ਪੰਜਾਬ ਬਿਜਲੀ ਵਿਭਾਗ ’ਚ ਨਿਕਲੀ ਭਰਤੀ, ਇਸ ਵੈੱਬਸਾਈਟ ਰਾਹੀਂ ਕਰੋ ਅਪਲਾਈ

ਚੰਡੀਗੜ੍ਹ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ’ਚ ਲਾਈਨਮੈਨ ਭਰਤੀ 2021 (Lineman Recruitment 2021) ਦਾ ਨੋਟੀਫਿਕੇਸ਼ਨ (Notification) ਜਾਰੀ ਕੀਤਾ ਹੈ। …

ਚੰਡੀਗੜ੍ਹ- ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਨੇ ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ’ਚ ਲਾਈਨਮੈਨ ਭਰਤੀ 2021 (Lineman Recruitment 2021) ਦਾ ਨੋਟੀਫਿਕੇਸ਼ਨ (Notification) ਜਾਰੀ ਕੀਤਾ ਹੈ। 

Also Read: 3 ਸਾਲਾਂ ‘ਚ 177 ਜਵਾਨ ਹੋਏ ਸ਼ਹੀਦ, ਦੇਸ਼ ਭਰ ‘ਚ ਹੋਏ 1034 ਅੱਤਵਾਦੀ ਹਮਲੇ

ਅਹੁਦਿਆਂ ਦਾ ਵੇਰਵਾ
ਕੁੱਲ ਅਹੁਦੇ- 600
ਜਨਰਲ- 366 ਅਹੁਦੇ
ਐੱਸ.ਸੀ.- 150 ਅਹੁਦੇ
ਬੀ.ਸੀ.- 60 ਅਹੁਦੇ
ਪੀ.ਡਬਲਿਊ.ਡੀ.- 24 ਅਹੁਦੇ

ਆਖ਼ਰੀ ਤਾਰੀਖ਼
ਉਮੀਦਵਾਰ 15 ਦਸੰਬਰ 2021 ਤੱਕ ਅਪਲਾਈ ਕਰ ਸਕਦੇ ਹਨ।

Also Read: ਇਹ ਹੈ ਦੁਨੀਆ ਦਾ ਸਭ ਤੋਂ ਵੱਧ ਵਿਕਣ ਵਾਲਾ ਸਮਾਰਟਫੋਨ, Top-5 ਲਿਸਟ ਜਾਰੀ

ਸਿੱਖਿਆ ਯੋਗਤਾ
ਉਮੀਦਵਾਰਾਂ ਦਾ NCVT ਜਾਂ SCVT ਤੋਂ ਮਾਨਤਾ ਪ੍ਰਾਪਤ ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ’ਚ ਆਈ.ਟੀ.ਆਈ. ਕੀਤਾ ਹੋਣਾ ਚਾਹੀਦਾ।

ਚੋਣ ਪ੍ਰਕਿਰਿਆ
ਉਮੀਦਵਾਰ ਦੀ ਚੋਣ ਯੋਗਤਾ ਦੇ ਆਧਾਰ ’ਤੇ ਹੋਵੇਗੀ। ਵਾਇਰਮੈਨ ਜਾਂ ਇਲੈਕਟ੍ਰੀਸ਼ੀਅਨ ਟਰੇਡ ਦੇ ਆਈ.ਟੀ.ਆਈ. ’ਚ ਪ੍ਰਾਪਤ ਅੰਕਾਂ ਅਨੁਸਾਰ ਮੈਰਿਟ ਬਣਾਈ ਜਾਵੇਗੀ। 

Also Read: ਚਲਾਨ ਤੋਂ ਬਚਾਏਗਾ ਤੁਹਾਡਾ ਸਮਾਰਟਫੋਨ, ਬੇਫਿਕਰ ਹੋ ਕੇ ਚਲਾਓ ਗੱਡੀ

ਇਸ ਤਰ੍ਹਾਂ ਕਰੋ ਅਪਲਾਈ
ਅਧਿਕਾਰਤ https://pspcl.in/ ਦੇ ਹੋਮ ਪੇਜ਼ ’ਤੇ ‘Apprenticeship Training of Lineman Session 2021’ ਲਿੰਕ ’ਤੇ ਕਲਿੱਕ ਕਰੋ। ਇਕ ਨਵੀਂ ਵਿੰਡੋ ਖੁੱਲ੍ਹੇਗੀ, ਇੱਥੇ ਉਮੀਦਵਾਰਾਂ ਨੂੰ ਹੁਣ ਨਿਊ ਰਜਿਸਟਰੇਸ਼ਨ ਟੈਬ ’ਤੇ ਕਲਿੱਕ ਕਰਨਾ ਹੋਵੇਗਾ। ਇਕ ਨਵੀਂ ਵਿੰਡੋ ਖੁੱਲ੍ਹੇਗੀ, ਇੱਥੇ ਉਮੀਦਵਾਰਾਂ ਨੂੰ ਹੁਣ ਨਿਊ ਰਜਿਸਟਰੇਸ਼ਨ ਟੈਬ ’ਤੇ ਕਲਿੱਕ ਕਰਨਾ ਹੋਵੇਗਾ। ਆਪਣਾ ਨਾਮ, ਆਧਾਰ ਨੰਬਰ ਅਤੇ ਮੋਬਾਇਲ ਨੰਬਰ ਨਾਲ ਰਜਿਸਟਰੇਸ਼ਨ ਕਰਨਾ ਹੋਵੇਗਾ। ਰਜਿਸਟਰੇਸ਼ਨ ਤੋਂ ਬਾਅਦ ਐਪੀਲਕੇਸ਼ਨ ਫਾਰਮ ਭਰੋ। ਤੁਹਾਡਾ ਫਾਰਮ ਜਮ੍ਹਾ ਹੋ ਜਾਵੇਗਾ।

Leave a Reply

Your email address will not be published. Required fields are marked *