ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪਠਾਨਕੋਟ ਦੇ ਲਧਪਾਲਸਨਾ ਟੋਲ ਪਲਾਜੇ ਦੇ ਨੇੜੇ 2 ਗੋਦਾਮਾ ਚੋ ਨਾਜਾਇਜ਼ ਸ਼ਰਾਬ ਦੀਆਂ 400 ਪੇਟੀਆਂ ਬਰਾਮਦ ਹੋਈਆਂ ਨੇ |
ਜਾਣਕਾਰੀ ਅਨੁਸਰ ਆਬਕਾਰੀ ਵਿਭਾਗ ਨੇ ਗੁਪਤ ਸੂਚਨਾ ਦੇ ਆਧਾਰ ਤੇ ਇਥੇ ਰੇਡ ਕੀਤੀ ਸੀ | ਤੇ ਮੌਕੇ ਤੇ ਪਹੁੰਚੀ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |
Watch Video
