ਫਗਵਾੜਾ ਪੁਲਿਸ ਨੇ ਚੈਕਿੰਗ ਦੌਰਾਨ ਸਵਿੱਫਟ ਕਾਰ ਚੋਂ ਲੱਖਾਂ ਦੀ ਨਕਦੀ ਕੀਤੀ ਬਰਾਮਦ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਲੋਕਸਭਾ ਚੋਣਾਂ ਦੌਰਾਨ ਪੁਲਿਸ ਇਲਾਕੇ ਮੁਸਤੈਦ ਹੋਈ ਪਈ ਹੈ। ਇਸਦੇ ਚੱਲਦੇ ਹੀ ਪੁਲਿ ਨੇ ਲੱਖਾਂ ਦੀ ਨਕਦੀ ਨੂੰ ਬਰਾਮਦ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਲੋਕਸਭਾ ਚੋਣਾਂ ਦੌਰਾਨ ਪੁਲਿਸ ਇਲਾਕੇ ਮੁਸਤੈਦ ਹੋਈ ਪਈ ਹੈ। ਇਸਦੇ ਚੱਲਦੇ ਹੀ ਪੁਲਿ ਨੇ ਲੱਖਾਂ ਦੀ ਨਕਦੀ ਨੂੰ ਬਰਾਮਦ ਕਰਨ ਚ ਸਫਲਤਾ ਹਾਸਿਲ ਕੀਤੀ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਇਕ ਸਵਿੱਫਟ ਕਾਰ ਚੋਂ 5 ਲੱਖ 95 ਹਜਾਰ ਰੁਪਏ ਦੀ ਰਾਸ਼ੀ ਬਰਾਮਦ ਕੀਤੀ ਹੈ।

indian currency

ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ ਕਰੰਸੀ ਚ 4 ਲੱਖ 83 ਹਜਾਰ ਰੁਪਏ ਭਾਰਤੀ ਕਰੰਸੀ ਜਦਕਿ 1 ਲੱਖ 12 ਹਜਾਰ ਵਿਦੇਸ਼ੀ ਕਰੰਸੀ ਹੈ। ਉੱਥੇ ਹੀ ਕਾਰ ਚਾਲਕ ਦੀ ਪਹਿਚਾਣ ਫਗਵਾੜਾ ਵੱਜੋ ਹੋਈ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਤੇ ਮਾਮਲੇ ਦੀ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *