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਬੰਦਾ ਰੋਜ ਦੁਕਾਨਾਂ ਚੋਂ ਕੋਲ੍ਡ ਡਰਿੰਕ ਪੀ ਕੇ ਭੱਜ ਜਾਂਦਾ ਸੀ। ਜਿਸ ਕਾਰਨ ਦੁਕਾਨਦਾਰਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

viral video  ਮਿਲੀ ਜਾਣਕਾਰੀ ਦੇ ਅਨੁਸਾਰ ਹਰ ਰੋਜ ਦੀ ਤਰ੍ਹਾਂ ਉਹ ਬੰਦਾ ਫਿਰ ਤੋਂ ਰੇਸਟੋਰੇਂਟ ਚ ਆਇਆ ਤੇ ਕੋਲ੍ਡ ਡਰਿੰਕ ਪੀਣ ਦੀ ਮੰਗ ਕਰਦਾ ਹੈ ਜਿਵੇਂ ਹੀ ਉਹ ਕੋਲ੍ਡ ਡਰਿੰਕ ਪੀ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ

viral video

ਪਰ ਰੇਸਟੋਰੇਂਟ ਮਾਲਿਕ ਉਸਨੂੰ ਆਪਣੇ ਸਾਥਿਆਂ ਦੇ ਨਾਲ ਮਿਲਕੇ ਫੜ੍ਹ ਲਿਆ ਤੇ ਉਸਦੀ ਜਮਕੇ ਕੁਟਾਈ ਕੀਤੀ। ਫਿਲਹਾਲ ਦੱਸਿਆ ਜਾ ਰਿਹਾ ਹੈ ਕਿ ਰੇਸਟੋਰੇਂਟ ਦੇ ਮਾਲਿਕ ਵੱਲੋਂ ਪੁਲਿਸ ਨੂੰ ਇਸ ਸੰਬੰਧੀ ਕੋਈ ਸ਼ਿਕਾਇਤ ਨਹੀਂ ਕੀਤੀ ਗਈ ਹੈ।

Leave a Reply

Your email address will not be published. Required fields are marked *