ਸੁਨਾਮ ਦਾ ਫਤਿਹਵੀਰ ਹਾਰ ਗਿਆ ਜਿੰਦਗੀ ਦੀ ਜੰਗ, ਦੇਖੋ ਤਸਵੀਰਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ  150 ਫੁੱਟ ਬੋਰਵੈੱਲ ਚੋਂ ਕੱਢ ਕੇ ਪੀਜੀਆਈ ਰੈਫਰ ਕੀਤਾ ਗਿਆ ਜਿੱਥੇ ਡਾਕਟਰਾਂ ਵੱਲੋ ਫਤਿਹਵੀਰ ਦੀ ਮੌਤ ਹੋ ਜਾਣ ਦੀ ਪੁਸ਼ਟੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਫਤਿਹਵੀਰ ਨੂੰ  150 ਫੁੱਟ ਬੋਰਵੈੱਲ ਚੋਂ ਕੱਢ ਕੇ ਪੀਜੀਆਈ ਰੈਫਰ ਕੀਤਾ ਗਿਆ ਜਿੱਥੇ ਡਾਕਟਰਾਂ ਵੱਲੋ ਫਤਿਹਵੀਰ ਦੀ ਮੌਤ ਹੋ ਜਾਣ ਦੀ ਪੁਸ਼ਟੀ ਕੀਤੀ ਗਈ।

fatehveer  4  fatehveer  2 ਫਤਿਹਵੀਰ ਦੀ ਮੌਤ ਤੋਂ ਬਾਅਦ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਗੁੱਸਾ ਜਾਹਿਰ ਹੋ ਰਹੀਆਂ ਹੈ ਜਿਸ ਕਾਰਨ ਲੋਕਾ ਰੋਡ ਜਾਮ ਕਰ ਪੰਜਾਬ ਸਰਕਾਰ ਖਿਲਾਫ ਨਾਅਰਬਾਜੀ ਕੀਤੀ ਗਈ।

fatehveer  3

ਫਤਿਹਵੀਰ ਨੂੰ ਮੋਰਚਰੀ ਚ ਰੱਖਿਆ ਗਿਆ ਹੈ ਜਿੱਥੇ ਫਤਿਹਵੀਰ ਦਾ ਪੋਸਟਮਾਰਟਮ ਕੀਤਾ ਜਾ ਰਿਹਾ ਹੈ।

fatehveer  1

ਫਤਿਹਵੀਰ ਦੀਆਂ ਮੋਰਚਰੀ ‘ਚ ਲੈ ਜਾਣ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ। ਦੱਸਣਯੋਗ ਗੱਲ ਹੈ ਕਿ ਅੱਜ ਸਵੇਰੇ ਤੜਕੇ ਫਤਿਹਵਾਰ ਨੂੰ ਬਾਹਰ ਕੱਢਿਆ ਸੀ ਬੋਰਵੈੱਲ ਚੋਂ ਬਾਹਰ ਕੱਢਦੇ ਹੀ ਫਤਿਹਵੀਰ ਨੂੰ ਹਸਪਤਾਲ ਭੇਜਿਆ ਗਿਆ ਸੀ।

Leave a Reply

Your email address will not be published. Required fields are marked *