150 ਫੁੱਟ ਡੁੱਘੇ ਬੋਰਵੈੱਲ ‘ਚ ਡਿੱਗੇ ਫਤਿਹਵੀਰ ਦੀ ਲਾਸ਼ ਸੀ ਗਲੀ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 6 ਜੂਨ ਨੂੰ ਫਤਿਹਵੀਰ 150 ਫੁੱਟ ਬੋਰਵੈੱਲ ਚ ਡਿੱਗਿਆ ਹੋਇਆ ਸੀ ਜਿਸਨੂੰ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ਾਂ ਜਾਰੀ ਸੀ।  ਪਰ ਫਤਿਹਵੀਰ ਨੂੰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– 6 ਜੂਨ ਨੂੰ ਫਤਿਹਵੀਰ 150 ਫੁੱਟ ਬੋਰਵੈੱਲ ਚ ਡਿੱਗਿਆ ਹੋਇਆ ਸੀ ਜਿਸਨੂੰ ਬਾਹਰ ਕੱਢਣ ਦੀ ਲਗਾਤਾਰ ਕੋਸ਼ਿਸ਼ਾਂ ਜਾਰੀ ਸੀ।

Fatehveer  ਪਰ ਫਤਿਹਵੀਰ ਨੂੰ 6 ਜੂਨ ਦੇ ਡਿੱਗੇ ਹੋਏ 11 ਜੂਨ ਦੀ ਸਵੇਰ ਤੜਕੇ ਕੱਢਿਆ ਗਿਆ। ਪਰ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਉਸ ਵੇਲੇ ਅਸਫਲ ਹੋਇਆ ਜਦੋ ਫਤਿਹਵੀਰ ਸਾਡੇ ਵਿੱਚ ਨਾ ਰਹਿਆਂ।

Fatehveer

ਬੋਰਵੈੱਲ ਚੋਂ ਬਾਹਰ ਕੱਢਣ ਤੋਂ ਬਾਅਦ ਫਤਿਹਵੀਰ ਨੂੰ PGI ਰੈਫਰ ਕੀਤਾ ਗਿਆ ਸੀ। ਜਿੱਥੇ ਉਸਨੂੰ ਮ੍ਰਿਤ ਐਲਾਨ ਦਿੱਤਾ। ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਫਤਿਹਵੀਰ ਦੀ ਲਾਸ਼ ਗਲੀ ਹੋਈ ਸੀ। ਫਿਲਹਾਲ ਫਤਿਹਵੀਰ ਦੀ ਲਾਸ਼ ਨੂੰ PGI ਦੀ ਮੋਰਚਰੀ ਚ ਰੱਖਿਆ ਗਿਆ ਹੈ।

Fatehveer

ਖੈਰ ਫਤਿਹਵੀਰ ਦੇ ਪੋਸਟਮਾਰਟਮ ਤੋਂ ਬਾਅਦ ਜਾਣਕਾਰੀ ਮਿਲੇਗੀ ਕਿ ਆਖਿਰਕਾਰ ਫਤਿਹਵੀਰ ਦੀ ਮੌਤ ਕਦੋਂ ਹੋਈ ਤੇ ਕਿਸ ਤਰ੍ਹਾਂ ਹੋਈ।

Leave a Reply

Your email address will not be published. Required fields are marked *