ਟੋਕੀਓ- ਭਾਰਤ ਦੇ ਪਹਿਲਵਾਨ ਰਵਿ ਕੁਮਾਰ ਦਹੀਆ ਨੇ ਟੋਕੀਓ ਓਲੰਪਿਕ ਵਿਚ ਇਤਿਹਾਸ ਰਚ ਦਿੱਤਾ ਹੈ। ਦਹੀਆ ਨੇ ਓਲੰਪਿਕ ਵਿਚ ਕੁਸ਼ਤੀ ਦੇ 57 ਕਿੱਲੋ ਵਰਗ ਵਿਚ ਸਿਲਵਰ ਮੈਡਲ ਭਾਰਤ ਦੀ ਝੋਲੀ ਪਾਇਆ ਹੈ। ਇਸ ਮੁਕਾਬਲੇ ਵਿਚ ਰੂਸ ਦੇ ਪਹਿਲਵਾਨ ਜਵੁਰਯੁਗੇਵ ਨੇ ਗੋਲਡ ਮੈਡਲ ਜਿੱਤਿਆ ਹੈ।
ਪੜੋ ਹੋਰ ਖਬਰਾਂ: ਬਠਿੰਡਾ 'ਚ ਤੇਜ਼ਧਾਰ ਹਥਿਆਰ ਨਾਲ ਵੱਢਿਆ ਨੌਜਵਾਨ, ਪਰਿਵਾਰ ਵਾਲਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
ਮੁਕਾਬਲੇ ਵਿਚ ਦੋਵੇਂ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਸ਼ੁਰੂਆਤ ਦੇ ਮਿੰਟਾਂ ਵਿਚ ਜਵੁਰ ਯੁਗੇਵ ਨੇ ਅਟੈਕ ਕੀਤਾ ਤੇ 4 ਅੰਕ ਲਏ, ਦਹੀਆ ਨੇ ਚੰਗੀ ਵਾਪਸੀ ਕੀਤੀ ਪਰ ਜਵੁਰ ਤੋਂ ਅੱਗੇ ਨਹੀਂ ਨਿਕਲ ਸਕੇ ਤੇ ਅਖੀਰ ਵਿਚ ਰਵੀ ਇਹ ਮੈਚ 4-7 ਨਾਲ ਹਾਰ ਗਏ।
ਪੜੋ ਹੋਰ ਖਬਰਾਂ: ਕੇਂਦਰ ਦੀ ਤਰਜ਼ 'ਤੇ ਇਨ੍ਹਾਂ ਸੂਬਿਆਂ ਨੇ ਵੀ ਦਿੱਤਾ ਤੋਹਫ਼ਾ, ਵਧਾਈ ਕਰਮਚਾਰੀਆਂ ਦੀ ਤਨਖਾਹ
ਸੈਮੀਫਾਇਨਲ ਵਿਚ ਕਜ਼ਾਕਿਸਤਾਨ ਦੇ ਪਹਿਲਵਾਨ ਨੂੰ ਦਿੱਤੀ ਮਾਤ
57 ਕਿਲੋ ਦੇ ਸੈਮੀਫਾਈਨਲ ਮੈਚ ਵਿਚ ਦਹੀਆ ਨੇ ਕਜ਼ਾਕਿਸਤਾਨ ਦੇ ਨੁਰਇਸਲਾਮ ਸਨਾਯੇਵ ਨੂੰ ਮਾਤ ਦਿੱਤੀ। ਰਵੀ ਨੇ ਸੈਮੀਫਾਈਨਲ ਵਿਚ ਨੁਰਇਸਲਾਮ ਸਨਾਯੇਵ ਨੂੰ 7-9 ਦੇ ਸਕੋਰ ਨਾਲ ਚਿੱਤ ਕਰ ਜਿੱਤ ਹਾਸਲ ਕੀਤੀ। ਉਹ ਇਸ ਰਾਊਂਡ ਵਿਚ 7 ਅੰਕਾਂ ਤੋਂ ਪਿੱਛੇ ਸਨ, ਪਰ ਉਨ੍ਹਾਂ ਨੇ ਅਖੀਰ ਤੱਕ ਆਪਣੇ ਵਿਰੋਧੀ ਨੂੰ ਮਾਤ ਦਿੰਦੇ ਹੋਏ ਸ਼ਾਨਦਾਰ ਵਾਪਸੀ ਕੀਤੀ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating papaya in winters: पपीता खरीदने से पहले इन बातों का रखें ध्यान, ऐसे करें ताजा फलों की पहचान
Thailand news: थाईलैंड में समलैंगिक विवाह को मिली कानूनी मान्यता, शादी के बंधन में बंधे जोड़े
लड़कियों की शादी की उम्र घटाकर 9 साल! संसद ने दशकों पुराने कानून में संशोधन को दी मंजूरी