ਆਮ ਲੋਕਾਂ ਦੀ ਰੋਕੀ ਆਵਾਜਾਈ, ਸੁਰੱਖਿਆ ਬਲਾਂ ਦੇ ਕਾਫਲੇ ਨੂੰ ਲੈਕੇ ਰੋਕੀ ਆਵਾਜਾਈ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਸ੍ਰੀਨਗਰ ਨੈਸ਼ਨਲ ਹਾਈਵੇ ਤੇ ਸੁਰੱਖਿਆ ਬਲਾ ਦੇ ਵਾਹਨਾਂ ਦੇ ਕਾਫਲੇ ਨੂੰ ਕੱਢਣ ਲਈ | ਆਮ ਲੋਕਾ ਦੀ ਆਵਾਜਾਈ ਰੋਕ ਦਿੱਤੀ ਗਈ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜੰਮੂ ਸ੍ਰੀਨਗਰ ਨੈਸ਼ਨਲ ਹਾਈਵੇ ਤੇ ਸੁਰੱਖਿਆ ਬਲਾ ਦੇ ਵਾਹਨਾਂ ਦੇ ਕਾਫਲੇ ਨੂੰ ਕੱਢਣ ਲਈ | ਆਮ ਲੋਕਾ ਦੀ ਆਵਾਜਾਈ ਰੋਕ ਦਿੱਤੀ ਗਈ | ਜਿਸ ਕਰਕੇ ਆਮ ਲੋਕ ਆਪਣੇ ਸਿਮਤ ਸਮੇਂ ਤੇ ਆਪਣੇ ਕੰਮਾਂ-ਕਾਰਾਂ ਤੇ ਨਹੀਂ ਪਹੁੰਚ ਸਕੇ |

ਇਹ ਫੈਸਲਾ ਕੇਂਦਰ ਸਰਕਾਰ ਨੇ ਪੁਲਵਾਮਾ ਹਮਲੇ ਤੋਂ ਬਾਅਦ ਲਿਆ ਸੀ | ਨਾਗਰਿਕ ਦੇ ਵਾਹਨ ਉਧਮਪੁਰ ਤੋਂ ਬਾਰਾਮੁਲਾ ਤੱਕ ਬੰਦ ਰਹਿਣਗੇ | ਤਾਂ ਕੀ ਸੁਰੱਖਿਆ ਬਲਾਂ ਦੇ ਕਾਫਲਾ ਅਰਾਮ ਨਾਲ ਨਿਕਲ ਸਕੇ | ਪਰ ਕੇਂਦਰ ਸਰਕਾਰ ਦੇ ਇਸ ਫੈਸਲੇ ਦਾ ਚਾਰੇਪਾਸੇ ਵਿਰੋਧ ਹੋਣਾ ਸ਼ੁਰੂ ਹੋ ਗਿਆ |

Watch Video

https://youtu.be/zssZo7VGQu0

Leave a Reply

Your email address will not be published. Required fields are marked *