ਨਵੀਂ ਦਿੱਲੀ : ਭਾਰਤ ਅਤੇ ਨਿਊਜ਼ੀਲੈਂਡ (New Zealand) ਵਿਚਾਲੇ ਮੁੰਬਈ ਵਿਚ ਚੱਲ ਰਹੇ ਦੂਜੇ ਟੈਸਟ ਮੈਚ (Test match) ਦੇ ਪਹਿਲੇ ਦਿਨ ਵਿਰਾਟ ਕੋਹਲੀ (Virat Kohli) ਨੂੰ ਥਰਡ ਅੰਪਾਇਰ (Third umpire) ਨੇ ਸ਼ੱਕ ਦਾ ਲਾਭ ਦੇਣ ਦੀ ਬਜਾਏ ਐੱਲ.ਬੀ.ਡਬਲਿਊ. (LBW) ਆਊਟ ਦਿੱਤਾ। ਇਸ ਨਾਲ ਫੈਂਸ ਅਤੇ ਕਈ ਸਾਬਕਾ ਦਿੱਗਜ ਖਿਡਾਰੀ ਭੜਕ ਗਏ ਹਨ। ਟੀਮ ਇੰਡੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਵਸੀਮ ਜਾਫਰ (Batsman Wasim Jaffer) ਨੇ ਟਵਿੱਟਰ (Twitter) 'ਤੇ ਲਿਖਿਆ, ਮੈਨੂੰ ਅਜਿਹਾ ਲੱਗਦਾ ਹੈ ਕਿ ਇਥੇ ਕਾਮਨ ਸੈਂਸ ਦਾ ਇਸਤੇਮਾਲ ਕੀਤਾ ਜਾਣਾ ਚਾਹੀਦਾ ਸੀ, ਪਰ ਕਹਿੰਦੇ ਹਨ ਕਿ ਕਾਮਨ ਸੈਂਸ ਬਹੁਤ ਕਾਮਨ ਨਹੀਂ ਹੈ।
That was bat first in my opinion. And I understand the 'conclusive evidence' part. But I think this was an instance where common sense should have prevailed. But as they say common sense is not so common. Feel for Virat Kohli. #Unlucky #INDvNZ
— Wasim Jaffer (@WasimJaffer14) December 3, 2021
NOT OUT https://t.co/ugpPjCQlri
— Michael Vaughan (@MichaelVaughan) December 3, 2021
Well played Umpire sahab
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of eating papaya in winters: पपीता खरीदने से पहले इन बातों का रखें ध्यान, ऐसे करें ताजा फलों की पहचान
Thailand news: थाईलैंड में समलैंगिक विवाह को मिली कानूनी मान्यता, शादी के बंधन में बंधे जोड़े
लड़कियों की शादी की उम्र घटाकर 9 साल! संसद ने दशकों पुराने कानून में संशोधन को दी मंजूरी