ਫਤਿਹਵੀਰ ਦੀ ਮੌਤ ਤੇ ਕੈਪਟਨ ਨੇ ਮਹਿਜ਼ ਇਕ ਟਵੀਟ ਰਾਹੀ ਜਤਾਇਆ ਸਿਰਫ ਅਫਸੋਸ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਵੀਰ ਸਿੰਘ ਦੀ ਦਰਦਨਾਕ ਮੌਤ ਤੇ ਟਵੀਟ ਕੀਤਾ ਹੈ। ਸੀਐੱਮ ਕੈਪਟਨ ਨੇ ਟਵੀਟ ਕਰ ਫਤਿਹਵੀਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਫਤਿਹਵੀਰ ਸਿੰਘ ਦੀ ਦਰਦਨਾਕ ਮੌਤ ਤੇ ਟਵੀਟ ਕੀਤਾ ਹੈ। ਸੀਐੱਮ ਕੈਪਟਨ ਨੇ ਟਵੀਟ ਕਰ ਫਤਿਹਵੀਰ ਦੀ ਮੌਤ ਤੇ ਅਫਸੋਸ ਜਤਾਇਆ ਹੈ। ਉਹਨਾਂ ਨੇ ਦੁਖ ਜਤਾਉਂਦੇ ਹੋਏ ਕਿਹਾ ਫਤਿਹਵੀਰ ਦੀ ਮੌਤ ਸਹਿਣਯੋਗ ਨਹੀਂ ਹੈ। ਪਰਮਾਤਮਾ ਫਤਿਹਵੀਰ ਦੇ ਪਰਿਵਾਰ ਨੂੰ ਹੌਂਸਲਾ ਬਖਸ਼ੇ ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੇ ਸਾਰੇ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਹੈ ਕਿ ਸੂਬੇ ਭਰ ਵਿੱਚ ਜਿਹਨੇ ਵੀ ਖੁੱਲੇ ਬੋਰਵੈੱਲ ਹਨ ਉਹਨਾਂ ਦੀ ਰਿਪੋਰਟ ਦਿੱਤੀ ਜਾਵੇ ਤਾਂ ਜੋ ਇਸ ਤਰ੍ਹਾਂ ਦਾ ਹਾਦਸਾ ਫਿਰ ਤੋਂ ਨਾ ਹੋਵੇ।

Fatehveer

Fatehveer

Fatehveer

 

ਉੱਥੇ ਹੀ ਦੂਜੇ ਪਾਸੇ ਜੇਕਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਫਤਿਹਵੀਰ ਦੀ ਮੌਤ ਤੋਂ ਬਾਅਦ ਲੋਕਾਂ ਚ ਸਰਕਾਰ ਖਿਲਾਫ ਰੋਸ ਪਾਇਆ ਜਾ ਰਿਹਾ ਹੈ।

fatehveer 1

fatehveer 4

ਲੋਕ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰ ਰਹੇ ਹਨ। ਪਰ ਕੈਪਟਨ ਅਮਰਿੰਦਰ ਸਿੰਘ ਨੇ ਮਹਿਜ ਇਕ ਟਵੀਟ ਰਾਹੀ ਫਤਿਹਵੀਰ ਦੀ ਮੌਤ ਦਾ ਦੁੱਖ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *