ਫਿਰੋਜ਼ਪੁਰ ਦਾ ਰਿਅਲਟੀ ਚੈਕ, ਪੁਲਿਸ ਵੱਲੋਂ ਕੀਤੀ ਗਈ ਹਰੇਕ ਗੱਡੀ ਦੀ ਤਲਾਸ਼ੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਸੰਤ ਨਿਰੰਕਾਰੀ ਭਵਨ ਚ ਬੰਬ ਧਮਾਕੇ ਹੋਣ ਪੂਰੇ ਪੰਜਾਬ ਭਰ ਚ ਅਲਰਟ ਜਾਰੀ ਕੀਤਾ ਗਿਆ | ਜਿਸਨੂੰ ਲੈਕੇ ਫਿਰੋਜ਼ਪੁਰ ਦੇ ਸਰਹੱਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਸੰਤ ਨਿਰੰਕਾਰੀ ਭਵਨ ਚ ਬੰਬ ਧਮਾਕੇ ਹੋਣ ਪੂਰੇ ਪੰਜਾਬ ਭਰ ਚ ਅਲਰਟ ਜਾਰੀ ਕੀਤਾ ਗਿਆ | ਜਿਸਨੂੰ ਲੈਕੇ ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਚ ਕਿੰਨਾ ਅਲਰਟ ਹੈ ਇਸ ਨੂੰ ਲੈਕੇ ਲਿਵਿੰਗ ਇੰਡੀਆ ਦੇ ਰਿਪੋਰਟ ਨੇ ਰਾਤ ਨੂੰ 11 ਵਜੇ ਚੈਕਿੰਗ ਕੀਤੀ |

ਚੈਕਿੰਗ ਦੌਰਾਨ ਫਿਰੋਜ਼ਪੁਰ ਕੈਂਟ 7 ਨੰਬਰ ਦੀ ਚੁੰਗੀ ਤੇ ਦੇਖਾ ਤਾਂ ਪੁਲਿਸ ਬਲ ਤੈਨਾਤ ਸਨ ਤੇ ਆਣ-ਜਾਣ ਵਾਲੀ ਹਰੇਕ ਗੱਡੀ ਦੀ ਤਲਾਸ਼ੀ ਲਈ ਜਾ ਰਹੀ ਸੀ | ਉੱਥੇ ਹੀ ਸਰਹੱਦੀ ਪਿੰਡ ਬਾਰੇਕੇ ਚ 12 ਵਜੇ ਚੈਕਿੰਗ ਕੀਤੀ ਗਈ ਤਾਂ ਪੰਜਾਬ ਪੁਲਿਸ ਨੇ ਨਾਕਾ ਲਗਾਇਆ ਹੋਇਆ ਸੀ ਅਤੇ ਪਿੰਡ ਤੋਂ ਆਣ-ਜਾਣ ਵਾਲੇ ਵਿਅਕਤੀ ਤੇ ਪੈਨੀ ਨਜ਼ਰ ਰੱਖੀ  ਜਾ ਰਹੀ ਸੀ | ਇਸ ਪਿੰਡ ਤੋਂ ਮਹਿਜ 2 ਕਿਲੋਮੀਟਰ ਹੁਸੈਨੀਵਾਲਾ ਬਾਰਡਰ ਹੈ |

Watch Video

https://youtu.be/pcp-0BmwZr0

Leave a Reply

Your email address will not be published. Required fields are marked *