ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ਵਿੱਚ 2019 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਹਰ ਪਾਰਟੀ ਪੱਬਾਂ ਭਾਰ ਹੈ ਅਤੇ ਹਰ ਨੇਤਾ ਆਪਣੇ ਆਪਣੇ ਇਲਾਕੇ ਵਿੱਚ ਆਪਣੇ ਪ੍ਰਤਿਆਕਸ਼ੀ ਨੂੰ ਜਤਾਉਣ ਦੀ ਜੀ ਤੋੜ ਕੋਸ਼ਿਸ਼ ਕਰ ਰਿਹਾ ਹੈ ਉਧਰ ਦੂਸਰੇ ਪਾਸੇ ਨੇਤਾਵਾਂ ਨੂੰ ਆਪਣੀ ਸੁਰੱਖਿਆ ਦੀ ਵੀ ਖਾਸੀ ਚਿੰਤਾ ਹੈ।
ਇਸੇ ਦੇ ਚੱਲਦੇ ਅੱਜ ਕੱਲ੍ਹ ਜਲੰਧਰ ਦੀ ਲੈਗਰ ਇੰਡਸਟਰੀ ਜਿੱਥੇ ਬੁਲਟ ਪਰੂਫ ਕਾਰਾਂ ਬਣਾਈਆਂ ਜਾਂਦੀਆਂ ਨੇ ਵਿੱਚ ਕਾਰਾਂ ਦੀ ਕਾਫੀ ਗਿਣਤੀ ਦੇਖਣ ਨੂੰ ਮਿਲ ਰਹੀ ਹੈ ।
Watch Video
