ਜੇਤੂ ਉਮੀਦਵਾਰਾਂ ਦੇ ਰੋਡ ਸ਼ੋਅ, ਪਠਾਨਕੋਟ ‘ਚ ਸੰਨੀ ਦਿਓਲ ਦਾ ਰੋਡ ਸ਼ੋਅ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਦਰਜ ਕਰਨ ਵਾਲੇ ਭਾਜਪਾ ਉਮੀਦਵਾਰ ਸੰਨੀ ਦਿਓਲ ਵਲੋਂ ਪਠਾਨਕੋਟ ਸ਼ਹਿਰ ਵਿਖੇ ਵੋਟਰਾਂ ਦਾ ਧੰਨਵਾਦ ਕਰਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਜਿੱਤ ਦਰਜ ਕਰਨ ਵਾਲੇ ਭਾਜਪਾ ਉਮੀਦਵਾਰ ਸੰਨੀ ਦਿਓਲ ਵਲੋਂ ਪਠਾਨਕੋਟ ਸ਼ਹਿਰ ਵਿਖੇ ਵੋਟਰਾਂ ਦਾ ਧੰਨਵਾਦ ਕਰਨ ਲਈ ਇੱਕ ਰੋਡ ਸ਼ੋਅ ਕੱਢਿਆ ਗਿਆ।

ਇਹ ਰੋਡ ਸ਼ੋਅ ਪਠਾਨਕੋਟ ਰੇਲਵੇ ਸਟੇਸ਼ਨ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ ਵਾਲਮੀਕੀ ਚੌਕ ਗਾਂਧੀ ਚੌਕ ਡਾਕਖ਼ਾਨਾ ਚੌਕ ਗਾੜ੍ਹੀ ਹਾਤਾ ਚੌਕ ਡਲਹੌਜ਼ੀ ਰੋਡ ਸਲਾਰੀਆ ਚੌਕ ਢਾਂਗੂ ਰੋਡ ਤੋਂ ਹੁੰਦਾ ਹੋਇਆ ਸ਼ਹੀਦ ਭਗਤ ਸਿੰਘ ਚੌਕ ਵਿਖੇ ਸਮਾਪਤ ਹੋਇਆ। ਰੋਡ ਸ਼ੋਅ ‘ਚ ਵੱਡੀ ਗਿਣਤੀ ‘ਚ ਸੰਨੀ ਦਿਓਲ ਦੇ ਪ੍ਰਸੰਸਕ ਹਾਜ਼ਰ ਰਹੇ। ਇਸ ਮੌਕੇ ਲੋਕਾਂ ‘ਚ ਕਾਫੀ ਖੁਸ਼ੀ ਦੇਖਣ ਨੂੰ ਮਿਲੀ, ਲੋਕ ਢੋਲ-ਨਗਾੜਿਆਂ ਦੀ ਤਾਲ ‘ਤੇ ਰੋਡ ਸ਼ੋਅ ‘ਚ ਭੰਗੜੇ ਪਾ ਰਹੇ ਸਨ।  

Watch Video

Leave a Reply

Your email address will not be published. Required fields are marked *