ਗੁਰਜੀਤ ਔਜਲਾ ਦਾ ਜਿੱਤ ਤੋਂ ਬਾਅਦ ਬਿਆਨ, ‘ਮੇਰੀ ਨਹੀਂ ਪਾਰਟੀ ਤੇ ਵਰਕਰਾਂ ਦੀ ਹੈ ਜਿੱਤ’

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਨਤੀਜੀਆਂ  ਦੌਰਾਨ ਅਮ੍ਰਿਤਸਰ ਤੋਂ ਕਾਂਗਰਸ  ਦੇ ਗੁਰਜੀਤ ਔਜਲਾ ਨੇ ਇੱਕ ਵਾਰ ਫਿਰ ਬਾਜੀ ਮਾਰ ਗਏ ਹਨ | ਇਸ ਵਾਰ ਉਨ੍ਹਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕਸਭਾ ਚੋਣਾਂ ਦੇ ਨਤੀਜੀਆਂ  ਦੌਰਾਨ ਅਮ੍ਰਿਤਸਰ ਤੋਂ ਕਾਂਗਰਸ  ਦੇ ਗੁਰਜੀਤ ਔਜਲਾ ਨੇ ਇੱਕ ਵਾਰ ਫਿਰ ਬਾਜੀ ਮਾਰ ਗਏ ਹਨ | ਇਸ ਵਾਰ ਉਨ੍ਹਾਂ ਨੇ ਭਾਜਪਾ  ਦੇ ਕੇਂਦਰੀ ਮੰਤਰੀ ਹਰਦੀਪ ਸਿੰਘ  ਪੂਰੀ ਨੂੰ ਇੱਕ ਲੱਖ ਤਿੰਨ ਵੋਟਾਂ ਨਾਲ ਹਰਾਕੇ ਵੱਡੀ ਜਿੱਤ ਹਾਸਲ ਕੀਤੀ ਤੇ ਖਾਲਸਾ ਕਾਲਜ ਵਿੱਚ ਗੁਰਜੀਤ ਔਜਲਾ ਕਾਂਗਰਸ  ਆਗੂਆਂ ਤੇ ਵਕਰਰਾਂ ਨਾਲ ਜਿੱਤ ਦਾ ਸਰਟੀਫਿਕਿਟ ਲੈਣ ਪੁਹੰਚੇ |

ਇਸ ਮੌਕੇ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਏ ਗੁਰਜੀਤ ਸਿੰਘ ਔਜਲਾ | ਇਸ ਮੌਕੇ ਉੱਤੇ ਔਜਲਾ ਨੇ ਕਿਹਾ ਕਿ ਇਹ ਮੇਰੀ ਜਿੱਤ ਨਹੀਂ ਪਾਰਟੀ ਦੀ ਜਿੱਤ ਹੈ ਅਤੇ ਵਰਕਰਾਂ ਦੀ ਜਿੱਤ ਹੈ | ਇਸ ਦੌਰਾਨ ਇਨ੍ਹਾਂ ਆਪਣੇ ਵੋਟਰਾਂ ਦਾ ਧੰਨਵਾਦ ਕੀਤਾ |

Watch Video

https://youtu.be/F8hq6AjNzqw

Leave a Reply

Your email address will not be published. Required fields are marked *