ਪਾਕਿਸਤਾਨ ਸਰਕਾਰ ਨੇ ਸਿੱਖਾਂ ਲਈ ਕੀਤਾ ਇਹ ਵੱਡਾ ਐਲਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਰਹਿ ਰਹੇ ਸਿੱਖਾਂ ਨੂੰ ਇਕ ਬਹੁਤ ਬੜੀ ਖੁਸ਼ਖਬਰੀ ਮਿਲੀ ਹੈ। ਦੱਸ ਦਈਏ ਕਿ ਪੇਸ਼ਾਵਰ ਵਿੱਚ ਰਹਿ ਰਹੇ  ਦਸਤਾਰਧਾਰੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਾਕਿਸਤਾਨ ਦੇ ਪੇਸ਼ਾਵਰ ਵਿੱਚ ਰਹਿ ਰਹੇ ਸਿੱਖਾਂ ਨੂੰ ਇਕ ਬਹੁਤ ਬੜੀ ਖੁਸ਼ਖਬਰੀ ਮਿਲੀ ਹੈ। ਦੱਸ ਦਈਏ ਕਿ ਪੇਸ਼ਾਵਰ ਵਿੱਚ ਰਹਿ ਰਹੇ  ਦਸਤਾਰਧਾਰੀ ਸਿੱਖਾ ਨੂੰ ਹੇਲਮੇਟ ਤੋਂ ਰਾਹਤ ਦੇ ਦਿੱਤੀ ਗਈ ਹੈ। ਜਿਸ ਤੋਂ ਬਾਅਦ ਪਾਕਿਸਤਾਨ ਵਿੱਚ ਸਿੱਖ ਵਿਅਕਤੀ ਬਿਨਾਂ ਹੇਲਮੇਟ ਤੋਂ ਬਾਇਕ ਚਲਾ ਸਕਣਗੇ।

Punjabi

ਮਿਲੀ ਜਾਣਕਾਰੀ ਅਨੁਸਾਰ ਇਸ ਸੰਬੰਧੀ ਇਕ ਸਿੱਖ ਵਿਅਕਤੀ ਨੇ ਪਾਕਿਸਤਾਨ ਅਸੈਂਬਲੀ  ਵਿੱਚ ਹੇਲਮੇਟ ਨੂੰ ਕੇ ਮੰਗ ਰੱਖੀ ਸੀ। ਜਿਸ ਤੇ ਹੁਣ ਮਨਜ਼ੂਰੀ ਮਿਲ ਗਈ ਹੈ।

Sikh

ਇਸ ਮਨਜ਼ੂਰੀ ਦੇ ਤਹਿਤ ਇਹ ਵੀ ਕਿਹਾ ਗਿਆ ਹੈ ਕਿ ਦਸਤਾਰਧਾਰੀ ਸਿ੍ੱਖਾਂ ਨੂੰ ਹੀ ਇਹ ਰਾਹਤ ਦਿੱਤੀ ਗਈ ਹੈ। ਜਿਸ ਤੇ ਪੁਲਿਸ ਨੇ ਵੀ ਪੂਰਾ ਸਹਿਯੋਗ ਦੇਣ ਦੀ ਗੱਲ ਆਖੀ ਹੈ।

Leave a Reply

Your email address will not be published. Required fields are marked *